Punjab
Search
Dairy farm de layi loan lana g ... Meri 10 dina de training wala certificate v hai... Menu eh daso v dangra teh loan wali sceme kiwe de aa nd kehdi sceme lawa limiet wali ya koi hor nd kine time ch wapis karni hu di aa sari detail daso g
(pb)
Prabhjot ji tuci loan len lai apne nazdiki SBI bank vich jaa ke jankari laa skde ho baki tuci 9878650451 Thaan Singh (Assistant Manager, LHO State Bank of India) nal sampark kr skde ho, ehna ton bhi tuhanu puri jankari mill jawegi.
Does these insects will harm my chilli plants?
(en)
Punjab
आरिफ जी, अगर यह कीट काफी ज्यादा मात्रा में है तो यह फसल को नुकसान कर सकते हैं, अगर 1 से 2 तक है तो इसका कोई ज्यादा नुकसान नही है।
Does these insects will harm my chilli plants?
(en)
Punjab
आरिफ जी, अगर यह कीट काफी ज्यादा मात्रा में है तो यह फसल को नुकसान कर सकते हैं, अगर 1 से 2 तक है तो इसका कोई ज्यादा नुकसान नही है।
jhone lye potash and jink kis company de vidya hai?
(pb)
Punjab
Gurmeet ji, tusi iffco, kribhco ja kise vi hor company de products vart sakde ho.
ਅਮਰੂਦ ਦਾ ਜੂਸ ਅਤੇ ਹੋਰ ਪਰੋਡਕਟ ਬਣਾ ਕੇ ਕਿਦਾ ਕੰਮ ਸੁਰੂ ਕਰ ਸਕਦੇ ਅਾ ਟਰੇਨਿੰਗ ਕਿੱਥੋ ਮਿਲੋ?
(pb)
Punjab
ਗੁਰਪਾਲ ਜੀ ਤੁਸੀਂ ਇਸ ਦੀ ਟਰੇਨਿੰਗ pau ਦੇ ਸਕਿਲ development centre ਤੋਂ ਕਰ ਸਕਦੇ ਹੋ ਜੀ। 91-161-2401960. Ext. 261.
Problem?
(en)
Amanpreet it usually happens when water is applied after a period of dry spell.
Puganur nasal ki cow hme kaha se milegi or iske baare m kuch bataye milk purpose k liye kaisi rhegi
(hn)
Punjab
Akash ji yeh nasal bhutt kam milti hai aur yeh apko andhra pradesh mein milegi, aao iske vare mein puri jankari ke liye Mr. P.Narayana Raju 9491023456 jo andhra pradesh mein iss cow ko rakhte ha unse jankari lee skte hai.
238 gane me is Samy kito ke hmle or red end bjmariyon se bachne ke liye kon si dwaiyon ka pariyog karen?
(hn)
Punjab
गुरमेल जी, red rot की बीमारी की रोकथाम के लिए आप सहनशील किस्म की बुवाई करे और हर कीट के लिए अलग दवा का प्रयोग होता है, इसलिए आप हमे यह बताए कि कौन से कीट का हमला ज्यादा है, उस हिसाब से ही आपको इस बारे में सही जानकारी दी जा सकेगी।
Sir 1 ਸਾਲ ਦੀ cow calf hai ਉਸਤੇ ਚਿਚੜਾ ਦੇ ਹੱਲ ਲਈ amitraz ਦਵਾਈ ਦੀ ਵਰਤੋ ਕੀਤੀ ਸੀ ਪਰ ਚਿਚੜ ਇੱਕ ਹਫ਼ਤੇ ਤੋ ਬਾਅਦ ਦੁਬਾਰਾ ਲੱਗਣੇ ਸ਼ੁਰੂ ਹੋ ਜਾਂਦੇ ਹਨ ਕੋਈ ਪੱਕਾ ਹੱਲ ਦੱਸੋ ਜੀ.
