Punjab
Search
ਸਰ, ਘਰ ਵਿੱਚ ਇੱਕ ਅੰਗੂਰ ਦੀ ਵੇਲ ਹੈ, ਇਹ 2 ਤੋਂ 3 ਸਾਲ ਪੁਰਾਣੀ ਹੈ, ਇਸ ਵਾਰ ਫਲ ਲੱਗ ਗਿਆ ਹੈ, ਪਰ ਇਹ ਡਿੱਗ ਗਿਆ ਅਤੇ ਇਸ 'ਤੇ ਦਾਗ ਪਏ ਹਨ, ਕਿਰਪਾ ਕਰਕੇ ਇਸ ਬਾਰੇ ਜਾਣਕਾਰੀ ਦਿਓ, ਇਸ ਵਿੱਚ ਕੀ ਸਮੱਸਿਆ ਹੈ ?
(pb)
ਲਵ ਜੀ ਇਹ anthracanose ਬਿਮਾਰੀ ਦਾ ਹਮਲਾ ਹੈ, ਇਸ ਦੀ ਰੋਕਥਾਮ ਲਈ ਤੁਸੀ mancozeb 2g/L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
Punjab
Dhanwaad veer ji , feedback jrur share krageh jad theek hoi
ਅਰਹਰ ਦੀ ਖੇਤੀ ਵਾਰੇ ਪਤਾ ਕਰਨਾ ਸੀ?
(pb)
ਗੁਰਪ੍ਰੀਤ ਜੀ ਅਰਹਰ ਦੀ ਫ਼ਸਲ ਹਰ ਤਰ੍ਹਾਂ ਦੀਆਂ ਜ਼ਮੀਨਾਂ ਵਿੱਚ ਬੀਜੀ ਜਾ ਸਕਦੀ ਹੈ। ਪਰ ਉਪਜਾਊ ਅਤੇ ਵਧੀਆ ਜਲ ਨਿਕਾਸ ਵਾਲੀ ਮੈਰਾ ਜ਼ਮੀਨ ਸਭ ਤੋਂ ਵਧੀਆ ਹੈ। ਖਾਰੀਆਂ ਅਤੇ ਪਾਣੀ ਖੜ੍ਹਾ ਰਹਿਣ ਵਾਲੀਆਂ ਜ਼ਮੀਨਾਂ ਇਸਦੀ ਪੈਦਾਵਾਰ ਲਈ ਵਧੀਆ ਨਹੀਂ ਹਨ। ਇਹ ਫਸਲ 6.5-7.5 pH ਤੱਕ ਵਧੀਆ ਉਗਦੀ ਹੈ।ਇਸ ਦੀਆ ਕਿਸਮ ਜਿਵੇ AL 882, PAU 882, PPH 4, ਹਨ। ਇਹ ਤਕਰੀਬਨ 6-8 ਕੁਇੰਟਲ ਪ੍ਰਤੀ ਏਕੜ ਦੀ ਪੈਦਾਵਾਰ ਦੇ ਦਿੰਦੀ ਹੈ। ਇਸ ਦੀ ਫ਼ਸਲ ਤਕਰੀਬਨ 135-140 ਦਿਨਾਂ ਵਿਚ ਤਿਆਰ ਹੋ ਜਾਂਦੀ ਹੈ। ਮਈ ਦੇ ਦੂਜੇ ਪੰਦਰਵਾੜੇ ਵਿੱਚ ਕੀਤੀ ਬਿਜਾਈ ਵੱਧ ਝਾੜ ਦਿੰਦੀ ਹੈ।ਜੇਕਰ ਫਸਲ ਦੇਰੀ ਨਾਲ ਲਾਈ ਜਾਵੇ ਤਾਂ ਝਾੜ ਘੱਟ ਜਾਂਦਾ ਹੈ। ਵਧੀਆਂ ਝਾੜ ਲਈ 6 ਕਿਲੋ ਪ੍ਰਤੀ ਏਕੜ ਬੀਜ ਵਰਤੋ।ਨਾਇਟ੍ਰੋਜਨ 6 ਕਿਲੋ (13 ਕਿਲੋ ਯੂਰੀਆ), ਫਾਸਫੋਰਸ 16 ਕਿਲੋ (100 ਕਿਲੋ ਐੱਸ.ਐੱਸ.ਪੀ.) ਅਤੇ ਪੋਟਾਸ਼ 12 ਕਿਲੋ (20 ਕਿਲੋ ਐੱਮ.ਓ.ਪੀ.) ਦੀ ਮਾਤਰਾ ਪ੍ਰਤੀ ਏਕੜ ਵਿੱਚ ਵਰਤੋ । ਇਹ ਸਾਰੀਆਂ ਖਾਦਾਂ ਬਿਜਾਈ ਸਮੇਂ ਜ਼ਮੀਨ ਵਿੱਚ ਲੋੜ ਅਨੁਸਾਰ ਪਾਓ । ਮਿੱਟੀ ਦੀ ਜਾਂਚ ਦੇ ਅਧਾਰ ਤੇ ਖਾਦਾਂ ਦੀ ਵਰਤੋ ਕਰੋ । ਜੇਕਰ ਮਿੱਟੀ ਵਿੱਚ ਪੋਟਾਸ਼ੀਅਮ ਦੀ ਕਮੀ ਲੱਗੇ ਤਾਂ ਪੋਟਾਸ਼ ਦੀ ਵਰਤੋ ਕਰੋ ।
Kch 100 kapas beej kesa hai?
