Haryana
Search
Moog de fasal which motha ghaa lei ki kariea spry daso moog 1month de ?
(pb)
Gurpreet ji moong vich kakh di roktham lai goddi karan di sofarish hi kiti jandi hai kyuki spray krn nal fasal upar maada asar pai skda hai ate jhad ghat sakda hai
ਇਸ ਅਨਾਰ ਦੇ ਪੋਦੇ ਦਾ ਫਲ ਆਉਣ ਤੇ ਦਾਗੀ ਅਤੇ ਛੋਟਾ ਰਹਿ ਜਾਦਾ ਹੈ।ਕੋਈ ਇਲਾਜ ਦੱਸਿਆ ਜਾਵੇ ਜੀ ?
(pb)
Haryana
ਸਿੰਘ ਜੀ ਇੱਕ ਤਾਂ ਅਨਾਰ ਦੀ ਫੋਟੋ ਭੇਜੋ ਵੀਡਿਓ ਵਿਚ ਸਹੀ ਤਰੀਕੇ ਨਾਲ ਨਹੀਂ ਦਿੱਖ ਰਿਆ ਦੂਜਾ ਇਹ ਦਸੋ ਤੁਸੀ ਏਸਨੂੰ ਖਾ ਕਿ ਪ ਚੁੱਕੇ ਹੋ ਉਸ ਹਿਸਾਬ ਨਾਲ।ਹੀ ਤੁਹਾਨੂ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ
Mra svalbeh hai ji k anar da mudd suk rea hai te fal v bhut ghat lgea hai 2 years ton . Pehla eh boota jma sik gya c isda koi hull dsea jave ji . Thanks Fungs vaste v koi spray dsi jve ji plz ?
(pb)
Haryana
Singh ji eh daso tusi esnu kehdi khad kini matra vich paa chuke ho te fungus lai tusi es upar copper oxychloride 3 gram prati litre paani de hisab nal vart sakde ho
Punjab
Desi khad roodi 2 kg de kareeb te khal bheo k 2 ltr
Punjab
1 month pehla DAP te potash 1kg
ਕਲੋਰੋ ਸਪਰੇ ਬਰਸੀਨ ਤੇ ਜਾਵਰ ਦੇ ਕਿਹੜੇ ਕੀਟ ਮਾਰ ਸਕਦੀ ਹੈ ਉਸ ਦੀ ਮਾਤਰਾ ਵੀ ਦੱਸੋ ?
(pb)
Haryana
ਬਲਜੀਤ ਜੀ ਇਹ ਤਕਰੀਬਨ ਸੁੰਡੀ ਜਾ ਫੇਰ ਸਿਓਂਕ ਦੀ ਰੋਕਥਾਮ ਲਈ ਵਰਤੀ ਜਾਂਦੀ ਹੈ ਇਸਦੇ ਲਈ ਤੁਸੀ 1 ਲਿਟਰ ਨੂੰ ਪ੍ਰਤਿ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ ਪਰ ਇਸਦੀ ਸਪਰੇਅ ਬਾਦ ਏਹ ਖਿਆਲ ਜ਼ਰੂਰ ਰੱਖੋ ਕਿ 30 ਦਿਨ ਤੱਕ ਚਾਰਾ ਪਸ਼ੂ ਨੂੰ ਨਾ ਪਾਇਆ ਜਾਵੇ ਕਿਉੰਕਿ ਇਸਦਾ ਅਸਰ ਰਹਿੰਦਾ ਹੈ।
ਬਰਸੀਨ ਨੂੰ ਸੁੰਡੀ ਤੋਂ ਕਿਹੜੀ ਸਪਰੇ ਕਰੀਏ ਜਾਵਾਰ 20 ਦਿਨ ਦੀ ਬੀਜੀ ਹੈ ਜਾਵਾਰ ਨੂੰ ਸੁੰਡੀ ਤੇਲੇ ਤੇ ਕੀੜੀ ਲਈ ਕਿਹੜੀ ਤੇ ਕਿੰਨੀ ਸਪਰੇ ਕਰੀਏ ?
(pb)
Haryana
ਬਲਜੀਤ ਜੀ ਇਸ ਲਈ ਤੁਸੀ quinalphos 400 ml ਨੂੰ ਪ੍ਰਤਿ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ।
Deligate ਸਪਰੇ ਦਾ ਲਾਭ ਦਸੋ ਇਹ ਕਿਸ ਕਿਸ ਸਬਜੀ ਜਾ ਫ਼ਸਲ ਨੂੰ ਕਰ ਸਕਦੇ ਹੈ ਜਾਵਾਰ ਨੂੰ ਕਰ ਸਕਦੇ ਹੈ ?
