Haryana
Search
Doctor sahib ਮੂੰਗੀ ਵਿਚ ਥਰਿਪ ਤੇ ਚਿੱਟੇ ਤੇਲੇ ਲਈ ਕਿਹੜੀ ਸਪਰੇਅ ਕਰੀਏ।thrip ਦਾ attach ਬਹੁਤ ਜਿਆਦਾ ਹੈ।
(pb)
ਸਿੰਘ ਜੀ ਏਸਦੇ ਲਈ ਤੁਸੀ imidachloprid 1 ਮਲ ਪ੍ਰਤਿ 2 ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ.
Sir ਸ਼ਿਮਲਾ ਮਿਰਚ ਦੇ ਬੂਟੇ ਇਸ ਤਰ੍ਹਾ ਹੋ ਰਹੇ ਹਨ ਤੇ ਫ਼ਲ ਦਾ ਸਾਈਜ਼ ਵੀ ਨਹੀ ਵੱਧ ਰਿਹਾ ਕਿ ਕਿਤਾ ਜਾਵੇ ਜੀ?
(pb)
Haryana
ਸਿੰਘ ਜੀ ਏਸਦੇ ਲਈ ਤੁਸੀ thiamethoxam 1 ml ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ.
Bajra 15 din da bijya hoya ohde vich atrazine naal sempra deai vi paa sakde aa chapatti naal motha ghaa vi boht aa bajre nu nuksaan tan ni sempra dwai da?
(en)
Haryana
Gurjot ji bajre vich nadeen di roktham lai goddi karn di sifarishi kiti jandi hai koi vi spray karan nal fasal.upar maada asar pai sakda hai.
Sandeep Singh Dhillon ji tahuda farm visit karn lai plz address daso ji?
(pb)
Punjab
Gagandeep ji tuci isde lai Sandeep 9781589637, 9991606387 SR Commercial Goat Farm nal sampark kr skde ho.
Gabhin Gaay ko feed me kya kya de pihli bar biyana ha?
(hn)
Sir Gaye Kitna time ki ghabin he or kon c breed he .
आप उसे Kargil ki Transation mix feed 1.5 kg subha ,1.5kg shame ko de sath me Liquid Udderstrong H 500ml 10ml swere shame de . 100ml sarso Ka tel ,100gm chane Ka vesen rojana de es se cow ke lewa (udder)ki growth B hogi or use biyane me B koi diktat nhi hogi.
1ਨੀਲੀ ਹਲਦੀ ਦਾ ਬੀਜ ਕਿੱਥੋਂ ਮਿਲੂ ਜੀ 2 ਲੋਕੀਂ ਕੱਦੂ ਉਪਰ ਭੁਰੇ ਰੰਗ ਦੇ ਗੁੰਦ ਦੀ ਤਰਾਂ ਹਨ ਕਿਹੜੀ ਸਪਰੇ ਕਰੀਏ ਜੀ ਬਾਕੀ ਸਾਰੀਆਂ ਸਬਜ਼ੀਆਂ ਤੇ ਇੱਕੋ ਸਪਰੇ ਕਰ ਸਕਦੇ ਹਾਂ?
(pb)
ਸ਼ਿੰਦਾ ਜੀ ਤੁਸੀਂ ਕੱਦੂ ਦੀ ਫ਼ਸਲ ਦੀਆਂ ਫੋਟੋਆਂ ਭੇਜੋ ਜੀ, ਉਸ ਹਿਸਾਬ ਨਾਲ ਤੁਹਾਨੂੰ ਇਸ ਬਾਰੇ ਸਹੀ ਜਾਣਕਰੀ ਜਾ ਸਕੇਗੀ।
Sir ji pusa44 di paneri nu kina din di nu lga skda hai khet vch ਕੀਨੇ ਦਿਨ ਦੀ ਪਨੀਰੀ ਲਗਾ ਸਕਦੇ ਹਾ ?
(pb)
Punjab
Dilawer ji, pusa 44 di paneeri 35 din di khet vich laa deni chahidi hai ji.