(pb)
आप उस को Injection Hitek platina 1ml /50kg Body weight के हिसाब से लगवाए और जमीन पर Liquid Butox 4ml /1litter जल मे मिलकर छिड़काव करे।
ਇਸਦੇ ਇਲਾਜ ਲਈ ਤੁਸੀ ਪਸ਼ੂਆਂ ਦੇ ਆਸ ਪਾਸ ਸਾਫ਼ ਸਫਾਈ ਰੱਖੋ ਅਤੇ ਪਸ਼ੂਆਂ ਦੇ ਆਸ ਪਾਸ ਚੂਨੇ ਦੀ ਕਲੀ ਖਿਲਾਰ ਸਕਦੇ ਹੋ ਅਤੇ ਆਸ ਪਾਸ taktic liquid 5ml ਪ੍ਰਤੀ 10 ਲੀਟਰ ਪਾਣੀ ਵਿੱਚ ਘੋਲ ਕੇ ਸਪਰੇ ਕਰੋ, ਤੁਸੀ ਸਪਰੇ ਚਾਰੇ, ਫੀਡ ਅਤੇ ਹੋਰ ਖਾਣੇ ਵਾਲੀ ਜਗ੍ਹਾ ਤੇ ਨਾ ਕਰੋ ਅਤੇ Taktic liquid 2ml ਪ੍ਰਤੀ 1 ਲੀਟਰ ਪਾਣੀ ਵਿੱਚ ਘੋਲ ਕੇ ਕੱਪੜੇ ਨਾਲ ਪਸ਼ੂਆਂ ਦੇ ਉਪਰ ਵੀ ਮਾਲਿਸ਼ ਕਰੋ. ਓਹਨਾ ਦੇ ਮੂੰਹ, ਨੱਕ, ਅੱਖਾਂ ਤੇ ਨਾ ਲਗਵਾਓ। ਇਹ ਤੁਸੀ 3 ਦਿਨ ਬਾਦ ਫਿਰ ਸਪਰੇ ਆਸ ਪਾਸ ਕਰੋ ਅਤੇ ਫਿਰ 10 ਦਿਨ ਬਾਦ ਕਰੋ ਜਿਸ ਨਾਲ ਹੋਲੀ ਹੋਲੀ ਚਿੱਚੜ ਖਤਮ ਹੋ ਜਾਣਗੇ ਕਿਉਕਿ ਇਹ ਇੱਕ ਵਾਰ ਵਿੱਚ ਖਤਮ ਨਹੀਂ ਹੁੰਦੇ ਹਨ।
How to control leaf spot disease in plum tree?
(en)
Punjab
कुनाल जी, आप लीफ स्पॉट की रोकथाम के लिए mancozeb 2g/L पानी के हिसाब से छिड़काव कर सकते हैं।
जुलाई के पहले सप्ताह में किस सब्जी की रोपाई करके बिजाई करें, जिसे बेच कर अच्छा फायदा हो?
(hn)
Punjab
हरिओम जी, आप टमाटर, बैंगन, मिर्ची, फूल गोभी की बुवाई कर सकते हैं।
sir ji, how to grow bhillipatra cutting stem ple tell me details ?
(en)
Himanshu cutting method is not so succesful in bael so prefer grafted or budded plants.
Sir ਅਗਰ ਮੂੰਗੀ ਦੇ ਬੀਜ ਨੂੰ fungicide ਦੇ ਨਾਲ ਸੋਧਿਆ ਹੋਵੇ ਤਾਂ ਬਾਦ ਵਿਚ ਫ਼ਸਲ ਉਪਰ fungicide ਦੀ ਸਪ੍ਰੇ ਕਰਨ ਦੀ ਲੋੜ ਹੁੰਦੀ ਹੈ ਜਾਂ ਨਹੀਂ ਜੇਕਰ ਲੋੜ ਹੁੰਦੀ ਹੈ ਤਾਂ 1 ਏਕੜ ਚ fungicide ਦੀ ਕਿੰਨੀ ਮਾਤਰਾ ਜ਼ਰੂਰੀ ਹੁੰਦੀ ਹੈ ?
(pb)
Punjab
ਤਰਨਦੀਪ ਜੀ, ਸੋਧੇ ਹੋਏ ਬੀਜ ਤੇ ਵੀ ਕਈ ਵਾਰ ਬਿਮਾਰੀਆਂ ਦਾ ਹਮਲਾ ਹੋ ਜਾਂਦਾ ਹੈ, ਇਸ ਲਈ fungicide ਦੀ ਵਰਤੋਂ ਕਰਨੀ ਪੈ ਸਕਦੀ ਹੈ, ਮਾਤਰਾ ਅਤੇ ਦਵਾਈ ਬਿਮਾਰੀ ਤੇ ਨਿਰਭਰ ਕਰਦੀ ਹੈ ਜੀ।
Sir garmi me hf cow ka normal temperature kitna hona chahiye 102 ya isse jyada ?
(en)
Punjab
Ajay ji agar jyada garmi rehti ha tab 102 temp. normal hai aur vaise 101 tak normal hota hai.
