Punjab
Search
Paji, poplar wale khet ch khera laiya ja sakda ?
(en)
Jairaj ji, tusi poplar vich kheera laa sakde ho ji, par is gall da dhyaan rahe ki poplar di shaa da kheere di growth te mada asar naa pave.
ਸਰ ਜੀ ਮੈ ਨਾਖ ਦੇ ਬੂਟੇ ਲੈਣੇ 5ਏਕੜ ਲਈ ਜੀ ਕਿੱਥੋ ਮਿਲ ਸਕਦੇ ਜੀ ਬੂਹ ਜਾ ਤਰਨ ਤਾਰਨ ਜਾ ਲੁਧਿਆਣਾ ਤੋ ਮਿਲਣ ਗੇ ਜੀ ਮੇਰਾ ਪਿੰਡ ਮੱਖੀ ਕਲਾ ਜਿਲ੍ਹਾਂ ਤਰਨ ਤਾਰਨ ਤਹਿਸੀਲ ਪੱਟੀ ਬਲਾਕ ਭਿਖੀਵਿੰਡ ?
(pb)
Punjab
ਤੇਜਬੀਰ ਜੀ, ਇਹ ਮੌਸਮ ਨਾਖ ਲਈ ਅਨੁਕੂਲ ਨਹੀਂ ਹੈ, ਇਸ ਦੇ ਬੂਟੇ December ਮਹੀਨੇ ਦੇ ਵਿਚ ਮਿਲਦੇ ਹਨ, ਤੁਸੀ ਬੂਟੇ KVK ਬੂਹ ਜਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਵੀ ਖਰੀਦ ਸਕਦੇ ਹੋ ਜੀ।
Wants to buy Hydroton balls near ?
(en)
Punjab
Pankaj to get Hydroton balls you can contact Instinct earth aqua 8551078811 .
Wants to buy Hydroton balls for plants ?
(en)
Punjab
Pankaj to get Hydroton balls you can contact Instinct earth aqua 8551078811 .
ਸਰ ਮੇਰੀ ਮੱਝ 3 ਮਹੀਨੇ ਦੀ ਫਲ ਸਿੱਟਗੀ ਪਰ ਬੱਚਾ ਆਕਾਰ ਵਿੱਚ ਚਿੜੀ ਦੇ ਬੱਚੇ ਤੌ ਛੋਟਾ ਸੀ ਕੀ ਹੁਨ ਪਸ਼ੂ ਗਾਭਿਨ ਹੈ ਜਾਂ ਨਹੀਂ ?
(pb)
ਸੁਖਵੀਰ ਜੀ ਜੇਕਰ ਪਸ਼ੂ ਨੇ ਬੱਚਾ ਸੁੱਟ ਦਿੱਤਾ ਹੈ ਫਿਰ ਉਸ ਨੂੰ Bovimin B powder 50 ਗ੍ਰਾਮ ਰੋਜਾਨਾ, Utrevive liquid 100ml ਰੋਜਾਨਾ 10 ਦਿਨ ਦਿਓ ਅਤੇ ਪਾਊਡਰ ਨੂੰ ਲਗਾਤਾਰ 1 ਮਹੀਨੇ ਤੱਕ ਦਿੰਦੇ ਰਹੋ ਅਤੇ ਜਦੋ ਅਗਲੀ ਵਾਰ ਸਹੀ ਹੀਟ ਵਿੱਚ ਆਵੇ ਫਿਰ ਉਸ ਨੂੰ ਗੱਭਣ ਕਰਵਾਓ ਅਤੇ 1 ਮਹੀਨੇ ਦੀ ਗੱਭਣ ਹੋਣ ਤੋਂ ਬਾਦ ਠੰਡਾ ਟੀਕਾ ਲਗਵਾ ਦਿਓ ਅਤੇ ਫਿਰ 3 ਮਹੀਨੇ ਦੀ ਗੱਭਣ ਚੈੱਕ ਕਰਵਾ ਕੇ ਦੁਬਾਰਾ ਠੰਡਾ ਟੀਕਾ ਲਗਵਾਓ.
Sr ji jhone di paniri soti he 20 din di hogi e 2 bar 2 2 kilo urea paea e hor kujh ni paea te hun jaldi tyar krn lai ki paea jave ?
(pb)
Punjab
Kuldeep ji, tusi Paneeri jaldi tyaar karn lai paathia de paani di spray kar sakde ho ji.
Bael purchase ?
(en)
Punjab
Firoz kindly let us know the quantity so that we can guide you accordingly.
Sir bhash ki 5 din phele Ai karwai thi .Ab esa gerh rhi kya gabin ruke gi ya nhi.or yeh discharge kyu ger rhi hi .vistar se batye ?