ਸਰ ਜੀ ਇਸ ਵਾਰ ਮੋਟੇ ਝੋਨੇ ਦਾ ਕੀ ਰੇਟ ਹੈ ਜੀ?
(pb)
Punjab
ਦਿਲਾਵਰ , ਝੋਨੇ ਦੀ MSP 2203/q ਹੈ ਜੀ।
Hallo ji.. Ass vaar makki daa mandiya cha ki rate chal riha hai ji?
(pb)
Punjab
Harman ji, Mandi de hisaab nal rate 1700-2000 /quintal chal riha hai ji.
Sir Ji 2022 vich cone da msp rate daso te hun 2023 da new rate aa geaa k nahi o vi daso?
(pb)
Punjab
amritpal ji, jhone da nva rate 2203 /quintal hai ji ate purana rate 2060 /quintal si.
devmedia
(pb)
Tusi najdeeki poly clinic te contact kro ji otho tuhada hall ho jawe GA. Eh X-ray Nall hi Clear hove GA v kithe problem he ji
which variety of rice is suitable for cooking rice?
(en)
Punjab
Ketan for cooking purpose basmati varieties are best such as pusa basmati 1121.
ਡਾਕਟਰ ਸਾਬ ਮੱਝ ਹੀਟ ਚ ਨਹੀ ਆ ਰਹੀ ਕੋਈ ਇਲਾਜ ਦੱਸੋ?
(pb)
ਉਸ ਨੂੰ ਪੇਟ ਦੇ ਕੀੜੇਆ ਲਈ ਗੋਲੀ ਦਿਉ ਨਾਲ ਹੀ Bolus Stimuvet 21 1ਗੋਲੀ ਰੋਜਾਨਾ ਦਿੳ ਪਾਊਡਰ Bovimen B ultra 1.2kg 50gm ਰੋਜ਼ਾਨਾ ਦਿੳ ਜੀ।
Maj sui nu 1.5 month Ho gye hun eda kardi crs powder v pa rahe hai?
(pb)
Es nu Liquid Utrivevi 1litter x2 100ml daily Bolus Agrimin I -7x3 1daily Deo ji
Sir chow chow kutte da baal katte c es tra blood nikln lgg gya rashes je ho gye isda ilaj?
(pb)
Es nu Injection Hitek 1ml Chamdi ch lwao Tab Lixen platab 600mg x6. 1daily Deo skin upar kisskin lotion Lao ji es Nall jaldi teen ho jawe GA ji
212 di paneri pili ho rahi dso ki kita jwe?
(pb)
Punjab
Gagan ji tusi is te zinc sulphate 21% 1 kg nu 100 litre paani vich ghol ke spray karo ate agle din ferrous sulphate 1 kg nu 100 litre paani vich ghol ke spray karo ji.
Paji ghie di bail te keeta da boht jiada hmla hai g koi desi nutka hi dsio ji?
(pb)
Punjab
Harjot ji, kirpa kar ke keedean di photo bhejo ji, us hisaab naal hi tuhaanu is baare shi jaankari ditti jaa sakegi.
pji asi plants lagaye ne 1 acre vich safaida de ona vich herbicide bhut ho gya hai je ona vich roundup ja gramoxane marda haa ta plants v mar jande please koi davai daso jo plants v bach jaan te herbicide v katam ho jaan
(pb)
Punjab
Dawinder ji, kirpa kar ke ih dasso ki tusi boote kinni doori te laaye hoye han, us hisaab naal tuhaanu is baare shi jaankari ditti jaa sakegi.
Sir ji bakra eid par konsi nasal ka bakra pale ki jyada income ho shake?
(hn)
Sir bittal breed Ka wajan jeada Hota he es lea aap beettl breed pale
Rajasthan
Rajasthan me ho sakti ha kya.
ji han aap rajasthan main beetal nasal rakh skte hai.