834 ਟਾਟਾ ਦਾ highbrid ਬੀਜ ਬਾਰੇ ਜਾਣਕਾਰੀ ਦਿਓ ਜ਼ਮੀਨ ਸਾਡੀ ਕੋਈ ਜਿਆਦਾ ਚੰਗੀ ਨਹੀਂ ਹੈ ਮੋਟਰ ਦਾ ਪਾਣੀ ਵੀ ਜਿਆਦਾ ਠੀਕ ਨਹੀਂ ਹੈ ਕਿਵੇਂ ਠੀਕ ਰਹੇਗਾ ?
(pb)
ਬਲਜੀਤ ਜੀ, ਜੇਕਰ ਤੁਹਾਡੇ ਕੋਲ ਪਾਣੀ ਚੰਗਾ ਨਹੀ ਹੈ ਤਾਂ ਤੁਸੀਂ pioneer 27 P 31 ਕਿਸਮ ਨੂੰ ਤਰਜੀਹ ਦੇ ਸਕਦੇ ਹੋ ਜੀ।
Sir is time kehdi paneri beeji ja sakdi a g ?
(pb)
harwinder ji, tusi hun PR 126, Pusa 1847, 1509, 1692 kisma di bijai hun kar sakde ho ji .
Sir paniri Ada ho rahi a g ?
(pb)
harwinder ji, tusi is te ferrous sulphate 1 kg nu 100 litre paani vich ghol ke spray akr sakde ho ji .
siraa tike bare dsso ji ?
(pb)
Punjab
Akashdeep ji kirpa krke isdi saff photo upload kro jiss nal iss uppar likhi jankari sahi trike nal padhi ja ske baki ehh GADVASU ludhiana walia de bull da semen hai.
Sir ma sirf 2 bag urea use krda Jhona ch But phir b last ch Fus bda niklda ?
(pb)
Haryana
Sukh ji eh tan tuhadi kisam ate mitti di upjau shakti upar vi nirbhar krda hai
ਸੇਬ ਇਸ ਤਰ੍ਹਾਂ ਦੇ ਹੋ ਕੇ ਡਿੱਗ ਜਾਂਦੇ ਹਨ ਇਸ ਦਾ ਕੀ ਇਲਾਜ ਕਰਨਾ ਚਾਹੀਦਾ ਹੈ ?
(pb)
Haryana
ਸਿੰਘ ਜੀ ਇਹ ਤੱਤ ਦੀ ਘਾਟ ਕਰ ਕੇ ਹੋ ਸਕਦਾ ਹੈ ਤੁਸੀਂ ਇਹ ਦੱਸੋ ਵੀ ਇਸੇ ਪਹਿਲਾ ਕਿਹੜੀ ਖਾਦ ਵਰਤ ਚੁੱਕੇ ਹੋ ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ।
sir ji, jehdi 131 jhona aa, oh retli zmeen ch lga skte a ya nhi, isde bare ch vistar nal jankari deo ate ih 1-2 din ch lga skte aa?
(pb)
Haryana
ਸਿੰਘ ਜੀ ਕਿਰਪਾ ਆਡੀਓ ਦੁਬਾਰਾ ਤੋਂ ਭੇਜੋ ਇਹਦੇ ਵਿਚ ਹਵਾ ਦੀ ਆਵਾਜ਼ ਜਿਆਦਾ ਆ ਰਹੀ ਹੈ ਤੇ ਕੁਛ ਸਾਫ ਨਹੀਂ ਸੁਣਦਾ।
Eh bachi ik month di ho gyi kehra teeka lawayie ?
(pb)
Vikramjeet ji ajje iss nu kise tike di jrurat nhi hai tuci iss nu pett de kiria wali dwai deo tuci Albendazole & ivermectin salt di varto skde ho ate 1-1 mahine de frak nal salt badal ke dwai dinde rho baki iss nu brotone liquid 10ml rojana deo ate 3 mahine di hon tak isdi maa da dudh pilaunde rho.
ਮੱਝ ਨੂੰ ਕਰੌਸ ਕਰਵਾਉਣ ਤੋਂ ਬਾਅਦ ਇਹ ਪਾਊਡਰ ਦੇ ਸਕਦੇ ਹਾਂ ?
(pb)
ਹਾਂਜੀ ਤੁਸੀ ਇਸ ਪਾਊਡਰ ਦੀ ਵਰਤੋਂ ਕਰ ਸਕਦੇ ਹੋ ਇਹ ਤੁਸੀ 30 ਗ੍ਰਾਮ ਰੋਜਾਨਾ 20 ਦਿਨ ਤੱਕ ਦੇ ਸਕਦੇ ਹੋ।
Sir mera 12 biga ka ganney (October)k samay k plot hai usmey sundi , chiti &kida laga hua hai main ismey kya lagao jissey mujey in keeto sey nijaat miley ?