(hn)
Yadav ji aap iski bachedani mein Lixin-iu dwai 2 din lagatar bhrwayen aur isko Bovimin B powder 50gm rojana aur Utrevive liquid 100ml rojana dena suru kren aur agli varr heat mein aane per heat khali shodd den aur usse agli heat mein bull se cross krwa den.
Sir bhash ki 5 din phele Ai karwai thi .Ab esa gerh rhi kya gabin ruke gi ya nhi.or yeh discharge kyu ger rhi hi .vistar se batye ?
(hn)
Yadav ji aap ki bans ko bachedani ki infection he yeh gabhin nhi ruke gi aap ese Powder Lixin IU 4gm 100ml metrozole nal mix kar ke bachedani c 3 din bharwao nall hi Liquid Utrivevi 1litter x2 100ml daily Bolus Agrimin I 7X3 1daily deo ji.
Veer ji apne kol aa calf 50 days da ehdi legs te bhaar ni aa reha hai deworming vi kiti hoi aa par koi farak nhi eh khada ni ho reha apne weight te ?
(pb)
Tarandeep Singh ji calf nu 3 month takk hara Chara na pao ji os nu milk hi peao jeada to jeada feed pa sakde ha ji .Hun es nu Liquid Vitum H 100ml 3ml daily Liquid Mecvet XL 500ml 20 ml swere shame Deo ji
Punjab
Veer ji total 40 ml din da te 5 ml vitum h each day.
Punjab
Kuj hor vi add kar sakde aa ji albomar
ਡਾ: ਸਾਹਿਬ ਮੱਝ ਚਾਰਾ ਖਾਂਦੀ ਖਾਂਦੀ ਆਪਣੇ ਆਪ ਹੀ ਬੈਠ ਜਾਂਦੀ ਹੈ, ਕਿਤੇ ਡਿੱਗੀ ਵੀ ਨਹੀਂ, ਠੀਕ ਚੱਲ ਵੀ ਨਹੀਂ ਰਹੀ, ਇਸਦੇ ਕਾਰਨ ਬਾਰੇ ਜਾਣਕਾਰੀ ਦਿਓ ਜੀ ?
(pb)
Nirmal Singh ji tussi os di video bna k upload kar deo ji ta jo asi thonu shi hall dass sakea.
Sir ਝੋਨੇ ਦੀ ਪਨੀਰੀ ਪੀਲ਼ੀ ਹੋ ਰਹੀ ਹੈ ?
(pb)
Punjab
ਜਸਪ੍ਰੀਤ ਜੀ, ਕਿਰਪਾ ਕਰ ਕੇ ਇਹ ਦੱਸੋ ਕਿ ਤੁਸੀ ਇਸ ਨੂੰ ਕਿਹੜੀ ਕਿਹੜੀ ਖਾਦ ਕਿੰਨੀ ਮਾਤਰਾ ਵਿੱਚ ਦੇ ਚੁੱਕੇ ਹੋ ਜੀ, ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ ।
हम बकरी पालन करना चाहते हैं उत्तर प्रदेश कुशीनगर से है ?
(hn)
Punjab
बकरी पालन बहुत ही लाभकारी काम है। शुरूआत करने के लिए आप 10 बकरियों और 2 बकरे के साथ कर सकत हैं। इन्हें खुराक कम चाहिए, इसलिए इन्हें आसानी से पाल सकते हैं। ये हर प्रकार के मौसम में पाली जा सकती हैं। बकरियां 12-14 महीने में बच्चे देना शुरू कर देती है। एक बकरी के लिए लगभग 12—15 वर्ग फीट जगह छती हुई और 25—30 वर्ग फीट जगह खुली चाहिए। बकरी का गर्भ समय 150 दिन का होता है और साल में 1-5 बच्चे देती है। साल में दो बच्चे देना आम बात है। बकरियां 8-10 वर्ष तक बच्चे देती हैं और अपनी गिनती को तेजी से बढ़ा लेती हैं। आप बारबरी, ब्लैक बंगाल, जैसी नसल पाल सकते हैं। आप बकरी पालन का काम शुरू करने से पहले इस काम की ट्रेनिंग अपने नज़दीकी कृषि विज्ञान केन्द्र से लें। जिसमें आपको इस काम की पूरी जानकारी मिलेगी। आप Krishi Vigyan Kendra, Vegetable Seed Production Farm, Sargatia, Post Seorahi, Distt. Kushinagar-274406 (U.P.) INDIA, PIN - 274 406, Tel. No.: 9935144772, Email : kvkkushinagar@gmail.com से संपर्क कर सकते हैं।
हम बकरी पालन करना चाहते हैं उत्तर प्रदेश कुशीनगर से है ?