12×12 da cow shed teyar karn teh kina kharcha ajoga j ਪੱਥਰ deya tina payeye ta kina kharcha ayo nd j ਬਾਸ nal baneya hoyeya ਛੱਪਰ payeye ta kina kharcha ayoga g
(pb)
Punjab
Prabhjot ji isde lai tuci jo shedd tyar krde hai ohna ton jgha de hisab nal kharch da pta krr skde ho, ohh tuhanu iss vich aun wale pure khrch ate isde pure degine di jankari de denge.
ਪੂਸਾ 44 ਪਨੀਰੀ ਵੱਧ ਨੀ ਰਹੀ 20ਦਿਨ ਦੀ ਹੋ ਗਈ ਏ ਦੋ ਵਾਰੀ ਯੂਰੀਆ ਖਾਦ ਵੀ ਪਾ ਦਿਤੀ। ਕੋਈ ਹੱਲ ਦੱਸੋ?
(pb)
Punjab
ਨਿਰਮਲ ਜੀ, ਇਸ ਕਿਸਮ ਦੀ ਪਨੀਰੀ ਦਾ ਵਾਧਾ ਥੋੜਾ ਹੌਲੀ ਹੀ ਹੁੰਦਾ ਹੈ, ਤੁਸੀ ਵਾਧੇ ਲਈ ਪਾਥੀਆਂ ਦੇ ਪਾਣੀ ਦਾ ਛਿੜਕਾਅ ਕਰ ਸਕਦੇ ਹੋ ਜੀ।
Contact number for barley seed pl891 veraity?
(hn)
Punjab
Sharad the variety is of PAU and you can get the seed from Punjab agricultural university. 0161--240-1960 ext.419
ਭਿੰਡੀ ਦੇ ਪੱਤੇ ਪੀਲੇ ਰੰਗ ਦੇ ਕਿਉਂ ਪੈ ਰਹੇ ਨੇ ?
(pb)
Punjab
ਗੁਰਤੇਜ ਜੀ, ਇਹ ਖੁਰਾਕੀ ਕਮੀ ਜਾਂ virus ਕਰ ਕੇ ਹੋ ਸਕਦਾ ਹੈ, ਤੁਸੀ ਪੀਲੇ ਪੈ ਰਹੇ ਪੱਤਿਆਂ ਦੀ ਨਜਦੀਕ ਤੋਂ ਫੋਟੋ ਭੇਜੋ ਜੀ, ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।
Sir mere kol katti aa ji age 2.5 saal toon vaadh ikk vaar heat ch aayi c te tin mahine vaad check karai te khalli c udon di heat ch vi nahi aayi,do dabbe perfect AI de de ditte di ohnu hun ohda koi solution taan jo heat aake pragnant go je?
(en)
Os nu powder Bovimen B ultra 1.2kg 50gm daily Bolus Agrimin- I 7X3 1bolus daily
Bai ji jameen pani ni jirdi dharti kalrathi ji ho gayi aa ki kita jave pani vi 2 no aa?
(pb)
Punjab
Maninder ji tusi paani ate mitti Dona di jaanch karvaao ji, us hisaab naal is nu agge theek Karn di koi sifarish kiti ja sakdi hai.
ਬਾਸਮਤੀ 1847 ਦਾ ਰੇਟ ਵਗੈਰਾ ਦੀ ਕੀ ਸਥਿਤੀ ਰਹੇਗੀ ਇਸ ਵਿੱਚ ਸਾਵਧਾਨੀਆਂ ਕੀ ਕੀ ਨੇ ਪਹਿਲੀ ਵਾਰ ਝੋਨੇ ਵਾਲੇ ਵਾਹਨ ਵਿੱਚ ਇਸਦਾ ਨਤੀਜਾ ਕਿਹੋ ਜਿਹਾ ਰਹੇਗਾ ਬੀਜ ਨੂੰ ਸੋਧਨ ਰੂਟ ਟਰੀਟ ਲਈ ਦਵਾਈਆਂ ਅਤੇ ਵਿਧੀ ਦੱਸੀ ਜਾਵੇ ਕਿਰਪਾ?