(pb)
Haryana
ਬਲਜੀਤ ਜੀ ਇਹ ਦਸੋ ਤੁਹਾਨੂ ਫਸਲ ਵਿਚ ਦਿੱਕਤ ਕਿ ਆ ਰਹੀ ਹੈ ਕਿਉੰਕਿ ਇਹ ਸਪਰੇਅ ਤਾਂ ਕੀੜੇ ਦੀ ਰੋਕਥਾਮ ਲਈ ਵਰਤੀ ਜਾਂਦੀ ਹੈ।
ਘਰ ਵਿਚ ਸਬਜ਼ੀ ਲਗਾਈ ਹੈ ਹੁਣ ਤਕ ਸਬ growth ਵੀ ਠੀਕ ਹੈ ਬਾਕੀ ਦੇਸੀ organic ਸਪ੍ਰੇ ਦਸੋ ਪਾਥੀ ਦਾ ਘੋਲ 20 ਦਿਨ ਪੁਰਾਣਾ ਹੈ ਉਸ ਦੀ ਵਰਤੋਂ 2 ਲਿਟਰ ਪਾਣੀ ਵਿਚ ਕਿੰਨੀ ਕੁ ਕਰ ਸਕਦੇ ਹਾਂ ਖੱਟੀ ਲੱਸੀ ਦੀ ਵਰਤੋਂ ਕਿਵੇਂ ਤੇ ਕਿੰਨੀ ਮਾਤਰਾ ਵਿਚ ਕਰ ਸਕਦੇ ਹਾਂ ਲੱਸੀ ਕਿੰਨੇ ਦਿਨ ਦੀ ਪੁਰਾਣੀ ਹੋਵੇ ਇਸ ਦਾ ਲਾਭ ਵੀ ਦੱਸੋ ? ਪਥੀ ਦੇ ਘੋਲ ਤੇ ਲੱਸੀ ਨੂੰ ਮਿਕਸ ਕਰ ਕੇ ਕਰ ਸਕਦੇ ਹਾਂ ਹੋਰ ਵੀ ਜੇਕਰ ਕੋਈ ਬਾਜ਼ਾਰ ਵਾਲੀ ਸਪਰੇ ਵੀ ਕਰਨੀ ਪਵੇ ਤੇ ਕਿਹੜੀ ਕਰ ਸਕਦੇ ਹਾਂ ਤਾਂ ਸੁੰਡੀ ਤੇਲਾ ਕੀੜੀ ਨਾ ਪਵੇ
(pb)
Haryana
ਬਲਜੀਤ ਜੀ ਤੁਸੀ ਤਕਰੀਬਨ 30-35 ਦਿਨ ਪੁਰਾਣੀ ਲੱਸੀ ਦੀ ਸਪਰੇਅ ਕਰੋ। 2 ਲਿਟਰ ਪਾਣੀ ਵਿਚ ਤੁਸੀ ਤਕਰੀਬਨ 300-400 ml ਲੱਸੀ ਨੂੰ ਮਿਲ ਕੇ ਸਪਰੇਅ ਕਰੋ। ਜੇਕਰ ਤੁਸੀ ਪਾਥੀ ਦੇ ਘੋਲ ਦੀ ਅਲਗ ਸਪਰੇਅ ਕਰੋਗੇ ਤਾਂ ਜਿਆਦਾ ਅਸਰ ਹੋਵੇਗਾ ਵੈਸੇ ਤੁਸੀ ਇਕੱਠੀ ਵੀ ਸਪਰੇਅ ਕਰ ਸਕਦੇ ਹੋ। ਬਾਜ਼ਾਰ ਵਾਲੀ ਸਪਰੇਅ ਵਿਚ ਤੁਸੀ ਤੇਲੇ ਲਈ ਤਾਂ। ਨੀਮ ਦੀ ਸਪਰੇਅ 2-4 ਮਲ ਪ੍ਰਤੀ ਲਿਟਰ ਪਾਣੀ ਅਤੇ ਸੁੰਡੀ ਲਈ quinalphos 400 ml ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ।
ਵੇਰਕਾ ਮਿਲਕ ਪਲਾਂਟ ਅਮ੍ਰਿਤਸਰ ਦਾ ਨਵਾਂ ਫੈਟ ਰੇਟ ਕੀ ਏ ਸਰ ?
(pb)
Punjab
ਗੁਰਪ੍ਰੀਤ ਜੀ ਇਸਦੇ ਰੇਟ ਦੀ ਸਹੀ ਜਾਣਕਾਰੀ ਤੁਹਾਨੂੰ ਨਜ਼ਦੀਕੀ ਡੇਅਰੀ ਵਾਲੇ ਤੋਂ ਹੀ ਪਤਾ ਲੱਗ ਸਕਦੀ ਹੈ ਪਰੰਤੂ ਪ੍ਰਤੀ ਕਿਲੋ ਫੈਟ ਮਗਰ 20 ਰੁਪਏ ਦਾ ਵਾਧਾ ਹੋਇਆ ਹੈ.
sir fullan di contact farming kari hai kive kriye koi compamy dso g ?
(pb)
lovely ji tusi apne kvk 0164-2215619 nal sampark kar skde ho uthe tuhanu es baare poori jankari diti ja sakdi hai
ਵੀਰ ਜੀ ਕੀ ਪੁਰਾਣੀ ਸਰੋਂ ਦਾ ਜ਼ਿਆਦਾ ਤੇਲ ਨਿਕਲਦਾ ਹੈ ਜਾਂ ਐਵੇਂ ਹੀ ਕਿਸੇ ਨੇ ਗੱਲ ਬਣਾਈ ਹੈ ?