(hn)
Maharashtra
Uday ji, kaveri seeds ki bt hybrid kism hai, iska utpadn kafi acha hai, aur is pe bimaariyo ka hamla kam hota hai .
ਖੁੰਭਾਂ ਦੀ ਖੇਤੀ ਟ੍ਰੇਨਿੰਗ ਕਿੱਥੋਂ ਮਿਲੀ sir ?
(pb)
Punjab
ਸ਼ਗਨ ਜੀ, ਖੁੰਬਾਂ ਦੀ ਖੇਤੀ ਦੀ ਟ੍ਰੇਨਿੰਗ ਲੈਣ ਲਈ ਤੁਸੀ KVK ਮਾਨਸਾ 0165 228 0843 ਨਾਲ ਸੰਪਰਕ ਕਰ ਸਕਦੇ ਹੋ ਜੀ।
Eh narman 7 bigha hai ji te eh karand di mar ch aya hai buta kite kite hai esda ki kriye dvartoh vahiye ya chobe layiya kya kita jave jrur dsyo ji?
(en)
Jasahn ji, jekr tuhaade khet vich 50% boote vi han ta tusi narma dubara na beejo kyuki mausam dubara vi khraab ho sakda hai , is lai tusi koi vi pisheti kism naal is vich gap filling kar deo ji .
ਹੈਲੋ ਸਰ ਮੇਰੀ ਗਾ ਨੂ ਸੁਣ ਚ 7 ਡੇ ਬਾਕੀ ਨੇ ਮੈ ਆਹ ਦੋਨੇ chiga ਦੇ ਰਿਆ ਕਿ ਇਸ ਦੇ ਨਾਲ਼ ਮੈ ਮਿਨਰਲ mikchr ਦੇ ਸਕਦਾ ਤੇ ਤਾਜੇਸ਼ਨ 2ਫੀਡ ਦੇ ਸਕਦਾ ਜਾ ਨਹੀਂ?
(pb)
Punjab
ਗੋਰੀ ਜੀ ਜੇਕਰ ਉਸ ਨੂੰ ਸੂਣ ਵਿੱਚ 7 ਦਿਨ ਰਹਿੰਦੇ ਹੈ ਫਿਰ ਉਸ ਨੂੰ ਮਿਨਰਲ ਮਿਕਸਚਰ ਅਤੇ ਫੀਡ ਨਾ ਦਿਓ ਤੁਸੀ ਉਸਦੇ ਸੂਣ ਤੋਂ ਬਾਅਦ ਹੀ ਹੁਣ ਮਿਨਰਲ ਮਿਕਸਚਰ ਅਤੇ ਫੀਡ ਦੇਣੀ ਸ਼ੁਰੂ ਕਰੋ ਹੁਣ ਉਸਦੀ ਸਹੀ ਦੇਖਭਾਲ ਅਤੇ ਰਹਿਣ ਸਹਿਣ ਦਾ ਪੂਰਾ ਧਿਆਨ ਰੱਖੋ।
128 ਝੋਨੇ ਦੀ ਪਨੀਰੀ ਵਾ ਵਿੱਚੋ ਪੀਲੀ ਪੇਕੇ ਸੁਕ ਰਹੀ ਵਾ ਇਸਦਾ ਕੋਈ ਵਧਿਆ ਇਲਾਜ ਦੱਸੋ?
(pb)
Punjab
ਜਸਕਰਣ ਜੀ, ਕਿਰਪਾ ਕਰ ਕੇ ਪੀਲੇ ਪੈ ਰਹੇ ਬੂਟਿਆਂ ਦੀ ਸਾਫ ਫੋਟੋ ਨਜਦੀਕ ਤੋਂ ਭੇਜੋ ਜੀ, ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।
ਸਰ ਮੱਕੀ ਦਾ ਦਾ ਰਜ਼ਲਟ ਕਿਵੇਂ ਦਾ ਜੀ ਸਿੱਟਾ ਦੇ ਕੇ ਬੀਜੀ ਵ ਕਿੰਨੇ ਟਾਈਮ ਚ shali ਪੇਜੁ?
(pb)
Punjab
ਗੋਰੀ ਜੀ ਕਿਸਮ ਠੀਕ ਹੈ, ਇਸ ਨੂੰ ਅਚਾਰ ਤਿਆਰ ਲਈ ਤਿਆਰ ਹੋਣ ਤੇ 90-100 ਦਿਨ ਲੱਗ ਜਾਂਦੇ ਹਨ।
ਡਾਕਟਰ ਸਾਬ ਸਾਡੀ ਗਾਂ ਆਪਣੇ ਆਪ ਨੂੰ ਚੁੰਘ ਜਾਂਦੀ ਹੈ ਜੀ ਪਹਿਲੇ ਸੂਏ ਵੀ ਚੁੰਘ ਜਾਂਦੀ ਸੀ ਤੇ ਹੁਣ ਵੀ ਚੁੰਘ ਜਾਂਦੀ ਆ ਸੂਈ ਨੂੰ 10 ਦਿਨ ਹੋ ਗਏ ਇਲਾਜ ਦੱਸੋ ਜੀ?