(pb)
Punjab
ਜਗਨਾਮ ਜੀ ਰੇਟ ਬਾਰੇ ਕੁਛ ਵੀ ਕਹਿਣਾ ਅਜੇ ਕਾਫੀ ਜਲਦਬਾਜੀ ਹੋਵੇਗੀ, ਪਰ ਇਹ ਚੰਗੀ ਕਿਸਮ ਹੈ, ਇਸ ਤੇ ਬਿਮਾਰੀਆਂ ਦਾ ਹਮਲਾ ਘੱਟ ਹੋਣ ਕਰਕੇ ਝਾੜ ਦੀ ਜਿਆਦਾ ਉਮੀਦ ਕੀਤੀ ਜਾ ਸਕਦੀ ਹੈ, ਬੀਜ ਸੋਧ ਲਈ ਤੁਸੀ carbendazim+mancozeb 3g/kg ਬੀਜ ਦੇ ਹਿਸਾਬ ਨਾਲ ਦਵਾਈ ਲਓ ਅਤੇ ਇਸ ਨੂੰ ਇੱਕ ਏਕੜ ਲਈ 10-15 ਲੀਟਰ ਪਾਣੀ ਵਿਚ ਬੀਜ ਸਮੇਤ 24 ਘੰਟੇ ਭਿਓਂ ਕੇ ਰੱਖੋ।
Sat Shri Akal Ji, Sir mircha de boote lagge hoye ne, uhna de patte mud/tede-vinge ho rahe ne, ki karna chahida hai ji ?
(en)
Punjab
Sandeep ji ih leaf curl virus de lashan han, ih bimaari whitefly naal faildi hai, is di rokthaam lai tusi imidacloprid 1ml/L paani de hisaab naal spray karo ate is to baad pathia de paani da spray vi karo ji.
I Want to know how to start stevia farming. If anyone is doing stevia farming in ludhiana district please give contact number. So i can visit there and get to know about it.
(en)
Punjab
Navpreet Stevia is a shrub which is used as sugar substitute. This is also called as “sweet leaf, sugar leaf and honey leaf “. The leaves of Stevia plant is source of zero calorie sweetener and the sweetness of this plant more than sugar. The cultivation of Stevia plant is also introduced in India . MDS -14 and MDS-13 are two varieties of Stevia. Stevia plant crop requires about 150 cm rainfall annually and prefers an average temperature of 30°C to 32 °C for its best growth. High temperatures above 45°C and nightly temperatures below 5°C will damage the crop. Stevia plant grows best in well drained, rich, red and sandy loam soils. This plant prefers acidic to neutral soils with fine tilth. Soil pH range should be about 6.0 to 7.5 for its best growth and yield. In case of poor soils, applying good organic matter and micro nutrients would fetch good yield of Stevia. To get plants and more information conatct surinder singh nagara 98143-05864
ਵਰਮੀਕੰਪੋਸਟ ਖਾਦ ਅਮਿ੍ਤਸਰ ਵਿੱਚ ਕਿਥੋਂ ਮਿਲੇਗੀ?
(pb)
Punjab
ਜਸਕਰਨ ਜੀ, ਵਰਮੀਕੰਪੋਸਟ ਖਾਦ ਲੈਣ ਲਈ ਤੁਸੀਂ birgi enterprise ਨਾਲ 9876109062 ਸੰਪਰਕ ਕਰ ਸਕਦੇ ਹੋ ਜੀ।
128 johna?
(pb)
Punjab
Jaskarn ji, kirpa kar ke ih dasso ki tusi pichle dina vich urea khaad kinni maatra vich paayi si, us hisab naal hi tuhanau is baare sahi jaankari ditti jaa skegi.
ਪਪਲਰ ਦੇ ਸਿਰ ਉਪਰ ਕੀੜਾ ਪੈ ਰਿਹਾ ਹੈ?