(pb)
Haryana
ਸਿੰਘ ਜੀ, ਸਰੋਂ ਵਿਚ ਤੇਲ ਤਕਰੀਬਨ 40% ਤੱਕ ਹੁੰਦਾ ਹੈ। ਬਾਕੀ ਇਹ ਕਿਸਮ ਉੱਪਰ ਵੀ ਨਰਭਰ ਕਰਦਾ ਹੈ। ਚਾਹੇ ਜਿੰਨੀ ਵੀ ਪੁਰਾਣੀ ਸਰੋਂ ਦਾ ਤੇਲ ਕੱਢ ਲਓ ਇਸ ਤੋਂ ਵੱਧ ਨਹੀਂ ਨਿਕਲੇਗਾ।
bss 2 month purani hove kyo ki new sarso thudi bhut galli hondi aa
पायनियर 18 99 मक्का लाल पड़ रही है 17 दिन की हो चुकी है इसमें कौन सा रोग लगा है बढ़वार के लिए कौन सी दवा लगानी चाहिए ?
(hn)
Haryana
शर्मा जी, कृपया यह बताए कि आपने इसको कौन सी खाद पहले डाली है। उस हिसाब से ही आपको सही जानकारी दी जा सकती है।
ਬਰਕਾਈਸਾਰਗੋ ਜਵਾਰ ਦੀ ਬਿਜਾਈ ਜੀਰੋ ਡਰੀਲ ਨਾਲ ਕਰ ਸਕਦੇ ਆ ਜੀ ?
(pb)
Haryana
ਨਵਪ੍ਰੀਤ ਜੀ ਤੁਸੀਂ ਏਸਨੂੰ ਜ਼ੀਰੋ ਡਰਿੱਲ, ਜਾ ਪੋਰਾ ਵਿਧੀ ਰਾਹੀਂ ਵੀ ਕਰ ਸਕਦੇ ਹੋ।
What is the solution for this tomato disease ?
(en)
Haryana
Sharman you can spray mancozeb 3 gram per litre of water to cure this disease.
ਸਰ ਹਰੇ ਚਾਰੇ ਦੇ ਲਈ makki ਦੀ ਬਿਜਾਈ ਕਰਨੀ ਹੈ ਕਿਹੜਾ ਬੀਜ ਸਹੀ ਹੈ ਤੇ ਜਲਦੀ ਤਿਆਰ ਹੋ ਸਕੇ ?
(pb)
Haryana
ਅਵਤਾਰ ਜੀ ਤੁਸੀ ਮੱਕੀ ਦੀ j 1007,1006 ਕਿਸਮ ਦੀ ਬਾਜੀ ਕਰ ਸਕਦੇ ਹੋ।
ਮੂੰਗੀ ਬੀਜਣ ਤੋ ਬਾਅਦ ਪਹਿਲਾ ਪਾਣੀ ਕਦੋ ਲਾਉਣਾ ਚਾਹੀਦਾ ਏ ?
(pb)
Haryana
ਸਿੰਘ ਜੀ ਤੁਸੀ ਏਸਨੂੰ ਪਹਿਲਾ ਪਾਣੀ ਮਿੱਟੀ ਅਤੇ ਔਸਮ ਦੇ ਹਿਸਾਬ ਨਾਲ ਹੀ ਲਗਾਓ। ਵੈਸੇ ਏਸਨੂੰ 25 ਦਿਨ ਬਾਅਦ ਪਹਿਲਾ ਪਾਣੀ ਲਗਾਉਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ।
Sat Shri Akal G Eh Eda kyu ho rahi ki karan ho skda ?
(pb)
Punjab
Harpreet ji, is te fruit borer keede da hmla hai, is di rokthaam lai tusi Emamectin Benzoate 80g/acre de hisaab naal spray kar sakde ho ji.
Sir pehlan jhoti aa 3 mahine rehnde a soon ch je vitamin h hune Shuru krdiye koi chakkar ta ni ?
(pb)
Hanji tuci hun ton bhi Vitamin-h liquid dena suru kr skde ho ate usdi khurak da dian rakho ate pashu nu suun ton 20 din pehla Intabolite powder 1-1 pouch swere sham dena suru kro ate mousam de hisab nal sahi dekbhal kro.
Koi chakkr nhi ji .
Koi chakar nhi ji.
Ma tuhanu ik tarika hor dsa doodh ta udder vadan da tusi mjjj soon to 2 mahina phala usnu desi ghee di aa fir gagan ghee da parsad bna ka dena aa uss vich 300 gm piga hoya kala chola pauna hann ta ahh 2 din chadd ka dena ha
ਸਰ ਜੀ ਸ਼ੀਰਾ ਬੀਜ ਦੇ ਉਤਪਾਦ ਜਲੰਧਰ ਵਿੱਚ ਮਿਲ ਸਕਦੇ ਹਨ, ਇੱਕ ਕਨਾਲ ਵਿੱਚ ਕਿੰਨਾ ਬੀਜ ਪਾਉਣਾ ਚਾਹੀਦਾ ਹੈ, ਕਿੰਨੀ ਕਟਾਈ ਕੀਤੀ ਜਾ ਸਕਦੀ ਹੈ, ਇਸ ਬਾਰੇ ਜਾਣਕਾਰੀ ਦਿੱਤੀ ਜਾਵੇ ?