(pb)
Punjab
ਤੁਸੀ ਉਸ ਦੇ ਨੱਕ ਵਿੱਚ ਰਿੰਗ (ਕੜ੍ਹਾ) ਪਾ ਸਕਦੇ ਹੋ ਜਿਸ ਨਾਲ ਜਦੋ ਉਹ ਆਪਣਾ ਦੁੱਧ ਪੀਣ ਦੀ ਕੋਸ਼ਿਸ਼ ਕਰੇਗੀ ਤਾਂ ਇਸ ਨਾਲ ਖਿੱਚ ਪਵੇਗੀ ਅਤੇ ਉਹ ਆਪਣਾ ਦੁੱਧ ਆਪ ਨਹੀ ਪੀਵੇਗੀ (ਨਾਲ ਦਿੱਤੀ ਫੋਟੋ ਜਰੂਰ ਦੇਖੋ)।
ਸਰ ਅਸੀਂ ਮੱਕੀ ਬੀਜੀ ਸੀ ਜ਼ੀਰੋ ਡਰਿੱਲ ਨਾਲ ਡਰਿੱਲ ਦੀ ਅਗਲੀਆਂ ਪੋਰਾਂ ਬੰਦ ਕਰਕੇ ਇਕ ਕਿਲੇ ਵਿਚ 13 14kg ਬੀਜ ਕੇਰਿਆ ਸੀ ਅੱਜ 45 ਦਿਨ ਦੀ ਹੋ ਗਈ ਆ ਆਪਾ ਅਚਾਰ ਪਾਉਣਾ ਵਾਂ ਹੋ ਜਾਓ ਗੀ ਤਿਆਰ ਕਦ ਇਸ ਦਾ 4 5 ਫੁੱਟ ਹੈਗਾ ਵਾਂ?
(pb)
Punjab
ਜਗਰੂਪ ਜੀ ਅਜੇ ਫ਼ਸਲ ਕੋਲ 1 ਮਹੀਨੇ ਦਾ ਸਮਾਂ ਹੈ, ਸੋ ਤੁਹਾਡੀ ਫ਼ਸਲ ਤਿਆਰ ਜੀ ਜਾਵੇਗੀ ਜੀ।
What's the remedy??
(en)
Punjab
मुर्मू जी, यह फंगस की वजह से है, इसकी रोकथाम के लिए आप mancozeb 2g/L पानी के हिसाब से छिड़काव कर सकते हैं।
ਸਤਿ ਸ਼੍ਰੀ ਅਕਾਲ ਜੀ ਵੀਰ ਜੀ ਮੈਂ ਬੱਕਰੀ ਪਾਲਣ ਦੀ ਟ੍ਰੇਨਿੰਗ ਲੈਣਾ ਚਾਹੁੰਦਾ ਹਾਂ ਕੋਈ ਸਰਕਾਰ ਦੁਆਰਾ ਮਨਜੂਰ ਸੈਂਟਰ ਦੱਸੋ। ਕੀ ਬੱਕਰੀ ਫਾਰਮ ਖੋਲ੍ਹਣ ਤੇ ਸਰਕਾਰ ਦੁਆਰਾ ਕੋਈ ਸਬਸਿਡੀ ਮਿਲਦੀ ਹੈ
(pb)
Punjab
ਗਗਨਦੀਪ ਜੀ ਤੁਸੀ ਬੱਕਰੀ ਪਾਲਣ ਦੀ ਟ੍ਰੇਨਿੰਗ ਲੈਣ ਲਈ ਆਪਣੇ ਨਜ਼ਦੀਕੀ ਕ੍ਰਿਸ਼ੀ ਵਿਗਿਆਨ ਕੇਂਦਰ ਨਾਲ ਸੰਪਰਕ ਕਰ ਸਕਦੇ ਹੋ ਉਥੇ ਸਮੇਂ-ਸਮੇਂ ਤੇ ਕਿਸਾਨਾਂ ਨੂੰ ਅਲੱਗ ਅਲੱਗ ਕੰਮਾਂ ਦੀ ਟ੍ਰੇਨਿੰਗ ਦਿਤੀ ਜਾਂਦੀ ਹੈ, ਤੁਸੀ ਉਸ ਟ੍ਰੇਨਿੰਗ ਸਰਟੀਫਿਕੇਟ ਨਾਲ ਲੋਨ ਅਤੇ ਸਬਸਿਡੀ ਲੈ ਸਕਦੇ ਹੋ, ਇਸਦੇ ਲਈ ਤੁਸੀ KVK, Address: 5XQ3+C4C, Harbans Nagar, Nacchatar Nagar, Bathinda, Punjab 151005 Phone 0164-2215619 ਨਾਲ ਸੰਪਰਕ ਕਰ ਸਕਦੇ ਹੋ।
PR 126 ਦੀ ਪਨੀਰੀ ਜਲਦੀ ਕਿਵੇਂ ਤਿਆਰ ਕੀਤੀ ਜਾ ਸਕਦੀ ਹੈ?