(en)
Haryana
ਮਹੋਮਦ ਜੀ ਇਹਦੇ ਲਈ ਤੁਸੀ ਏਹ ਦਸੋ ਵੀ ਬੂਟੇ ਦੀ ਉਮਰ ਕਿੰਨੀ ਹੈ ਇਕੱਲਿਆਂ ਛੋਟੀਆਂ ਟਾਹਣੀਆਂ ਤੇ ਹੀ ਸੁੰਡੀ ਹੈ ਜਾ ਮੋਟੀਆਂ ਅਤੇ ਵੱਡੀਆਂ ਟਾਹਣੀਆਂ ਵਿਚ ਵੀ ਸੁੰਡੀ ਹੈ ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ।
6 ਮਹੀਨੇ ਦੇ ਬੂਟੇ ਹਨ ਸਿਰ ਤੇ ਕੀੜਾ ਪਿਆ ਹੈ
ਸਰ ਜੀ 6ਮਹੀਨੇ ਦੇ ਬੂਟੇ ਹਨ ਜੀ ।ਸਿਰ ਉਪਰ ਕੀੜਾ ਪੈ ਰਿਹਾ ਹੈ।
ਪਪਲਰ ਦੇ ਸਿਰ ਉਪਰ ਕੀੜਾ ਪੈ ਰਿਹਾ ਹੈ?
(en)
Haryana
ਲਖਵੀਰ ਜੀ ਕਿਰਪਾ ਇਹ ਦਸੋ ਤੁਹਾਡੇ ਪੋਧੇ ਦੀ ਉਮਰ ਕਿੰਨੀ ਹੈ ਓਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ।
Ai tu 1 ghanta badd istra sutya hai ki siman nahi rukya ji?
(pb)
Es ko bachedani Ka infection he es Ka garb rukna muskil he es lea ese Lixin iu 3gm metro 100ml me mix Kar ke Bachedani me 3 din bhrwae or sath me Liquid Utrivevi litter 100ml daily 20 din takk De es next heat miss krwa De or Bolus PG care 20 1daily de
ਸਰ ਜੀ ਪਿਹਲੇ ਗਾਂ ਸੂਈ ਨੂੰ 12 ਦਿਨ ਹੋਗੇ ਨੇ ਦੁੱਧ ਵੱਧ ਲਈ ਦਵਾਈ ਕਿਹੜੇ ਦੇ ਸਕਦੇ ਹਾਂ?
(pb)
Os ko Powder Lac up cfx 1.5 kg 100gm Daily Bolus Simlage Hearb 12 1bolus swere shame de
Sir dairy farming da km shuru karna a vehar sui hoi le ja fir ghr vich he tiyaar kary
(pb)
आप पहले ब्यांत वाला पशु ले और फिर उस के बच्चों को तैयार करे।
Hello sir. Maj de agle godde te soj hai ki kriye?
(en)
Os upar Healent tube mal k garam Patti bano Nall hi Bolus Sarrakind 2 x5 2 daily Bolus Amoxirum 1.5 x6. 2 daily Deo ji Nall hi os nu kache jagha te rakho ja os de thale reata sut Deo ji
ਗਰਮੀਆਂ ਵਾਲੀ ਫੀਡ ਬਣਾਉਣ ਦਾ ਤਰੀਕਾ ਦਸੋ ਜੀ। ਮੱਕੀ ਦਾ ਹਰਾ ਬਹੁਤ ਹੈ ।ਇਸ ਲਈ ਮੱਕੀ ਦੀ ਮਾਤਰਾ ਦਸੋ ਜੀ। ਕਣਕ ਅਨਾਜ ਘਰ ਵਿੱਚ ਹੈ?