(en)
Haryana
Pawar ji iske liye aap chlorpyrifos 3 ml ko prati litre paani mein milkar spray kr sakte hai
1509 धान में बकानी सुर्रा रोग आ गया है धान 10 दिन के है क्या करें ?
(hn)
Haryana
मुकेश जी, कृपया अपनी फसल की फोटो भेजे उस हिसाब से ही आपको सही जानकारी दी जा सकती है।
Sir, meri ganney ki fasal jo ki 91/2 biga ki hai .150 to 160 days ki ho gayi hai mainey botey waqt usmey dap1 1/2 katta , insecticide, sulphur &55 kilo urea dali thi.aur (may )mey maine ismey npk 19 19 19 ,humic acid &Sagarika ka spray karwaya aur phir ismey kida aur sundi lag gyi to 24 June ko coragen ka spray karwaya ab aap mujhey yeh bataye ki ab main ismey agey kab kya dalu?
(en)
Haryana
Pawar ji aap spray ke baad dekho vaise to is spray se keet mar jayega agar phir bhi nhi mra to aap iski ek spray aur kar sakte hai
Dear sir madam ਅਸੀਂ ਦਸ ਘਰ ਨਹਿਰੀ ਪਾਣੀ ਖਾਲਾ ਵਾਲਾ ਪੱਕਾ ਬਨਾਉਣਾ ਹੈ ਪੰਜਾਹ ਕਿੱਲੇ ਵਾਟ ਕੱਚਾ ਹੈ ਉਸ ਵਿੱਚ ਅੰਡਰ ਗਰਾਊਂਡ ਪਾਈਪ ਲਾਈਨ ਠੀਕ ਰਹੇਗੀ ਕਿੰਨੇ ਫੁੱਟ ਵਾਲੀ ਪਾਈਪ ਦੀ ਮਨਜੂਰੀ ਮਿਲਦੀ ਹੈ ਜਾ ਇੱਟਾਂ ਵਾਲਾ ਖਾਲ ਕੀ ਸਕੀਮ ਚੱਲ ਰਹੀ ਹੈ ਅਤੇ ਸਾਨੂੰ ਕਿਹੜੇ ਵਿਭਾਗ ਕੋਲੇ ਜਾਣਾ ਪੈਣਾ ਹੈ ਵਿਭਾਗ ਹੈ ਕਿੱਥੇ ਪਿੰਡ ਰੋੜਾ ਵਾਲਾ ਤਹਿਸੀਲ ਤੇ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਕਿਰਪਾ ਕਰਕੇ ਮੈਂਨੂੰ ਕੋਈ ਰਾਹ ਪਾਓ ਧੰਨਵਾਦ ਜੀ ?
(pb)
Haryana
ਸਿੰਘ ਜੀ ਏਸਦੇ ਲਈ ਤੁਸੀ ਆਪਣੇ ਖੇਤੀ ਵਿਭਾਗ ਨਾਲ ਸੰਪਰਕ ਕਰ ਸਕਦੇ ਹੋ ਉੱਥੋਂ ਹੀ ਤੁਹਾਨੰ ਏਸਦੇ ਸਬਸਿਡੀ ਬਾਰੇ ਜਾਣਕਾਰੀ ਮਿਲ ਸਕਦੀ ਹੈ।
कद्दू में फूल गिरने का कारण बताएं ?
(hn)
Haryana
महेंद्र जी, इसका मुख्य कारण तत्व की कमी की वजह से है। इसके लिए आप npk 191919 10 ग्राम प्रति लीटर पानी में मिलाकर स्प्रे करें।
Rajasthan
मिट्टी सही नही है, मिट्टी बदलो।
सर बारिश की समय में कौनसे महीने में अभिलाष टमाटर लगाए और क्या क्या प्रक्रिया है विस्तार से बताएं ?
(hn)
Madhya Pradesh
श्रीमान जी, आप जुलाई-अगस्त के महीने में टमाटर लगा सकते हैं, 75 x 45 cm के फासले पर टमाटर लगाए जा सकते हैं, खाद आप मिट्टी की जांच के हिसाब से दें।
Sir dist. Moga ton ha Khet ch baag laun ware sovh rhe aa es cheej di koi knowledge ni aa kitho pta lag skda ea ware kina khrch aunda ki profil etc ?