(pb)
Punjab
ਦੀਪ ਜੀ, ਤੁਸੀ ਬਿਜਾਈ ਵੇਲੇ 3.25 kg ਯੂਰੀਆ, 7.5 kg SSP ਅਤੇ 5 kg ਜ਼ਿੰਕ ਸਲਫੇਟ ਖਾਦ ਪ੍ਰਤੀ ਕਨਾਲ ਦੇ ਹਿਸਾਬ ਨਾਲ ਦੇ ਸਕਦੇ ਹੋ ਅਤੇ ਬਾਅਦ ਵਿੱਚ ਪਾਥੀਆਂ ਦੇ ਪਾਣੀ ਦਾ ਛਿੜਕਾਅ ਕਰ ਸਕਦੇ ਹੋ ਜੀ।
Belgiri k ped par ful aate h par fal nahi banta h sir ji?
(hn)
Punjab
Rakesh ji, ye nutrition ki kami ki vjaah se hai, iske liye aap NPK 19 19 19 @15 g/L paani ke hisaab se spray kar sakte hai.
Rajasthan
Thanks virender singh ji.
ਪਨੀਰੀ ਦੇ ਪੱਤੇ ਇਸ ਤਰ੍ਹਾਂ ਦੇ ਹੋ ਰਹੇ ਹਨ ਕੀ ਕਾਰਨ ਹੈ ਜੀ। ਪਨੀਰੀ ਪੱਕੀ ਪੱਕੀ ਜੀ ਲਗ ਰਹੀ ਹੈ?
(pb)
Punjab
ਦਲਜੀਤ ਜੀ, ਇਹ ਜ਼ਿੰਕ ਦੀ ਕਮੀ ਦੇ ਲਛੱਣ ਲੱਗ ਰਹੇ ਹਨ, ਇਸ ਲਈ ਤੁਸੀ ਜ਼ਿੰਕ ਸਲਫੇਟ 1 ਕਿੱਲੋ ਨੂੰ 100 ਲੀਟਰ ਪਾਣੀ ਵਿਚ ਘੋਲ ਕੇ ਛਿੜਕਾਅ ਕਰ ਸਕਦੇ ਹੋ ਜੀ।
Sir plz tell me seed treatment for moongbeam which rizobium culture is better?
(hn)
ramesh for moongbean seed treatment Rhizobium or bradyrhizobium can be used.
ਪੀ ਆਰ 126 ਦੀ ਕਦ ਬਿਜਾਈ ਕੀਤੀ ਜਾਵੇ?
(pb)
Punjab
ਗੁਰਦੀਪ ਜੀ, PR 126 ਕਿਸਮ ਦੀ ਪਨੀਰੀ ਦੀ ਬਿਜਾਈ 20 ਜੂਨ ਤੱਕ ਕਰ ਸਕਦੇ ਹੋ ਜੀ।
Punjab
ਸਰ ਯੂਰੀਆ ਖਾਦ ਦੀ ਕਿੰਨੀ ਮਾਤਰਾ ਪ੍ਰਤੀ ਏਕੜ ਦੇ ਸਕਦੇ 126 ਨੂੰ।
Sir pr126 da best time ki aa jhona laon lai khet ch?
(pb)
Punjab
Mandeep ji, tusi 20 July Tak PR 126 nu khet vich laa sakde ho ji.
Sar ji uses kime kriye powder paneeri te paneeri lon to pela uses krni a ja paneeri lyi to ik do day bad cha uses krni a?
(pb)
Punjab
Manjot ji, is dwaai di varto paneeri beejn to 24 ghnte andar kar sakde ho ji is nu ret vich mila ke shitta de sakde ho ji.
गाय को दूध देते हुए क्या क्या आहार दे?
(hn)
Punjab
अंकित जी, आप गाय को रोजाना 30—35 किलो हरा चारा और 5—6 किलो सूखा चारा मिक्स करके खिला सकते हैं और गाय को उसके दूध के हिसाब से फीड डालें आप 3 किलो के लिए 1 किलो के हिसाब से फीड खिला सकते है और हर तीन महीने के बाद पशुओं को पेट के कीड़ों वाली दवाई खिला सकते हैं। फीड आप पशु को उसके खाने के हिसाब से मार्किट की या फिर घर में भी तैयार करके प्रयोग कर सकते हैं।
devmedia
(pb)
ਹਰਵਿੰਦਰ ਜੀ, ਜ਼ਿੰਕ ਸਲਫੇਟ ਨੂੰ ਇਕੱਲੇ ਪਾਉਣ ਨੂੰ ਹੀ ਤਰਜੀਹ ਦਿਓ ਜੀ।
Jawar 30 dina di ho chuki hai te esde pte es trike de ho rahe hai ki kita jave jrur dsyo ji?
(en)
Punjab
Jashan ji, kirpa kar ke ih dasso Jekr is jgaah te pehla kank si ta tusi gulli dande di rokthaam lai sulfosulfuron spray ta nahi kiti si.
आप ने पानी कितनी बार चलाया है?
Jawar 30 dina di hai te ede pate aye ho rahe h hun pani lona ki kriye kidi spreay kriye?
(en)
Punjab
Jashan ji,kirpa kar ke fasl di photo jaroor bhejo us hisab naal hi tuhanau is baare sahi jaankari ditti jaa skegi.