(pb)
Punjab
ਤੁਸੀ ਫੀਡ ਤਿਆਰ ਕਰਨ ਲਈ ਮੱਕੀ/ਕਣਕ/ਜੌਂ/ਜਵੀ 40 ਕਿਲੋ, ਸਰੋਂ ਦੀ ਖਲ 20 ਕਿਲੋ, ਸੋਇਆਬੀਨ ਮੀਲ 10 ਕਿਲੋ, ਭੁੰਨੀ ਸੋਇਆਬੀਨ 5 ਕਿਲੋ, ਚਾਵਲ ਪੋਲਿਸ਼ 15 ਕਿਲੋ, ਚੋਕਰ 6 ਕਿਲੋ, ਮਿਨਰਲ ਮਿਕਸਚਰ 2 ਕਿਲੋ, ਨਮਕ 1 ਕਿਲੋ, ਬਫਰ 1 ਕਿਲੋ ਮਿਲਾ ਕੇ ਫੀਡ ਤਿਆਰ ਕਰਕੇ ਦੇ ਸਕਦੇ ਹੋ ਅਤੇ ਗਾਵਾਂ ਨੂੰ 3 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਅਤੇ ਮੱਝਾਂ ਨੂੰ 2.5 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਇਸ ਤਰੀਕੇ ਨਾਲ ਘਰ ਵਿੱਚ ਖੁਦ ਫੀਡ ਤਿਆਰ ਕਰਕੇ ਦੇ ਸਕਦੇ ਹੋ।
Gaurjeet mango tree ki height?
(hn)
Haryana
Ambirsh ji iski uchai kism aur iski Umar ke hsiab se nirbhar krti hai yeh 6 meter se -25 meter takk ho sakti hai
ਸਤਿ ਸ੍ਰੀ ਆਕਾਲ ਜੀ ਵੈਂਗਣੀ ਦੇ ਟੂਸੇ ਇਸ ਤਰ੍ਹਾਂ ਕੁਮਲਾ ਕੇ ਸੁੱਕ ਰਹੇ ਨੇ। ਇਸ ਦਾ ਕੀ ਕਾਰਨ ਹੈ। ਇਸਦਾ ਕੀ ਹੱਲ ਹੈ ਦੱਸਿਓ ਪਲੀਜ਼।
(pb)
Haryana
ਸਿੰਘ ਜੀ ਕਿਰਪਾ ਇਹ ਦਸੋ ਤੁਸੀ ਏਸਨੂੰ ਖਾਦ ਪਹਿਲਾ ਕਿੰਨੀ ਮਾਤਰਾ ਵਿਚ ਪਾ ਚੁਕੇ ਹੋ ਅਤੇ ਪਾਣੀ ਬਾਰੇ ਵੀ ਦਸੋ ਵੀ ਪਾਣੀ ਕਦੋਂ ਅਤੇ ਕਿੰਨੇ ਸਮੇ ਬਾਅਦ ਲਾਉਣ ਹੋ।
ਖ਼ਾਦ ਹਾਲੇ ਤੱਕ ਕੋਈ ਵੀ ਨਹੀਂ ਪਾਈ। ਪਾਣੀ ਬਾਰਿਸ਼ ਪੈਂਦੀ ਰਹੀ ਹੈ ਹੁਣ ਹਫਤੇ ਦੇ ਲਗਭਗ ਹੋ ਗਿਆ ਜੀ ਪਾਣੀ ਲੱਗੇ ਨੂੰਹੈ
Best time to plant dragon fruits?
(en)
Haryana
सिंह जी, इसकी बिजाई आप जून से अगस्त तक कर सकते है।
Sir 10 liter milk cow dite full day.
(pb)
जी हां, गाय दिन में 10 लीटर दूध देती है। कृपया अपना पूरा सवाल बताए।
Sir eh tablet da ki benifit aa te kes lai use hundi aa
(pb)
Es ki saaf pic upload kare .
Sr ji 110 jhona 1 july to10 july tak lga sakde ha ya pehla lagona he ji?
(pb)
Haryana
Kuldeepa ji eh paneeri de hsiab nal hunda hai tusi paneeri kdo beeji hai tusi 30 din. De paneeri de podhe khet vich lgao. Sidhi bijai lai tusi esnu 1-15 June takk beej sakde ho
Sr ji pr126 di paniri kdo beej sakde ha?