(hn)
Punjab
बकरी पालन बहुत ही लाभकारी काम है। शुरूआत करने के लिए आप 10 बकरियों और 2 बकरे के साथ कर सकत हैं। इन्हें खुराक कम चाहिए, इसलिए इन्हें आसानी से पाल सकते हैं। ये हर प्रकार के मौसम में पाली जा सकती हैं। बकरियां 12-14 महीने में बच्चे देना शुरू कर देती है। एक बकरी के लिए लगभग 12—15 वर्ग फीट जगह छती हुई और 25—30 वर्ग फीट जगह खुली चाहिए। बकरी का गर्भ समय 150 दिन का होता है और साल में 1-5 बच्चे देती है। साल में दो बच्चे देना आम बात है। बकरियां 8-10 वर्ष तक बच्चे देती हैं और अपनी गिनती को तेजी से बढ़ा लेती हैं। आप बारबरी, ब्लैक बंगाल, जैसी नसल पाल सकते हैं। आप बकरी पालन का काम शुरू करने से पहले इस काम की ट्रेनिंग अपने नज़दीकी कृषि विज्ञान केन्द्र से लें। जिसमें आपको इस काम की पूरी जानकारी मिलेगी। आप Krishi Vigyan Kendra, Vegetable Seed Production Farm, Sargatia, Post Seorahi, Distt. Kushinagar-274406 (U.P.) INDIA, PIN - 274 406, Tel. No.: 9935144772, Email : kvkkushinagar@gmail.com से संपर्क कर सकते हैं।
Fertilizer required for apple ber plants ?
(en)
Punjab
Pirbhulal kindly let us know the age of your plants so that we can guide you accordingly.
Bai ji asi kaddoo kita 3 kile par khet vich ghoda kakh nadin te sounkha boht aa ki kita java ja kehri dwai payi jawe ?
(pb)
Punjab
Maninder ji jekr tusi jhona la ditta hai ta 15-20 din tak koi vi spray nahi kar sakde kyuki is da jhone te vi mada asar pai sakda hai ji.
Pomegranate ?
(en)
Maharashtra
Rajan this may be due to attack of anar buteerfly , you can do bagging of fruits to avoid this damage.
devmedia
(pb)
Os nu Cargill di dairy protein feed 1.5 kg swere shame pao ji Liquid Udder strong H 1litter 10ml swere shame Deo ji. Es nall tussi gee de sakde ho ji.
sir ji, asi jhoti nu tike lgwaye c. pehle v kai var boli a, pr hr var khali hi rh jandi aa. is var v do jhotian 3 mhine bad check krwaian ta khali c, kripya koi ilaj dso, jisnal gbhn ho jay?
(pb)
Ona nu Bolus Fasnil peat de kedea lai deo Bolus Agrimin I 7X3 1daily deo Powder Bovimen B 5kg 50gm daily deo . onha nu ekk month rukk ke AI krwao ji.
Bajre di kheti krn lyi sb to best seed kon sa hai or Jaise mke or knk ko nikalte machine k through to isko kon c machine use hoti hai pls koi video hai to bejna or kisi farmer ka contact no dena Jo yaha karta ho mere near about anandpur sahib k pass b ?
(hn)
Punjab
Shiv ji baajre ki kheti ke liye aap PCB 166, 165, 164 kismo ki buvai kar sakte hai.
Anyone can tell me what is the precaution to save the agriculture land from moorhen bird ?
(pb)
Punjab
Sukhraj to protect the crop from birds you can use alarming cells, crackers and you can use reflecting polyester strips.
ਪਨੀਰੀ ਦੇ ਪੱਤੇ ਪੀਲੇ ਅਤੇ ਚਿੱਟੇ ਹੋ ਕੇ ਸੁੱਕ ਰਹੇ ਹਨ ?
(pb)
Punjab
ਹਰਮਨ ਜੀ, ਇਹ ਲੋਹੇ ਦੀ ਕਮੀ ਦੇ ਲੱਛਣ ਹਨ, ਇਸ ਲਈ ਤੁਸੀ ferrous sulphate 1kg ਨੂੰ 100 ਲੀਟਰ ਪਾਣੀ ਵਿਚ ਘੋਲ ਕੇ ਹਫਤੇ ਦੇ ਵਕਫੇ ਤੇ 2-3 ਛਿੜਕਾਅ ਕਰੋ।
Hlo srr hun 1847 di pod vij skda aa ja 1509 di viji aa ta vij Lyn lyi contact number dewo jitho vdia vij Mila ?
(pb)
Punjab
Jagjeet ji Tusi beej di bijai kar sakde ho par hun beej milna kaafi mushkil hai kyuki 1847 nvi kism hai ate is da beej advance hi vikya hai 1509 kism da beej tusi PAU ja apne najdeeki kise vi seed store to lai sakde ho ji.
Dhan mai potash , sulphur , urea, zinc, dap, kab aur kitna dalna chahie ?
(en)
Punjab
Chahat ji, vaise saari kahaade soil test krvaane ke baad report ke anusaar hi daalni chahiye, is liye aap apni mitti ki jaanch krvaaye aur us hisab se khaado ka paryog kare.