सरजी भैंस ने अचानक से दूध आधा कर दिया है और उसे कीड़े मारने की दवाई दी है और लीवर टॉनिक और हीम केल कैल्शियम दिया है और फीड भी वहीं है जो हम पहले से देते है और फीड खाने मे कभी कभी नखरे करती है दुध वापस लेवल लाने के लिए क्या ख़ुराक दे?
(hn)
मेहता जी, उसे आप Glucaboost liquid 100मि.ली. रोजाना देना शुरू करें और Glactogog पाउडर 30 ग्राम रोजाना, Brotone liquid 50ml रोजाना दें बाकि आप उसकी खुराक का ध्यान रखें।
Sir ਜੀ ਬਾਸਮਤੀ ਦੀ ਪਨੀਰੀ ਬੀਜਣ ਤੋਂ ਮਗਰੋਂ ਉਗਣ ਸਮੇਂ ਪੀਲੀ ਹੋ ਜਾਂਦੀ ਹੈ ਕਿਰਪਾ ਕਰਕੇ ਉਪਾਅ ਦੱਸੋ ਜੋ ਬੀਜਣ ਤੋਂ ਪਹਿਲਾਂ ਉਪਾਅ ਕੀਤਾ ਜਾ ਸਕੇ?
(pb)
Punjab
ਹਰਪਰੀਤ ਜੀ, ਤੁਸੀ ਬਿਜਾਈ ਸਮੇਂ 3.25 kg ਯੂਰੀਆ, 5 kg ਜ਼ਿੰਕ ਸਲਫੇਟ ਖਾਦ ਜਰੂਰ ਦਿਓ , ਅਤੇ ਜੇਕਰ ਲੋਹੇ ਦੀ ਕਮੀ ਦਿਖਾਈ ਦੇਵੇ ਤਾਂ ferrous sulphate 1kg ਨੂੰ 100 ਲੀਟਰ ਪਾਣੀ ਵਿਚ ਘੋਲ ਕੇ ਛਿੜਕਾਅ ਕਰੋ ਜੀ।
Kya yah Tm mastiff female hai?
(hn)
Punjab
Sushil ji kripya aap apne swal ke sath photo bhi upload kren jisse apko uske vare mein sahi jankari di ja skee.
P 23 safeda?
(hn)
Mandeep ji, kirpa kar ke visthaar seht dasso ki tuhaanu P-23 safeda baare ki jaanakri chahidi hai.
From where can we get guinea grass or its seeds
(en)
Punjab
Tejdeep you can get ginni graas seed from punjab agricultural university. 91-161- 2401960-79.
Rajasthan me bakri paalan ke liye loan or subsidy ki jankari de?
(hn)
Punjab
Anil ji aap bakri palan ki training lene ke liye apne nazdiki krishi vigyan kendra se sampark kr skte hai waha sme sme per kisano ko alag alag kamo ki training di jatti hai, aap Krishi Vigyan Kendra, Sikar Fatehpur- Shekhawati, Dist. - Sikar 332301(Raj.) India, Phone : 098877 28044 se sampark kr skte hai aur agge hone wali training ka pta kr skte hai, uss training certificate se hei apko loan, subsidy mill skti hai.
My self milan from pingla ,paschim Medinipur,west Bengal, now in our area which rice perfectly farming?
(en)
Maharashtra
Jamini (IET-12133, Jawahar Rice 3-45 , Khanika varieties are commonly grown in west bengal.
Sir ji jamun ka 5 saal ka ped ha fal nahi aa rahe ha upay batao?
(hn)
Punjab
Anil ji, ye kism pe nirbhar karta hai, us hisaab se fal aana shuru hota hai.
Bakri palan ki training kaha kare?
(hn)
Punjab
Anil ji aap bakri palan ki training lene ke liye apne nazdiki krishi vigyan kendra se sampark kr skte hai waha sme sme per kisano ko alag alag kamo ki training di jatti hai, aap Krishi Vigyan Kendra, Sikar Fatehpur- Shekhawati, Dist. - Sikar 332301(Raj.) India, Phone : 098877 28044 se sampark kr skte hai aur agge hone wali training ka pta kr skte hai.
ਡਾ ਸਾਬ ਮੱਝ ਏ ਚਾਰ ਮਹੀਨੇ ਦੀ ਗਬਨ ਦੁੱਧ ਅੱਠ ਤੋ ਨੌ ਲੀਟਰ ਏ ਹਰਾ ਚਾਰਾ ਵੀ ਪੂਰਾ ਵਧੀਆ ਪੇ ਰਿਹਾtime to time ਪਰ ਪ੍ਰਾਬਲਮ ਇਹ ਕਿ ਮਿਲਦੀ ਨਹੀ time to time ratt nu v 9 to 10 bjja dindi a suba v ehi hall time v change krke dehkea nhi gl bni sir dsso ki hll kita jawe
(pb)
Jagdish ji tuci uss nu Lactomood homeopathic dwai dia 10-10 drops din vich 3 varr deo ate uss nu Leptaden tablet 10 golia rojana ate isde nal nal LDM liquid 100-100ml swere sham deo.