(pb)
Punjab
ਗੁਰਜਿੰਦਰ ਜੀ, ਇਸ ਕੰਪਨੀ ਦੇ ਉਤਪਾਦ ਤੁਹਾਨੂੰ ਕਿਸੇ ਵੀ ਨਜਦੀਕੀ ਮਨਜ਼ੂਰਸ਼ੁਦਾ ਬੀਜ ਵਿਕਰੇਤਾ ਤੋਂ ਮਿਲ ਸਕਦੇ ਹਨ, ਬੀਜ ਅਤੇ ਕਤਾਈਆਂ ਬਾਰੇ ਜਾਣਕਾਰੀ ਤੁਹਾਨੂੰ ਕਿਸਮ ਦੇ ਅਨੁਸਾਰ ਦਿੱਤੀ ਜਾ ਸਕਦੀ ਹੈ।
मेरी जमीन पानी नहीं सोखती जमीन का वाटर लीवर 4 से 5 फुट तक पानी खड़ा रहता इसका उपाय बताएं ?
(hn)
Maharashtra
निर्मल जी, आपकी जमीन में सेम की समस्या है, इसका ज्यादा हल संभव नहीं है।
Anar da boota jma suk gya g . Hje 20 din hi hoe ne lgae nu sirf desi khad pai c 1 kg laggbhag. Isda koi hull dsea jave g . Dhanvaad ?
(pb)
Punjab
Maninder ji, boota fungus kaarn sukk gya hai, hun is da koi hall sambhav nhi hai kyuki boota kaafi hadd takk sukk gya hai.
ਬਰਸੀਨ ਨੂੰ ਸੁੰਡੀ ਖਾ ਰਹੀ ਹੈ ਕੋਈ ਹੱਲ ਦੱਸੋ ਜੀ ?
(pb)
Punjab
ਜੱਗੀ ਜੀ, ਵੈਸੇ ਬਰਸੀਨ ਵਿਚ ਕਿਸੇ ਕੀਟਨਾਸ਼ਕ ਦੇ ਛਿੜਕਾਅ ਦੀ ਸਿਫ਼ਾਰਿਸ਼ ਨਹੀਂ ਕੀਤੀ ਜਾਂਦੀ ਇਸ ਲਈ ਜੇ ਹਮਲਾ ਜਿਆਦਾ ਹੈ ਤਾਂ ਤੁਸੀ ਨਿੰਮ ਦੇ ਪੱਤੇ ਉਬਾਲ ਕੇ ਪਾਣੀ ਪੁਣ ਕੇ 1 ਲੀਟਰ/ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
ਸਰ ਜੀ ਚਾਰ ਪਾਥੀਆਂ ਦਾ ਪਾਣੀ ਚਾਰ ਲਿਟਰ ਹੈ ਕਰਨ ਲਈ ਇੱਕ ਪੰਪ ਵਿਚ ਕਿੰਨਾ ਪਾ ਸਕਦੇ ਹੋ ?
(pb)
Punjab
ਕੁਲਵੰਤ ਜੀ, 15 ਲੀਟਰ ਵਾਲੇ ਪੰਪ ਵਿਚ 2 ਲੀਟਰ ਪਾਥੀਆਂ ਦਾ ਪਾਣੀ ਕਾਫੀ ਰਹਿੰਦਾ ਹੈ ਜੀ।
ਸਤਿ ਸ਼੍ਰੀ ਅਕਾਲ ਜੀ ਮੇਰਾ ਸਵਾਲ ਹੈਕਿ ਜੋ ਸਰੋ ਅਤੇ ਰਾਏ ਦੀ ਤੂੜੀ ਹੁੰਦੀ ਹੈ ਉਹ ਪਸ਼ੂਆ ਨੂੰ ਖਵਾ ਸਕਦੇ ਹਨ ਜਾ ਨਹੀ ?
(pb)
Punjab
ਨਹੀਂ ਜੀ ਉਹ ਪਸ਼ੂਆਂ ਨੂੰ ਨਾ ਖਵਾਓ ਜੀ
Please confirm Water requirement of Guava Tree, pomegranate tree in Jharkhand West Bengal Area ?
(en)
Maharashtra
Sandeep in summers these plants need water 7-10 days after sowing and in winters these plants need water 15-20 days afetr sowing.
Chaar Vali maki ch krhi khaad kini k payo kanak vale khet vich krhi maki di krhi variety best hay ?
(pb)
Punjab
Vicky ji, achaar lai DKC 9108, 9208 kisma kaafi changia han ji.
Punjab
j-1006,j-1007, African Tall
Maki di krhi variety chaar vaste vadia hay ?
(pb)
Punjab
Vicky ji, achar lai DKC 9108, 9208 kisma kaafi changia rehndia han ji.
Sir ji kanak de vadh vich achar wali makki de bezai ly kedy varity bez sak de aa 25April Tak thanks g ?
(pb)
Punjab
Sukhmandar ji, tusi kank vaddhan to baad achaar vaali makki di bijai kar sakde ho ji ate achar lai DKC 9108, 9208 kisma kaafi changia rehndia han ji.
bhindi bheji nu 60days ho gye ne te phull niklne start hoge ne eh dso k Pani kdo dita jawe wadea jhaar lain lyi ?