ज्यादा पानी बाली पिचकन जमीन में कोई सी मक्का लगाए ?
(hn)
Punjab
नवीन जी, इस तरह की जमीन में मक्का की खेती संभव नहीं है।
ਸਰ ਝੋਨੇ ਚ ਪੋਟਾਸ਼ ਜ਼ਿੰਕ ਡੀ ਏ ਪੀ ਤੇ ਯੂਰੀਆ ਇਕੱਠੀ ਪਾ ਸਕਦੇ ਏ ਜੀ ?
(pb)
Punjab
ਸੁਖਪ੍ਰੀਤ ਜੀ, ਇਹ ਖਾਦਾਂ ਦੀ ਵਰਤੋਂ ਮਿੱਟੀ ਦੀ ਪਰਖ ਦੇ ਆਧਾਰ ਤੇ ਕਰਨੀ ਚਾਹੀਦੀ ਹੈ ਜੀ ਯੂਰੀਆ ਤੋਂ ਬਿਨਾ ਬਾਕੀ ਖਾਦਾਂ ਲਵਾਈ ਤੋਂ ਪਹਿਲਾ ਦੇ ਦੇਣੀਆ ਚਾਹੀਦੀਆਂ ਹਨ ਅਤੇ urea ਖਾਦ 3 ਕਿਸ਼ਤਾਂ ਵਿਚ ਦੇਣੀ ਚਾਹੀਦੀ ਹੈ ਜੀ।
Veer kisi kol paddy nursery sale lai howe 1509 area roper number daa e oo g ?
(pb)
Punjab
Randeep ji, tusi apna swaal apni kheti buy and sell app te paa sakde ho ji.
Hloo srr ahh ziri chh kii km krda kdo payi aa ta kina payi aa urea ch rlaa ka payi ?
(pb)
Punjab
Jagjeet ji ih NPK product ਹੈ, ਜੇਕਰ ਤੁਸੀ ਯੂਰੀਆ, DAP ਖਾਦ ਸਹੀ ਮਾਤਰਾ ਵਿੱਚ ਦੇ ਰਹੇ ਹੋ ਤਾਂ ਇਸ ਨੂੰ ਵਰਤਣ ਦੀ ਲੋੜ ਨਹੀਂ ਹੈ ਜੀ।
Dhan mai potash , sulphur , dap , urea , zinc kab aur kitna dalna chahie ?
(en)
Punjab
Chahat ji, vaise saari kahaade soil test krvaane ke baad report ke anusaar hi daalni chahiye, is liye aap apni mitti ki jaanch krvaaye aur us hisab se khaado ka paryog kare.
Sir Ji eh spray nimboo de baag vich nadin waste wart sakde ke nahi ?
(pb)
Punjab
Lakhwinder ji, nimboo de baag vich tusi is di varto kar sakde ho ji, par is gall da dhyan rakheya jaave ki dwaai baag de patteyan te na pave.
Sir ji nimboo de baag vicho nadin mukat karn waste kehri spray vart sakde ?
(pb)
Punjab
Lakhwinder ji tusi paraquat dwaai vart sakde ho ji, par is gall da dhyan rakho ki dwaai baag de patteyan te na pave.
ਮੱਕੀ groth nai kar rahi ji patte v tikkhe j ho rhe ne ?
(pb)
Punjab
Ravinder ji tusi apni fasl di photo jaroor sanjhi karo ji, us hisaab nal tuhanu is baare sahi jaankari ditti jaa skegi.
ਬਾਸਮਤੀ ਵਿਚ ਝੰਡੇ ਰੋਗ ਲਈ ਪਨੀਰੀ ਵਿਚ ਹੈਗਜਾਸਟੋਪ ਦਵਾਈ ਪਾਈ ਆ ਕੀ ਰਜ਼ਲਟ ਆ ਜੀ ?
(pb)
Punjab
ਸੁਰਜੀਤ ਜੀ ਤੁਸੀ ਜਿਹੜੀ ਦਵਾਈ ਪਾਈ ਹੈ ਉਸ ਦੀ ਫੋਟੋ ਸਾਂਝੀ ਕਰੋ, ਵੈਸੇ ਪਨੀਰੀ ਵਿਚ ਝੰਡੇ ਦੀ ਰੋਕਥਾਮ ਲਈ trichoderma ਦੀ ਸਿਫਾਰਿਸ਼ ਕੀਤੀ ਜਾਂਦੀ ਹੈ ਜੀ।
ਸਰ ਟਰਕੀ ਪਾਲਣ ਤੇ ਬਟੇਰ ਪਾਲਣ ਦੇ ਧੰਦੇ ਬਾਰੇ ਜਾਣਕਾਰੀ ਦਿਉ ਤੇ ਇਸ ਦੀ ਮਾਰਕੀਟਿੰਗ ਕਿੱਥੇ ਤੇ ਕਿਵੇਂ ਕੀਤੀ ਜਾਂਦੀ ਹੈ ?