सर मै गोभी की खेती करना चाहता हूं सर इसके बारे में मुझे बताऐ कि मुझे कैसे और किस महीने में गोभी की खेती करनी चाहिए और गोभी की फसल कितने दिन में तैयार हो जाती है अच्छा बीज कौन-कौन सा होता हैं?
(hn)
Maharashtra
गुरदीप जी, आप जुलाई से गोभी की खेती कर सकते है और CFL 1522 इसकी अच्छी किस्म है। ये 60 -70 दिन में तैयार हो जाती है।
Treatment for rust in pole bean. Mid of the crop?
(hn)
Punjab
Bhupinder to control rust spray wettable sulphur 4g/L of water.
Sir g mere kol barbari bakri aa first time osne ek path te pathora dita second time 2 pthore jina vicho ek bakra mahant aa fr ohi bakri ne 3rd time 2 pthore dite fer ek bcha mahant aa ess bare tuhade vichar dyo
(pb)
Eh Inbreeding da case ho sakda he ji es Lai bakkra badl lwo ji .Kai vaar eh mineral deficiency karn v ho sakda he ji es lsi os nu powder Bovimin B ultra 25gm daily Deo ji
Haryana
Pa g,,,, kini dose dyaa,khali pet deni ya nhi
Tuci 25gm powder rojana feed vich ja chare vich kise bhi sme mila ke khwa skde ho.
Haryana
Bhut bhut shukriya g
sat shri akal sir ji meri jhoti a 4 saal di ho gai a hae uski bache dani grow nhi ho rhi. Hje tak bhot ilaj kar lya vet bolus kit de diti a, vitamor-h de injections v laga dite ne, bovimin-gl v de diti, dietmin-p powder v 5kg deke dekh lya per koi fark ni pae rya ek vari 2ml injection v laga dita heat lai prr koi fark ni pae rya..
(en)
Os nu vitamor H De Nall Powder Bovimen B ultra 50gm daily Liquid Utrivevi 1litter 100ml daily 20 din takk Deo ji.
Makki vich ferrus sulphate kdo usr kr skde aa?
(pb)
Punjab
Harjot ji, ferrous sulphate di varto lohe di kami Aon te kiti ja sakdi hai, vaise makki di fasl vich lohe di kami bhut ghatt aondi hai.
devmedia
(pb)
Punjab
ਹਾਂਜੀ ਤੁਸੀ ਨਜ਼ਦੀਕੀ ਮਾਰਕਫੈਡ ਵਾਲਿਆਂ ਨਾਲ ਗੱਲ ਕਰਕੇ ਫੀਡ ਲੈ ਸਕਦੇ ਹੋ, ਤੁਸੀ ਇਸਦੇ ਵਾਰੇ ਜਾਣਕਾਰੀ ਲਈ Markfed Punjab Address: No. 4, Markfed House, Dakhshin Marg, 35B, Sector 35 B, Chandigarh, 160035 Phone: 0172 260 5502 ਨਾਲ ਸੰਪਰਕ ਕਰ ਸਕਦੇ ਹੋ।
Ferrous sulphate nu asi makki vich use kr skde haan J haan tn kive use krni aa ji?
(pb)
Punjab
Harjot ji, ferrous sulphate di varto lohe di kami Aon te kiti ja sakdi hai, vaise makki di fasl vich lohe di kami bhut ghatt aondi hai.
Punjab
ferrous sulphate -ਮਿੱਟੀ ਵਿਚ ਲੋਹਾ ਦੀ ਘਾਟ, makki da video baneo upload kar g
Sir guwar ki bijai karne ke bad pendi spreye kitne ghnte bad tak kar skte h?
(hn)
Punjab
Kamal ji pendimathalin ki spray bijai ke 24 ghnte ke baad kar deni chahiye.
Ser ji is ghodi di lat te khlote khlote hi lat suj jandi ha ji is da koi ilaj daso ji?
(pb)
Punjab
Satnam ji tuci iss nu turant nazdiki doctor ton check krwao kyuki isdi latt di janch krke hei sahi ilaj ho skda ha.
ਮੱਕੀ ਦੀ ਗੋਭ ਵਿਚ ਸੁੰਡੀ ਪੈ ਗਈ ਹੈ 3 ਤਾਰੀਖ ਨੂੰ ampligo ਦੀ 100ml ਪ੍ਰਤੀ ਏਕੜ ਸਪਰੇਅ ਕੀਤੀ ਗਈ ਸੀ ਪਰ ਹੁਣ ਸੁੰਡੀ ਨਹੀਂ ਮਰੀ ਕੀ ਕੀਤਾ ਜਾਵੇ ਜੀ ਸੁੰਡੀ ਮਰੇਗੀ ਜਾ ਨਾ ਫਿਰ ਕਿਹੜੀ ਸਪਰੇਅ ਕੀਤੀ ਜਾਵੇ ਜੀ?
(pb)
Punjab
ਗੁਰਵਿੰਦਰ ਜੀ, ਤੁਸੀ ਸੁੰਡੀ ਦੀ ਰੋਕਥਾਮ ਲਈ spinoteram 0.5 ml/L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
Eh sade ghar kaddo laye hoye ne.eh us da patta ha es nu ki prblm ho gyi ha.kuch kaddo v vich kharab nikal rhe ne
(pb)
Punjab
Garg ji, ih fungus kar ke hai, is di rokthaam lai tusi mancozeb 2g/L paani de hisaab naal spray kar sakde ho ji.