(pb)
Punjab
Stanam ji, je fasl nu full aone shuru ho gye han ta tusi hun fasl nu paani de sakde ho ji.
Sir g saade kol 1st lactation sahiwal cow hai g Jdo pehla bache te doodh utaardi hainta than bhut tight hunde hun gg par jdo asi dudh kadn lgg jande ha ta bhut jaldi dudh khtm ho janda hai Jad oss nu sui nu 8-10 din hoe si ta din da 14-15 killo dudh si par hun ta saare din ta 7-8 killo dudh dindi hai g Dudh kdn to thode sme baad than wich taarah pai rakhdi hai g ?
(en)
Punjab
Brar ji tuci uss nu leptaden tablet 10 golia rojana ate Milkout powder 2-2 chamch swere sham deo ate uss nu Bovimin-b powder 50gm rojana dena suru kro baki usdi khurak da dian rakho ate her 3 mahine badd pett de kiria wali jrur deo.
Sir kanak te total saprey kiti c hun othe advanta di jawaar brachy sogho bij sakde aa ja nahi ?
(pb)
Punjab
Harmeet ji, total spray vaali jameen vich jwaar di bijai nahi krni chahidi.
10000 feed da ki mtlb ?
(pb)
Balvir ji market vich alag alag companies walo pashua de dudh de hisab nal feed aundia hai jihna nu alag alag name ditta jnda hai, isse trha 10000 feed nu bhi jyada dudh den wale pashua lai tyar kita gya hai.
ਆਪਣੀ ਖੇਤੀ ਅਤੇ ਡਾਕਟਰ ਸਾਹਿਬਾਨ ਨੂੰ ਵਿਸਾਖੀ ਦੀਆਂ ਲੱਖ ਲੱਖ ਵਧਾਈਆਂ ?
(pb)
Punjab
ਗੁਰਜਿੰਦਰ ਜੀ ਤੁਹਾਨੂੰ ਵੀ ਆਪਣੀ ਖੇਤੀ ਟੀਮ ਵੱਲੋਂ ਵਿਸਾਖੀ ਦੀਆ ਬਹੁਤ ਬਹੁਤ ਮੁਬਾਰਕਾਂ .
इस प्रोडक्ट के बारे में जानकारी दें एक कनाल में कितना बीज डाला जाए कितनी कटाई ले सकते हैं, मैं किसी कंपनी को प्रमोट नहीं कर रहा किसी किसान की सहायता हो जाए इसलिए बीजों की जानकारी लेता हूँ ?
(pb)
Punjab
ਗੁਰਜਿੰਦਰ ਜੀ, ਇਹ 4-5 ਕਟਾਈਆਂ ਦਿੰਦਾ ਹੈ ਅਤੇ ਇਸ ਦਾ ਬੀਜ 25-30 kg/ਏਕੜ ਦੇ ਹਿਸਾਬ ਨਾਲ ਪੈਂਦਾ ਹੈ।
ਇਸ ਉਤਪਾਦ ਬਾਰੇ ਜਾਣਕਾਰੀ ਦਿਓ ਝਾੜ ਕੀ ਹੈ ਇੱਕ ਏਕੜ ਵਿੱਚ ਕਿੰਨਾ ਬੀਜ ਬੀਜਣਾ ਚਾਹੀਦਾ ਹੈ ?
(pb)
Punjab
ਗੁਰਜਿੰਦਰ ਜੀ ਇਸ ਦਾ ਬੀਜ ਇਕ ਏਕੜ ਵਿਚ 40 kg/ਏਕੜ ਦੇ ਹਿਸਾਬ ਨਾਲ ਪੈਂਦਾ ਹੈ ਅਤੇ ਇਸ ਦਾ ਝਾੜ 20-22q/ਏਕੜ ਹੈ ਜੀ।
ਇਹ ਸਰ ਸ਼੍ਰੀਰਾਮ ਦਾ ਉਤਪਾਦ ਹੈ, ਇਸ ਬਾਰੇ ਜਾਣਕਾਰੀ ਦਿਓ, ਇਹ ਕਿਸ ਤਰ੍ਹਾਂ ਦਾ ਉਤਪਾਦ ਹੈ ?
(pb)
Punjab
ਗੁਰਜਿੰਦਰ ਜੀ ਇਸ ਦਾ ਬੀਜ ਇਕ ਏਕੜ ਵਿਚ 40 kg/ਏਕੜ ਦੇ ਹਿਸਾਬ ਨਾਲ ਪੈਂਦਾ ਹੈ ਅਤੇ ਇਸ ਦਾ ਝਾੜ 20-22q/ਏਕੜ ਹੈ ਜੀ।
ਸਰ ਸ਼੍ਰੀਰਾਮ ਦੀ ਕਣਕ ਦੀ ਕਿਸਮ ਹੈ, ਇਸ ਦੇ ਝਾੜ ਬਾਰੇ ਜਾਣਕਾਰੀ ਦਿਓ ?