(pb)
Punjab
ਤੁਸੀ ਤੁਸੀ ਟਰਕੀ ਪਾਲਣ ਦੇ ਕੰਮ ਦੀ ਪੂਰੀ ਜਾਣਕਾਰੀ ਲਈ ਅਤੇ ਟਰਕੀ ਖਰੀਦਣ ਲਈ ਰਮਨਦੀਪ 8872330267 ਜਾ ਫਿਰ Director Central Poultry Development Organization (Northern Region) Ministry of Agriculture & Farmers Welfare, Government of India Industrial Area, Phase-I, Chandigarh – 160 002 Tel.No: 0172-2655391 Tel.Fax: 0172-2655460 ਨਾਲ ਸੰਪਰਕ ਕਰ ਸਕਦੇ ਹੋ, ਅਤੇ ਬਟੇਰ ਪਾਲਣ ਲਈ ਤੁਸੀ Balbir Singh 9915029679 ਜਾਂ Sukhbir Singh 9781589637 ਨਾਲ ਸੰਪਰਕ ਕਰ ਸਕਦੇ ਹੋ।
ਵੀਰ ਜੀ ਆਪਣੇ ਕੋਲ ਮੁਰਗੇ ਹੁੰਦੇ ਨੇ ffg ਅਤੇ ਕੜਕਨਾਥ ਇਹਨਾਂ ਦੀ ਮਾਰਕੀਟਿੰਗ ਦਾ ਕੋਈ ਪੱਕਾ ਹੱਲ ਦੱਸੋ ?
(pb)
Punjab
ਅਮਨਦੀਪ ਜੀ ਇਹਨਾਂ ਦੀ ਮਾਰਕੀਟ ਲਈ ਤੁਹਾਨੂੰ ਖੁਦ ਪੋਲਟਰੀ ਫਾਰਮ ਵਾਲਿਆਂ ਨਾਲ ਜਾ ਫਿਰ ਨਜ਼ਦੀਕੀ ਮਾਰਕੀਟ ਵਿੱਚ ਲਿੰਕ ਬਣਾ ਕੇ ਹੀ ਵੇਚਣੇ ਪੈਣਗੇ ਕਿਉਂਕਿ ਇਹਨਾਂ ਦੀ ਕੋਈ ਪੱਕੀ ਮਾਰਕੀਟ ਨਹੀਂ ਹੈ ਇਹਨਾਂ ਦੀ ਤੁਹਾਨੂੰ ਖੁਦ ਆਪਣੇ ਲੈਵਲ ਤੇ ਹੀ ਮਾਰਕਟਿੰਗ ਕਰਨੀ ਪਵੇਗੀ.
Sir 1718 baspati di paneeri biji nu 9 din ho gae bijan sme 10 kilo 6 marle tha vich super pai c hun age ki paiye ta jo Changi growth hove kdo paiye ji ?
(pb)
Punjab
Rajveer ji tusi ik knaal jgaah de hisaab nal 3.5 kg urea de sakde ho ji ate is to ilawa change vaadhe lai paathian de paani da spray vi kar sakde ho ji.
Sir mere gay ke dudh me khoon aata hai kya kare ?
(en)
Os ko Injection Amoxi CV 3.6gm Injection Zeckshot 20ml Injection Megludyn 10ml Injection CRB 30ml 3 din lwao ji nall Bolus Mammi up 2X5 2 Bolus daily deo ji.
Sir cow ko milk me blod aata hai ?
(en)
Punjab
Sanjay ji yadi cow ke dudh se khuun aa raha ha tab aap usko Enrofloxacin inj. 15ml, zackshot injection 15ml, vitamin k inj. 10ml lgwayen aur usko mammidium powder 50gm rojana dena suru kren, yeh aap nazdiki doctor se lgwa skte hai.
Cow milk blood ?
(en)
Punjab
Sanajy ji yadi cow ke dudh se khuun aa raha ha tab aap usko Enrofloxacin inj. 15ml, zackshot injection 15ml, vitamin k inj. 10ml lgwayen aur usko mammidium powder 50gm rojana dena suru kren, yeh aap nazdiki doctor se lgwa skte hai.
Sir buffalo nu anaplasmosis ਬੁਖਾਰ ho gaya c par hun ਬੁਖਾਰ ਠੀਕ ਹੈ ਪਰ ਮੱਝ ਬੁਖਾਰ ਉੱਤਰ ਤੋ ਬਾਅਦ ਚੰਗੀ ਤਰਾਂ ਤੁਰ ਨਹੀ ਰਹੀ ਪਿਛਲੀਆ ਦੋਨੇ ਲੱਤਾ ਖੋਲ ਕੇ ਚੱਲਦੀ ਹੈ ?