(pb)
Haryana
Kuldeep ji esde paneeri tusi 20 June talk kdo vi beej sakde ho ate 30 din di paneeri nu khet vich lga deo
Gadvasu da banea sarkari minerals mixture tarn taran area vicho kis Center cho miluga?
(pb)
Punjab
Gurpreet ji tuci apne nazdiki krishi vigyan kendra vicho bhi GADVASU da bniya mineral mixture la skde ho, tuci isde lai KVK, Village- Booh, Post Office- Harike Pattan, Tehsil- Patti, District- Tarn Taran (Punjab) -143412, 01851-238700 nal sampark kr skde ho.
ਸਰ ਮੱਝਾਂ ਗਾਵਾਂ ਨੂੰ ਚਿਚੜਾ ਦੀ ਸਮੱਸਿਆ ਬਹੁਤ ਆ ਰਹੀ ਐ ਜੀ ਕੋਈ ਦਵਾਈ ਤੇ ਦਵਾਈ ਲਾਉਣ ਦਾ ਤਰੀਕਾ ਜੀ?
(pb)
Aap Injection Hitek platinum 1ml /50kg body weight de hisab Nall chamdi ch Lagway .sath me shed me niche clorophos Ka spry kare
गुलाब की कौन सी किस्म लगाएं जो पुरे सालभर अच्छे फूल दे?
(hn)
Haryana
शिवम जी, आप गुलाब की arka sharmeli किस्म की बिजाई कर सकते है।
ਕੀ ਪ੍ਰਧਾਨ ਮੰਤਰੀ ਸਮਾਨ ਨਿਧੀ ਯੋਜਨਾ ਦੁਬਾਰਾ ਅੱਪਡੇਟ ਹੋ ਰਹੀ ਹੈ?
(pb)
Mukesh Kumar Madhya Pradesh Singrauli jila se mujhe aquaponic farming ki jankari chahie aur uski training mujhe kahan se milegi?
(hn)
Punjab
Mukesh ji aap training lene ke liye kvk Singrauli 94246-41062 se sampark kar sakte hai.
ਸਰ 2222 ਝੋਨੇ ਦੀ ਵੇਰਾਇਟੀ ਬਾਰੇ ਜਾਣਕਾਰੀ ਦਿਓ ਜੀ?
(pb)
ਗੁਰਬਿੰਦਰ ਜੀ, ਕਿਰਪਾ ਕਰ ਕੇ ਇਹ ਦੱਸੋ ਕਿ ਇਹ ਕਿਸ ਕੰਪਨੀ ਦੀ ਕਿਸਮ ਹੈ, ਉਸ ਹਿਸਾਬ ਨਾਲ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।
Punjab
Veer g 2222 VNR company
Punjab
VNR
ਸਰ ਕੀ ਇਸ ਖਾਦ ਨਾਲ ਖੇਤ ਚ ਗੰਡੋਏ ਵੀ ਬਣ ਜਾਂਦੇ ਆ। ਇਸ ਤੇ ਲਿਖਿਆ ਹੁੰਦਾ ਵੀ ਇਸ ਚ ਆਂਡੇ ਹੁੰਦੇ ਨੇ ਗੰਡੋਇਆ ਦੇ?
(pb)
Punjab
ਧਰਮਿੰਦਰ ਜੀ, ਇਸ ਖਾਦ ਨਾਲ ਖੁਰਾਕੀ ਤੱਤਾਂ ਦੀ ਪੂਰਤੀ ਹੀ ਹੁੰਦੀ ਹੈ, ਇਸ ਨਾਲ ਗੰਡੋਇਆਂ ਦਾ ਵਾਧਾ ਬਹੁਤ ਨਹੀਂ ਹੁੰਦਾ।
मीच के पौधे मै निमोटोड का उपचार?