(pb)
Punjab
ਗੁਰਜਿੰਦਰ ਜੀ ਇਸ ਦਾ ਬੀਜ ਇਕ ਏਕੜ ਵਿਚ 40 kg/ਏਕੜ ਦੇ ਹਿਸਾਬ ਨਾਲ ਪੈਂਦਾ ਹੈ ਅਤੇ ਇਸ ਦਾ ਝਾੜ 20-22q/ਏਕੜ ਹੈ ਜੀ।
ਸਰ ਹਿਸਾਰ ਸਫ਼ੈਦਾ ਅਮਰੂਦ ਦੇ ਪੱਤੇ ਪੀਲੇ ਰੰਗ ਦੇ ਹੋਣ ਮਗਰੋਂ ਹੋਲੀ ਹੋਲੀ ਟਾਇਮ ਪੈ ਕੇ ਸੁਕ ਰਹੇ ਹਨ ?
(pb)
Punjab
ਭੁੱਲਰ ਜੀ, ਕਿਰਪਾ ਕਰਕੇ ਇਹ ਦੱਸੋ ਕਿ ਤੁਸੀ ਇਸ ਨੂੰ ਹੁਣ ਤੱਕ ਕਿਹੜੀ ਕਿਹੜੀ ਖਾਦ ਦੇ ਚੁੱਕੇ ਹੋ, ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।
Sir ji joti gaban ni ho rahi koi vadia davi dasho ?
(pb)
Bhola ji kirpa krke ehh daso jhoti heat vich nahi aa rahi hai ja fir varr varr repeat krr rhi hai ate tuci hun tak ki ilaj krwaya hai uss vare bhi vistar nal daso ate dubara swal pusho tan jo tuhanu sahi jankari diti ja skee.
Krele mai ye problam aa rahi haa ?
(pb)
Maharashtra
Amit ji, kripya ye btaaye ki aapke khet me kitne paudho me ye smasya hai, us hisaab se hi aapko is baare me sahi jaankari di jaa sakegi.
May dairy farmer hu or may one month ki dairy training lena chahta hu please training centre ka contact number provide kare ?
(en)
Punjab
Ansari ji aap dairy training lene ke liye apne nazdiki krishi vigyan kendra se sampark kr skte hai waha sme sme per kisano ko alag alag kamo ki training di jatti hai aap iske liye KRISHI VIGYAN KENDRA, Address: 33V7+53P, ICAR-CENTRAL INSTITUTE FOR COTTON RESEARCH Panjri Farm, Wardha Rd, Nagpur, Maharashtra, Phone: 07103 275 536 se sampark kr skte hai aur agge hone wali training ki jankari lee skte hai.
Sir meri pelhan soon wali cow boot bimar hai aus nu 8 va mahina lgga hai ji pelha bukhar ni c tutt da bukhar tutt gya hun te pr kha nhi ryi kujj v ?
(pb)
Tuci uss nu nazdiki kise change doctor ton check krwao kyuki usdi janch krke hi sahi ilaj ho skda ha ja uss nu GADVASU ludhiana laa jaa skde ho.
J1007 ਮੱਕੀ ਦਾ ਬੀਜ ਕਿਥੋਂ ਲੈ ਸਕਦੇ ਆ ?
(pb)
Punjab
ਹਰਮੀਤ ਜੀ, ਇਹ ਬੀਜ ਤੁਹਾਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਜਾਂ ਨੇੜਲੇ ਕਿਸੇ ਵੀ ਮਨਜ਼ੂਰਸ਼ੁਦਾ ਬੀਜ ਵਿਕਰੇਤਾ ਤੋਂ ਮਿਲ ਜਾਵੇਗਾ ਜੀ।
ਸਤਿ ਸ੍ਰੀ ਆਕਾਲ ਜੀ ਸੁੰਢ ਪੁੱਟ ਲਈ ਹੈ ਹੁਣ ਇਸ ਨੂੰ ਕੁੱਟਣ ਤੋਂ ਪਹਿਲਾਂ ਹੋਰ ਕੀ ਕੁਝ ਕਰਨਾ ਪਵੇਗਾ ਤਾਂ ਕਿ ਇਹ ਵਰਤਣ ਯੋਗ ਹੋਵੇ ਕੀ ਇਸ ਨੂੰ ਉਬਾਲਣਾ ਪਵੇਗਾ ਤੇ ਕਿਵੇਂ ਤਿਆਰ ਕਰਨੀ ਪਵੇਗੀ। ਜ਼ਰੂਰ ਇਸ ਦੀ ਜਾਣਕਾਰੀ ਦੇਣੀ।
(pb)
ਭਗਵੰਤ ਜੀ, ਸੁੰਢ ਬਣਾਉਣ ਲਈ ਤੁਸੀਂ ਅਦਰਕ ਨੋ ਧੋਣ ਤੋਂ ਬਾਅਦ ਹਲਕਾ ਛਿੱਲ ਲਾਓ ਅਤੇ ਫਿਰ 15-20 ਘੰਟੇ ਭਿਓਂ ਕੇ ਰੱਖੋ , ਇਸ ਤੋਂ ਬਾਅਦ ਇਸ ਨੂੰ ਨਿੰਬੂ ਦੇ ਰਸ ਵਾਲੇ ਪਾਣੀ ਵਿਚ ਭਿਓਂ ਕੇ ਕੱਢ ਲਾਓ ਅਤੇ ਇਸ ਤੋਂ ਬਾਅਦ ਇਸ ਨੂੰ ਚੂਨੇ ਵਾਲੇ ਪਾਣੀ ਵਿਚੋਂ ਕੱਢ ਕੇ ਧੁੱਪ ਵਿਚ ਸੁਕਾ ਲਓ।
sir meri ek cow hai jo apna dudh khud pi jati hai koi upay bataye please ?