(pb)
Aap use Liquid Anabolit 1litter 100ml suba sham de Liquid Mecovet XL 500ml 100ml daily Deo Injection CRB 30ml Injection Mecvet 20ml 5 din lagwao ji
ਕਮਾਦ ਵਿਚ ਭਿੰਡੀ ਲਗਾਣ ਲਈ ਕਿਹੜਾ ਬੀਜ ਵਰਤਣਾ ਚਾਹੀਦਾ ਹੈ ਜਿਸ ਦਾ ਝਾੜ ਜਾਦਾ ਹੈ ਬਿਮਾਰੀ ਘੱਟ ਅਤੇ ਬੀਜ ਦਾ ਰੇਟ ਕੀ ਹੈ ?
(pb)
Punjab
ਰਾਮ ਜੀ ਤੁਸੀ ਪੰਜਾਬ ਸੁਹਾਵਣੀ, ਪੰਜਾਬ 8, 7 ਕਿਸਮਾਂ ਦੀ ਬਿਜਾਈ ਕਰ ਸਕਦੇ ਹੋ ਜੀ, ਇਹਨਾ ਕਿਸਮਾਂ ਦਾ ਖਾਦ ਵੀ ਚੰਗਾ ਹੈ ਅਤੇ ਇਹਨਾ ਤੇ ਬਿਮਾਰੀਆਂ ਦਾ ਹਮਲਾ ਵੀ ਘੱਟ ਹੁੰਦਾ ਹੈ ਜੀ।
धान की नर्सरी में ऊपर के पत्ते जल रहे हैं ?
(hn)
Maharashtra
अशोक जी, यह खराब मौसम की वजह से हो सकता है, इसके लिए आप किसी दवा का प्रयोग ना करे। .
ਮੱਝ ਦਸਵੇਂ ਜਾ ਗਿਆਰਵੇਂ ਸੂਏ ਹੈ। ਦੋ ਮਹੀਨੇ ਪਹਿਲਾਂ ਗੱਭਣ ਕਰਵਾਈ ਸੀ ਹੁਣ ਫਿਰ ਤਾਰਾਂ ਦੇ ਰਹੀ ਹੈ।ਇਸ ਤੋਂ ਪਹਿਲਾਂ ਅਜਿਹਾ ਨਹੀਂ ਹੋਇਆ ਕਦੇ ਵੀ। ਇਸ ਦਾ ਕੀ ਕਾਰਨ ਹੋ ਸਕਦਾ ਹੈ ਅਤੇ ਇਸ ਦਾ ਇਲਾਜ ਵੀ ਜ਼ਰੂਰ ਦੱਸਣਾ ਜੀ ?
(pb)
ਭਗਵੰਤ ਜੀ ਤੁਸੀ ਮੱਝ ਨੂੰ ਚੈੱਕ ਕਰਵਾਉ।ਹੋ ਸਕਦਾ ਵੀ ਮੱਝ ਰਪੀਟ ਕਰ ਗਈ ਹੋਏ। ਜੇਕਰ ਉਹ ਫਿਰ ਗਈ ਹੈ ਤਾਂ ਉਸ ਨੂੰ Powder Bovimen B ultra 1.2kg 50gm daily Bolus Agrimin I 7X3 1 daily ਦਿੳ ਜੀ ਜੇਕਰ ਮੱਝ ਗੱਬਣ ਹੈ ਤਾ ਉਸ ਨੂੰ Injection Duraprogen 750mg 3ml ਲਵਾਉ.
Punjab
Thanks Sukhwinder Singh ji for valuable information.
Hloo srr ahh jiri ch kdo pauna chyi da ta kini pauni chyi di ta kii kmm krdi aa kii kii fyda naa ehda ?
(pb)
Haryana
Jagajeet ji esnu tusi 2 kilo nu roodi khad vich Mila ke bijan ton pehla paa sakde ho eh mukh tor te lagu ate mukh tatt podhe nu dinda hai ate hadd da vikas krda hai jis nal podhe jaldi nhi digde ate jhad vi vdh dinde han.
ਅਮਰੂਦ ਦੇ ਪੱਤੇ ਸੁੱਕ ਰਹੇ ਹਨ ਪਹਿਲਾਂ ਬਹੁਤ ਫ਼ਲ ਪਿਆ ਸੀ ਪਰ ਹੁਣ ਰੋਜ਼ ਹੀ ਕਿੰਨੇ ਅਮਰੂਦ ਡਿੱਗ ਜਾਂਦੇ ਹਨ ?
(pb)
Haryana
ਸੁੱਖ ਜੀ ਏਸਦੇ ਲਈ ਤੁਸੀ ਇਹ ਦਸੋ ਕਿ ਏਸਨੂੰ ਕਿੰਨੀ ਖਾਦ ਪਾ ਚੁੱਕੇ ਹੀ ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ.