ਆਪਣੀ ਛੋਟਾ ਫਲ ਆ 6ਮਹੀਨੇ ਦੀ ਨਿੱਕੀ ਨਿੱਕੀ ਚਿੱਚੜੀ bht ਆ ਓਹਦੇ ਓਹਦੇ ਲਈ ਕੋਈ ਦਵਾਈ ਦਸਿਓ
(pb)
ਉਸ ਨੂੰ Liquid Amitraz ਘੋਲ 1ml ,1 ਲੀਟਰ ਪਾਣੀ ਵਿਚ ਘੋਲ ਕੇ ਚਮੜੀ ਤੇ ਲਾਉ ਜੀ।
Punjab
ਕੋਈ ਨੁਕਸਾਨ ਤੇ ਨਹੀਂ ਇਸ ਦਵਾਈ ਦਾ।
ਗੁਰਜੰਟ ਜੀ ਇਸਦਾ ਕੋਈ ਨੁਕਸਾਨ ਨਹੀਂ ਹੈ ਤੁਸੀ ਸਹੀ ਮਾਤਰਾ ਵਿੱਚ ਦਵਾਈ ਦੀ ਵਰਤੋਂ ਕਰੋ
ਸਰ ਜੀ ਹੁਣ ਤਿੰਨ ਗਾਵਾ ਦੋ ਮੱਝਾ ਸੂਈਆ ਹਨ ਦੁੱਧ ਗਾਵਾ ਦਾ 17ਜਾ18 ਲੀਟਰ ਹੁੰਦੈ ਤੇ ਮੱਝਾ 13 ਜਾ 14 ਲੀਟਰ ਕਿਰਪਾ ਕਰਕੇ ਦਾਣੇ ਦਾ ਫਾਰਮੂਲਾ ਦੱਸੋ ਜਿਸ ਨਾਲ ਪਸੂਆ ਦੀ ਸਿਹਤ ਵੀ ਬਣੀ ਰਹੇ ਤੇ ਦੁੱਧ ਵੀ ਸਹੀ ਰਹੇ
(pb)
Punjab
ਮਨਦੀਪ ਜੀ ਤੁਸੀ ਫੀਡ ਤਿਆਰ ਕਰਨ ਲਈ ਮੱਕੀ/ਕਣਕ/ਜੌਂ/ਜਵੀ 40 ਕਿਲੋ, ਸਰੋਂ ਦੀ ਖਲ 20 ਕਿਲੋ, ਸੋਇਆਬੀਨ ਮੀਲ 10 ਕਿਲੋ, ਭੁੰਨੀ ਸੋਇਆਬੀਨ 5 ਕਿਲੋ, ਚਾਵਲ ਪੋਲਿਸ਼ 15 ਕਿਲੋ, ਚੋਕਰ 6 ਕਿਲੋ, ਮਿਨਰਲ ਮਿਕਸਚਰ 2 ਕਿਲੋ, ਨਮਕ 1 ਕਿਲੋ, ਬਫਰ 1 ਕਿਲੋ ਮਿਲਾ ਕੇ ਫੀਡ ਤਿਆਰ ਕਰਕੇ ਦੇ ਸਕਦੇ ਹੋ ਅਤੇ ਗਾਵਾਂ ਨੂੰ 3 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਅਤੇ ਮੱਝਾਂ ਨੂੰ 2.5 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਇਸ ਤਰੀਕੇ ਨਾਲ ਘਰ ਵਿੱਚ ਖੁਦ ਫੀਡ ਤਿਆਰ ਕਰਕੇ ਦੇ ਸਕਦੇ ਹੋ।
ਸਤਿ ਸ੍ਰੀ ਆਕਾਲ ਜੀ ਮੈ ਵੱਛੀ ਦੀ ਡਾਕਟਰ ਤੋਂ AI ਕਰਵਾਈ ਸੀ। ਐ ਤੋਂ ਘੰਟੇ ਕੂ ਪਿੱਛੋਂ ਵੱਛੀ ਦੇ ਗੋਹੇ ਵਿੱਚ ਖੂਨ ਦੀ ਤਰਾ ਦਿੱਖ ਰਿਹਾ ਸੀ। ਕਿਰਪਾ ਕਰਕੇ ਦਸੋ ਜੀ ਆਹ ਕਿਊ ਹੈ ਅਤੇ ਇਸਦਾ ਕੋਈ ਨੁਕਸਾਨ ਤਾਂ ਨਹੀ ਹੈ।
(pb)
Es Ka koi nuksan nhi he je rectum me hath dalne se ho jata he ji.Aap ese 100gm haldi ,200ml sarson Ka tel 3 din takk de
Sir 1718 basmati vich jhanda Rog dwai paneeri bijan wele pauni aa ke jad paneri pugar aun te
(pb)
Punjab
Rajveer ji, tusi 3g/kg beej de hisaab naal carbendazim+mancozeb 10-15 paani vich beej nu 24 ghnte bheon ke rakho ji.
Sir meri makki 15 din ho gi aa growth nahi kar hai koi hal daso
(pb)
Punjab
Shamsher ji, kirpa kar ke ih dasso ki tusi fasl nu kihdi kihdi khaad kinni maatra vich de chukke ho us hisab nal hi tuhanau is baare sahi jaankari ditti jaa skegi.