(hn)
Punjab
Yadi cow apna dudh khudd pee jatti hai tab aap uske naak mein ring(karra) dal skte hai, jisse jab woh dudh pene ki koshish kregi tab nakk mein rinng hone ke karan woh dudh nhi pee skegi, aap yeh photo dekh skte hai.
Lasun puttan pishio ghrelu bagichi vich ki lagaya ja sakda hai ?
(en)
Punjab
Diltaj ji, tusi lassan puttan to baad kaddu jaati dia sabjia di bijai kar sakde ho ji.
Heifers nu heat vich leon liye khre medicine dyea ?
(pb)
Gurpreet ji tuci sbh ton pehla pett de kiria lai Albendazole & ivermectin salt di goli deo ate uss nu bovimin-b powder 50gm rojana deo ate ovumin advance tablet rojana 1 goli deo ate 21 din tak dinde rho jiss nal sarir di kami puri howegi ate pashu sme te heat vich aa jawega.
Sir ji narma bijai ke sath 25 kg dap ki bijai kar sakte h kya ?
(hn)
Punjab
Kamal ji, aap narme ki buvai ke sme 25 kg DAP khaad daal sakte hai.
Gana me Jhona da ndeen lai Matri use kr skde sir ?
(pb)
Punjab
Sukh ji, tusi is Nadeen di rokthaam lai Atrazine 800g/acre de hisaab naal spray kar sakde ho ji.
ਕਣਕ ਤੋਂ ਬਾਅਦ ਕੇਹੜੀ ਕੇਹੜੀ ਫਸਲ ਲਗਾ ਸਕਦੇ ਹਾਂ ਜੋ ਝੋਨਾ ਬੀਜਣ ਤੋਂ ਪਹਿਲਾਂ ਲਈ ਜਾਵੇ ?
(pb)
Punjab
ਕਾਦਰ ਜੀ, ਤੁਸੀ ਮੂੰਗੀ ਜਾ ਚਾਰੇ ਵਾਲੀ ਕੋਈ ਘੱਟ ਸਮਾਂ ਲੈਣ ਵਾਲੀ ਫਸਲ ਦੀ ਬਿਜਾਈ ਕਰ ਸਕਦੇ ਹੋ ਜੀ।
ਸ੍ਰ ਜੀ ਸ਼ਿਮਲਾ ਮਿਰਚਾਂ ਬਾਰੇ ਵੀਡੀਓ ਭੇਜੀ ਆ ਕਿਰਪਾ ਕਰਕੇ ਕੋਈ ਹੱਲ ਦੱਸਣਾ ?
(pb)
Punjab
ਹਰਸ਼ਰਨ ਜੀ, ਤੁਸੀ ਇਹਨਾ ਤੇ ਪਾਥੀਆਂ ਦੇ ਪਾਣੀ ਦਾ ਛਿੜਕਾਅ ਕਰ ਸਕਦੇ ਹੋ ਜੀ ,1 ਸਾਲ ਪੁਰਾਣੀਆਂ 4-5 ਪਾਥੀਆਂ ਨੂੰ 20-25 ਲੀਟਰ ਪਾਣੀ ਵਿਚ ਭਿਓਂ ਕੇ 4-5 ਦਿਨ ਰੱਖੋ।ਇਸ ਤੋਂ ਬਾਅਦ ਪਾਣੀ ਨੂੰ ਕੱਪੜੇ ਰਾਹੀਂ ਪੁਣ ਲਓ। ਪਾਥੀਆਂ ਦੇ ਪਾਣੀ ਦਾ ਛਿੜਕਾਅ ਫ਼ਸਲਾਂ ਦੇ ਵਾਧੇ ਲਈ 2 ਲੀਟਰ/15 ਲੀਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕੀਤਾ ਜਾ ਸਕਦਾ ਹੈ।
Petha khrab ho reha koi solution dso iss da ?
(en)
Punjab
Dhanveer ji, ih fungus kar ke hai is di rokthaam lai tusi mancozeb 2g/L paani de nhisaab naal spray kar sakde ho ji.
Kharbuja ke baad kya lagaye ?
(hn)
Punjab
Kanhaiya ji, aap kaddu jaati ki koi bhi sabji lgaa sakte hai aur iske ilawa aap cowpea, baingan ya chaare vaali faslo ki kheti kar sakte hai.
Sir petha nu fall ta lgg reha but khrab ho reha sara ee koi solution dso ?
(en)
Punjab
Dhanveer ji, kirpa kar ke fasl di photo jaroor bhejo us hisab naal hi tuhanau is baare sahi jaankari ditti jaa skegi.