Basmati DSR sowing after how many days water should be given to the field ?
(en)
Punjab
Jot depending upon weather you can give water once or twice in a week.
35 litre wali cow ka feed bataieye ?
(hn)
Punjab
Tiwari ji aap feed tyar krne ke liye makki/kanak/joo/jawi 40kg, saro ki khal 20kg, soyaben 10kg, bhuni hoi soyabeen 5kg, chawal polish 15kg, chokar 6kg, mineral mixture 2kg, namak 1kg, buffer 1kg yeh sara kuj mix krke feed tyar kr skte hai.
devmedia
(pb)
Haryana
ਸਿੰਘ ਜੀ ਏਸਨੂੰ ਤੁਸੀ ਤਕਰੀਬਨ ਇਕ ਹਫਤਾ ਪਹਿਲਾਂ ਵਿਚ ਵਾਹ ਸਕਦੇ ਹੋ ਤਾਂ ਜ਼ੋ ਫਸਲ ਖੇਤ ਵਿਚ ਲਾਉਣ ਤੱਕ ਵਧੀਆ ਕੰਮ ਕਰੇ.
25 day old nursery of new variety 1886 Please advise ?
(en)
Haryana
Amar please tell us the dose of fertilizer which you applied to this nursery and also tel us the problem in this nursery because from photo it looks normal
ਸਰ ਝੋਨੇ ਚ ਕੋਈ ਗਰੋਥ ਵਾਲੀ ਦਵਾਈ ਪਾਉਣੀ ਚਾਹੀਦੀ ਹੈ ਯਾਂ ਨੈਚੁਰਲੀ ਗ੍ਰੋਥ ਹੀ ਠੀਕ ਹੈ ?
(pb)
Haryana
ਬਲ ਜੀ ਤੁਸੀ ਏਸਨੂੰ ਸਿਫ਼ਾਰਿਸ਼ ਕੀਤੀ ਖਾਦ ਹੀ ਪਾਓ ਜਿਆਦਾ ਖਾਦ ਪਾਉਣ ਨਾਲ ਵੀ ਨੁਕਸਾਨ ਹੋ ਜਾਂਦਾ ਕੀੜੇ ਅਤੇ ਬਿਮਾਰੀ ਜਿਆਦਾ ਆਉਂਦੀ ਹੈ.
Sr ji jhone di paniri vich neno urea di spray kr sakde ha ya nahi kini does pauni e 5 marle jagha he ?
(pb)
Haryana
Singh ji jekar tuahda fasal sahi avdha nahi akr rea ta. Tusi esnu 3-4 ml prati litre paani de hisab nal vart skde ho.
From where I can buy seeds ?
(en)
Haryana
You can buy seeds from your nearest kvk, Punjab agricultural University ludhiana or from your nearest certified shop also.
ਸਤਿ ਸ਼੍ਰੀ ਅਕਾਲ ਰਵਿੰਦਰ ਜੀ ਮੈਂ ਵਰਮੀ ਕੰਪੋਸਟ ਦਾ ਕੰਮ ਸਟਾਰਟ ਕੀਤਾ ਆ ਸਰ ਕਿਹੜੇ ਕਿਹੜੇ ਸਰਟੀਫਿਕੇਟ ਦੀ ਜਰੂਰਤ ਹੈ ਤੇ ਕਿਥੇ ਕਿਥੇ ਇਸਨੂੰ ਵੇਚ ਸਕਦਾ ਹੈ ?
(pb)
Punjab
ਗੁਰਪ੍ਰੀਤ ਜੀ, ਇਸ ਸੰਬੰਧੀ ਜਾਣਕਾਰੀ ਲੈਣ ਲਈ ਤੁਸੀਂ ਪ੍ਰਸ਼ਾਂਤ ਜੀ 95015-21855 ਨਾਲ ਸੰਪਰਕ ਕਰ ਸਕਦੇ ਹੋ ਜੀ।
ਸਰ ਮੱਝਾਂ ਗਰਮੀਂ ਮਨਾਈ ਜਾਂਦੀਆ ਨੇ ਜੀ ?
(pb)
ਤੁਸੀ ਮੱਝਾਂ ਨੂੰ ਗੁੜ ਦਾ ਸ਼ਰਬਤ ਬਣਾ ਕੇ ਦੇਣਾ ਸ਼ੁਰੂ ਕਰੋ ਤੁਸੀ ਰਾਤ ਨੂੰ 200gm ਗੁੜ ਪਾਣੀ ਵਿਚ ਭਿਓ ਕੇ ਰੱਖੋ ਅਤੇ ਸਵੇਰੇ ਸਭ ਤੋਂ ਪਹਿਲਾ ਪਸ਼ੂ ਨੂੰ ਦਿਓ ਅਤੇ ਇਸਦੇ ਨਾਲ ਨਾਲ Coolmax powder 100gm ਰੋਜਾਨਾ ਦੇ ਸਕਦੇ ਹੋ.