Gagga vich dap ja super paea putas v pa sakdy a ?
(pb)
gurjeet ji, kirpa kar ke apna swaal visthaar naal pucho ji, us hisaab naal tuhanau is baare sahi jaankri ditti jaa sakegi ji .
Veer ji kal nu Basmati de paneeri beejni a 4.5 kille de beejan same kehria khada payia Te baad vich v kehri kehri khaad ja spray de varto kriye?
(pb)
Punjab
Love ji ik knaal paneeei di jgaah lai tusi 3.25 kg urea, 8 kg SSP ate 5 kg zinc sulphate 21% khaad de sakde ho ji, is to baad je iron di Kami de lashan dikhai den ta tusi ferrous sulphate di spray kar sakde ho ji.
Punjab
Veer ji Ssp ne mili DAP pa liye osdi jgh?
कम से कम समय में कौन सी किस्म धान की आ जाती हैं?
(hn)
Madhya Pradesh
श्रीमान जी, JRH-15 धान की कम समय लेने वाली किस्म है।
Sygenta ivory white ਮੂਲੀ ਦੀ ਬਿਜਾਈ ਜੂਨ ਵਿੱਚ ਹੋ ਸਕਦੀ ਹੈ ਜਾਂ ਨਹੀਂ?
(pb)
Punjab
ਦਲੇਰ ਜੀਂ, ivory white ਦੀ ਬਿਜਾਈ ਤੁਸੀ ਜੁਲਾਈ ਤੋ ਕਰਨ ਨੂੰ ਤਰਜੀਹ ਦਿਓ ਜੀ।
Sir ਸਾਡਾ 3 ਮਹੀਨੇ ਦਾ ਮੋਟਾ ਗੰਨਾ ਹੈ l ਗੰਨੇ ਵਿੱਚ ਸਵਾਂਗ ਅਤੇ ਡੀਲਾ ਬਹੁਤ ਹੋ ਗਿਆ ਹੈ। ਕੋਈ herbicide ਦਸੋ ਜਿਸ ਦੇ ਨਾਲ ਗੰਨੇ ਨੂੰ ਨੁਕਸਾਨ ਨਾ ਹੋਵੇ?
(pb)
Punjab
ਤਰਨ ਜੀ, ਤੁਸੀ Atrazine ਦਾ ਛਿੜਕਾਅ ਹੀ ਕਰ ਸਕਦੇ ਹੋ ਜੀ, ਇਸ ਦੀ ਵਰਤੋਂ 800g/ਏਕੜ ਦੇ ਹਿਸਾਬ ਨਾਲ ਕਰ ਸਕਦੇ ਹੋ ਜੀ।
Ji cotton biji hai te us which kini zinc kini sulphet potask npk megnese te magnesium di need hundi hai ji thoda detail ch dsyo ji?
(en)
Punjab
Jashan ji, tusi bijai sme 10 kg zinc sulphate 21% ate 25 kg magnesium sulphate khaad de sakde ho ji, potash khaad vi tusi 20 kg MOP de roop vich de sakde ho ji, manganese sulphate di narme di fasl vich koi lod nahi hundi.
7 bighe narma karand di mar ch a gya c ji hun ode ch chobe la rahe h kini k duri te hona chahiye ik poda 3.5 foot pada hai ji ?
(en)
Punjab
Jashan ji, tusi bootean di apsi doori 50-60 cm rakh ke chobe lgaa sakde ho ji.
Sir ji mi super 212 di paneri veje aa par menu o 126 di lagdi aa je mi paneri di pic send kara ta tusi das sakhde o k paneri konse aa 121 ja 126 tusi menu eena doma vich koi dekhan vich fark das sakhde o jo mi pata kar saka k ee paneri 212 ja 126 Aa jo mera nuksan na hove te mi kesam de hesab nal sahi time te laga sakha mi bej ghar apna rakheaa c ek 126 te ek 212 par menu pata nahi k ee 212 ja 126 daso pls
(pb)
Punjab
Amritpaal ji boote to dekh ke shuruaati avastha te beej di kism di pehchaan Krna sambhav nahi hai ji.
I want to do a mashroom kheti so how would I contact to company?
(en)
Punjab
Anuj you can take training from KVK Haridwaar 8475002233 and you can market your produce by yourself in nearest vegetable market.
Hun kon se sabji bej sakhde aa?
(pb)
Punjab
Amritpaal ji hun tusi kaddu jaati dia saaria sabjia, bhindi, guara aadi sabjian di bijai kar sakde ho ji.
Sir ji mere kakdi di fasal nu ajj 1 month ho geaa kado tak ee fasal zameen vehle kar deve ge te mi ess to vadd cone di kheti kar sakhda jo kakdi de fasal pakkan to vadd kar saka koi cone di kesam daso jo vadia caad deve mere zameen normal je aa jada bari nahi he daso g pls
(pb)
Punjab
Amritpaal ji, kahkdi di fasl 2 mhine bich tyaar ho jandi hai ji, is to baad tusi PR 126 kism laa sakde ho, ih kism 20 july tak lgaii ja sakdi hai ji.