ਸਰ ਮੈ ਸਰੋਂ ਵਾਲੀ ਪੈਲੀ ਵਚਿ ਮੱਕੀ ਬੀਜੀ ਆ ਓਸ ਵਿਚ ਸਰੋਂ ਬਹੁਤ ਉਗ ਆਈ ਆ ਕੋਈ ਹੱਲ ਦਸੋ ਉਸ ਦਾ ਕਿਹੜੀ ਸਪਰੇਅ ਕੀਤੀ ਜਾਵੇ ਜਿਸ ਨਾਲ ਸਰੋਂ ਨਾ ਹੋਵੇ ਦਸਿਓ ?
(pb)
Punjab
ਜਗਰੂਪ ਜੀ, ਤੁਸੀ ਸਰੋਂ ਦੀ ਰੋਕਥਾਮ ਲਈ 2, 4D 400 ml/ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
ਸਰ ਗੰਨੇ ਦਾ ਰਸ ਬੋਤਲ ਵਿੱਚ ਪੈਕ ਕਰਕੇ ਵੇਚਣਾ ਹੋਵੇ ਤਾਂ ਇਸਦੀ ਸਿਖਲਾਈ ਕਿੱਥੋਂ ਲੈਂਦੇ ਹਨ , PAU ਤੋਂ ਮਿਲ ਜਾਵੇਗੀ ਟ੍ਰੇਨਿੰਗ ਇਸ ਬਾਰੇ ਜਾਣਕਾਰੀ ਦਿਓ ?
(pb)
Punjab
ਲਵਪ੍ਰੀਤ ਜੀ, ਟ੍ਰੇਨਿੰਗ ਬਾਰੇ ਜਾਣਕਾਰੀ ਲੈਣ ਲਈ ਤੁਸੀਂ Skill Development Centre - Punjab Agricultural University 91-161-2401960. Ext. 261 ਨਾਲ ਸੰਪਰਕ ਕਰ ਸਕਦੇ ਹੋ ਜੀ।
ਮੈਂ ਇਹ ਜਾਨਣਾ ਚਾਹੁੰਦਾ ਕੇ ਗੰਨੇ ਦੇ ਰਸ ਦਾ ਪੈਕਿੰਗ ਪ੍ਰੋਸੈਸ ਕੀ ਹੈ ਰਸ ਬੋਤਲਾਂ ਚ ਪੈਕ ਕਰ ਕੇ ਸੇਲ ਕਰਨ ਦੀ ਟਰੇਨਿੰਗ p a u ਤੋਂ ਮਿਲਦੀ ਹੈ ਕਿੱਥੇ ਸੰਪਰਕ ਕਰਨਾ ਪੈਣਾ ?
(pb)
Punjab
ਲਵਪ੍ਰੀਤ ਜੀ, ਟ੍ਰੇਨਿੰਗ ਸੰਬੰਧੀ ਜਾਣਕਾਰੀ ਲੈਣ ਲਈ ਤੁਸੀਂ Skill Development Centre - Punjab Agricultural University 91-161-2401960. Ext. 261 ਨਾਲ ਸੰਪਰਕ ਕਰ ਸਕਦੇ ਹੋ ਜੀ।
ਸਤਿ ਸ੍ਰੀ ਅਕਾਲ ਜੀ ?
(pb)
Punjab
ਲਵਪ੍ਰੀਤ ਜੀ, ਸਤਿ ਸ਼੍ਰੀ ਆਕਾਲ , ਤੁਹਾਡਾ ਖੇਤੀਬਾੜੀ ਜਾ ਪਸ਼ੂ ਪਾਲਣ ਨਾਲ ਸੰਬੰਧਿਤ ਜੋ ਵੀ ਸਵਾਲ ਹੈ ਤੁਸੀ ਪੁੱਛ ਕੇ ਉਸ ਬਾਰੇ ਸਹੀ ਜਾਣਕਾਰੀ ਲਈ ਸਕਦੇ ਹੋ।
Small orange is falling down from tree day by day what to do ?
(en)
Punjab
Jit maintain the moisture level of plant and spray giberallic acid @10 ml/L of water but before making final solution dissolve giberallic acid in few quantity of alcohol.
My bafflo is not come in heat so what can I do ?
(pb)
Mr Ramandeep kindly provide balance diet to buffalo and also give her Bovimin-b powder 50gm on daily basis and Nutrisacc advance tablet daily 1 tab for 21 days.
Hlo sir Mai goat farming bare jankari leni hai ji ?
(pb)
Punjab
tuci goat farming suru kr skde ho, jekar tuci meat lai kam krna hai tan tuci Barbari, Sirohi, Black bangal, koi v nasal rakh skde ho tuci suruat vich 10 janwara ton suru kr skde ho jekar bakria v rakhnia hai fir tuci 10 bakria ate 2 bakree rakh skde ho fir jiwe jiwe tuhanu kam di jankari hundi rehegi tuci iss kam nu vdha skde ho. iss kam nu tuci training laa ke suru kro jo tuci apne nazdiki krishi vigyan kendra ton laa skde ho tuci isde lai KRISHI VIGYAN KENDRA PATIALA, Village. Rauni, Nabha Road, VPO Ranbirpura, Distt Patiala, Pin-147001, Phone:- 0175-2225473 Mobile:- 09417360460 nal sampark kr skde ho.