SSA sir Moga area cow lye mat kitho mil sakde ne ?
(pb)
Punjab
Jagdeep ji tuci cow mat len lai Shubham Garg 9803488072 Garg Trading Company nal sampark kr skde ho ehna ton tuhanu sari jankari mill jawegi.
I am interested in Sagwan plantation. Where do i buy the seedling ?
(en)
Haryana
अभय जी, इसके लिए आप अपने kvk 01233-280605 के साथ संपर्क करें।
Bovibest H ਦਿੱਤਾ ਸੀ ਗਾ ਨੂ ਹੁਣ ਓਹ ਸੂ ਪਈ ਵਾਂ ਓਸ ਨੂ ਚੰਗੀ ਸਿਹਤ ਲਈ ਕਿ ਦਿੱਤਾ ਜਾਵੇ ਮਤਲਬ ਕਿ ਉਸ ਦੇ ਸੁਣ ਤੋ ਬਾਅਦ ?
(pb)
ਗੋਰੀ ਜੀ ਤੁਸੀ ਉਸ ਨੂੰ ਕਾਹੜਾ ਤਿਆਰ ਕਰਕੇ ਦਿਉ ਜਿਸ ਵਿਚ 250 ਗ੍ਰਾਮ ਗੁੜ, 250 ਗ੍ਰਾਮ ਗੁਲਕੰਦ, 100 ਗ੍ਰਾਮ ਸੌੰਫ, 100 ਗ੍ਰਾਮ ਸੁਕੇ ਆਵਲੇ ਤੇ 50 ਗ੍ਰਾਮ ਅਜਵਾਇਨ ਉਬਾਲ ਕੇ ਠਾਰ ਕੇ 5 ਦਿਨ ਦੇਣੀ ਸ਼ੁਰੂ ਕਰੋ ਅਤੇ ਉਸ ਨੂੰ Anabolite liquid 100-100ml ਸਵੇਰੇ ਸ਼ਾਮ ਦਿਓ ਅਤੇ ਉਸਦੀ ਖੁਰਾਕ ਦਾ ਧਿਆਨ ਰੱਖੋ.
ਸ਼੍ਰੀ ਮਾਨ ਜੀ ਮੱਝ ਦੇ ਸੂਣ ਚ ਮਹੀਨਾ ਰਹਿੰਦਾ ਹੈ ਉਸਨੂੰ ਕਾਰਗਿਲ ਫੀਡ ਵਧੀਆ ਰਹੂ ਜਾ ਘਰ ਦੀ ਫੀਡ ਬਣਵਾ ਕੇ ਚਾਰੀ ਜਾਵੇ ?
(pb)
ਹਰਜੀਤ ਜੀ ਤੁਸੀ ਉਸ ਨੂੰ ਕਾਰਗਿਲ ਦੀ Transition mix ਫੀਡ ਦੇਣੀ ਸ਼ੁਰੂ ਕਰੋ ਅਤੇ ਵਧੀਆ ਹਰਾ ਚਾਰਾ ਦਿਓ ਅਤੇ ਉਸ ਨੂੰ Vittol liquid 10ml ਰੋਜਾਨਾ ਦੇਣਾ ਸ਼ੁਰੂ ਕਰੋ, ਤੁਸੀ ਮੌਸਮ ਦੇ ਹਿਸਾਬ ਨਾਲ ਉਸਦੀ ਸਹੀ ਦੇਖਭਾਲ ਕਰੋ.
Punjab
Transition Cargill feed best hai
5 6 ਮਹੀਨਿਆਂ ਦੇ ਦੇਸੀ ਚੂਚਿਆਂ ਨੂੰ ਪਿਛਲੇ ਥੋੜੇ ਦਿਨਾਂ ਤੋਂ ਬਲਗਮ ਹੈ ਕੋਈ ਇਲਾਜ ਦੱਸੋ ?
(pb)
Punjab
ਮੋਹਿਤ ਜੀ ਕਿਰਪਾ ਕਰਕੇ ਓਹਨਾ ਦੀ ਵੀਡੀਓ ਬਣਾ ਕੇ ਅੱਪਲੋਡ ਕਰੋ ਜਿਸ ਨੂੰ ਦੇਖ ਕੇ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ.
ਸਰ ਜੀ ਮੈ ਡਰੈਗਨ ਫਰੂਟ ਲਾਹੁਣੇ ਨੇ ਇਹ ਬੂਟੇ ਕਿੱਥੋਂ ਮਿਲਣਗੇ ਜੀ ?
(pb)
Haryana
ਜਸਵੰਤ ਜੀ ਏਸਦੇ ਲਈ ਤੁਸੀਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਨਾਲ਼ ਗੱਲ ਬਾਤ ਕਰ ਸਕਦੇ ਹੋ.