(hn)
Maharashtra
शंकर जी, आप निमाटोड की रोकथाम के लिए carbofuran दवा का प्रयोग कर सकते है, एक पौधे के जड़ के पास 20 g तक carbofuran दवा देने के बाद पानी लगा दे।
ਮੱਕੀ ਕੱਦ ਨੀ ਕਰ ਰਹੀ ਪੀਲੀ ਪੈ ਗਈ ਹੈ ਕੁਝ ਥਾਵਾਂ ਤੇ ਖੇਤ ਵਿਚ ਕਣਕ ਵਾਲੀ ਲੀਡਰ ਦਵਾਈ ਦਾ ਕੋਈ ਅਸਰ ਤਾਂ ਨਹੀਂ ਇਸ ਦਾ ਕੋਈ ਹੱਲ ਹੋ ਸਕਦਾ ਜੀ?
(pb)
Punjab
ਗੱਗੂ ਜੀ, ਇਹ ਲੀਡਰ ਦਵਾਈ ਦੇ ਪ੍ਰਭਾਵ ਕਰਕੇ ਹੀ ਹੈ, ਲੀਡਰ ਦਵਾਈ ਵਾਲੀ ਜਗ੍ਹਾ ਤੇ ਮੱਕੀ ਜਾਂ ਜਵਾਰ ਨਹੀਂ ਬੀਜਣੀ ਚਾਹੀਦੀ ਅਤੇ ਇਸ ਦਾ ਕੋਈ ਹੱਲ ਵੀ ਨਹੀਂ ਹੈ ਜੀ।
Sir bathinda vich agrochemical company de vich main job karna download chayana main fresher hain job liya koi vadia company da naam suggest kardo thanku?
(pb)
Haryana
Nitish ji tusi syngenta, upl, corteva, Adama, dhanuka de vich apply kr sakde ho
Tubewell conction milnge ji nawe disstt.moga punjab?
(pb)
Harpreet ji, filhaal punjab sarkaar vallo nve tubewell connection nahi ditte jaa rahe , is baare detail jaankari lai tusi aapne bijli vibhaag de JE naal sampark kar sdakde ho ji .
भिंडी की अच्छी किस्म जून में कौन सी है?
(hn)
Uttar Pradesh
हरिओम जी, आप काशी अगेती, काशी सृश्टि, काशी लालिमा , काशी चमन किस्मो की बुवाई कर सकते है।
Veer apna janter bijia hoya aa ohnu vdon laye ki payea?
(pb)
Punjab
Dalvir ji, ih Hari khaad vaali fasl hai, is de vaadhe lai tuhanu kise vi tra di khaad den di lod nahi hai ji.
Lilium pH No
(en)
Punjab
आर्यन जी, कृपया आप अपना सवाल विस्तार से पूछे उस हिसाब से ही आपको इस बारे में सही जानकारी दी जा सकेगी।
ਸਰ ਦਰਿਮਿਆਨੀ ਜਮੀਨ ਅਤੇ ਮਾੜੇ ਪਾਣੀ ਲਈ ਦੁਧਾਰੂ ਪਸੂਆ ਲਈ ਬਾਜਰੇ ਜਾ ਕਿਸੇ ਹੋਰੇ ਹਰੇ ਚਾਰੇ ਦਾ ਬੀਜ ਦੱਸੋ ਜੀ ਜੋ ਮਾੜੈ ਪਾਣੀ ਤੇ ਹੋ ਸਕੇ?
(pb)
Punjab
ਗਗਨ ਜੀ, ਮਾੜੇ ਪਾਣੀ ਵਾਲੇ ਹਲਾਤਾਂ ਵਿੱਚ ਕੋਈ ਵੀ ਚਾਰੇ ਵਾਲੀ ਫ਼ਸਲ ਵਧੀਆ ਉਤਪਾਦਨ ਨਹੀਂ ਦੇ ਸਕਦੀ ।
What is this disease on cauliflower? Suggest any good pesticide to cure & control it.
(en)
Punjab
आरिफ जी, ये rot बीमारी है, पर इस अवस्था पर इसका हल संभव नहीं है।
Chattisgarh
What factors could possibly affect the cauliflower, what precautions should I Take