(pb)
Haryana
Edde lai tusi apne area de bagbani vibhag nal sampark kro ate mitti di parkh reprot vi uthe dikhao oh tuhanu mitti de hsiab nal ds denge vi kehda baggh sahi rhuga
Bagbani da no kitho milu sir moga dist.
6 days pahale lagya tha dhaan Ab kya kare ki gouth achhi ho ?
(hn)
Haryana
Bani ji kirpya yeh btaye ki apne bijai ke samay usme kuch dalla tha ya. Nhi us hsiab se hi apko khad ke baare mein btaya ja sakta hai
i wish to sow fennel i need expert suggestions and help ?
(en)
Maharashtra
Jaspinder, Fennel also known as Saunf in Hindi is belongs to Apiacae family. This annual herb is native of Europe. Its seeds after drying are mostly used for spice purpose. Fennel is good source of fibre, vitamin C, potassium.All soils rich in organic matter are suitable for fennel cultivation. It gives best result when grown on well drained sandy loam to loamy soils. Avoid shallow soils for fennel cultivation. PH of soil should be in range of 6.5 to 8.RF 101, Gujrat Fennel 1,RF 35 are its important varieties. To prepared fine seed bed, give two to three ploughings in medium soil. For heavy soils, take ploughing for three to four times. Carry out planking after each ploughing to obtained uniform bed.As it is long duration crop, complete sowing in second fortnight of October. To obtain good yield avoid delay in sowing.Under rainfed condition, use spacing of 45 cm between two rows and 10 cm between two crops. Fennel can be directly sown where as in some areas it first raised in nursery then transplanted to main field.For sowing use seed rate of 4 kg per acre.Apply well decomposed cowdung@4-6 qtl/acre in soil at time of land preparation. Apply Nitrogen@20kg/acre in form of Urea@45kg/acre in two to three equal splits. First nitrogen application is as basal dose, apply remaining dose of Nitrogen 30 and 60 days after sowing. Use of phosphorus fertilizer is based upon soil test result; apply it if its deficiency is observed.For better germination of seeds, apply pre-sowing irrigation. First irrigation is given 10-15 days after sowing. Depending upon soil type and climate, apply remaining irrigation at interval of 15-25 days. Avoid water stress at flowering and seed formation stage.After proper drying, cleaning of fennel seed is carried out. Then depending upon quality, grading of fennel seed is done. After then seeds are packed in Jute bag.
why fennel cultivation in Punjab is not successful???
Sir dairy farming di training kado a ji ?
(pb)
Punjab
Deep ji tuci dairy farming di training len lai deputy director dairy block A, room no. 3 & 4, District Administrative Complex firozpur, contact no. 01632-244304 nal sampark kr skde ho ate agli training da pta kr skde ho.
ਮੈਨੂੰ ਚੌਧਰੀ ਚਰਨ ਸਿੰਘ ਖੇਤੀਬਾੜੀ ਯੂਨੀਵਰਸਿਟੀ ਹਿਸਾਰ ਤੌ ਮੈਡੀਕਲ ਪੌਦੇ ਚਾਹੀਦੇ ਹਨ ?
(pb)
Punjab
ਗੁਰਦੀਪ ਜੀ ਤੁਸੀ ਹਰਿਆਣਾ ਖੇਤੀਬਾੜੀ ਯੂਨੀਵਰਸਿਟੀ ਨਾਲ 1800 180 3001 ਸੰਪਰਕ ਕਰ ਸਕਦੇ ਹੋ ਜੀ।
ਮੱਝ ਦੀਆਂ ਅੱਖਾਂ ਚਿੱਟੀਆਂ ਹੋ ਗਈਆਂ ਤੇ ਪਿਛਲੇ ਵੀਹ ਦਿਨ ਤੋਂ ਇਲਾਜ ਕਰ ਰਹੇ ਹਾਂ ਬੋਰਿਕ ਐਸਿਡ ਲਗਾਤਾਰ ਪਾ ਰਹੇ ਹਾਂ ਟੀਕੇ ਵਿਟਾਮਿਨ ਏ ਦੇ ਵਾਈਟਿਮ h ਲਗਾ ਦਿੱਤੇ ਪਰ ਕੋਈ ਫਰਕ ਨਹੀਂ ਡਾ ਮੁਤਾਬਕ ਇਸ ਦੀ ਨਿਗਾਹ ਕੋਈ ਦੋਰਾ ਪੈਣ ਨਾਲ ਗਈ ਆ ਹੁਣ ਕੀ ਇਲਾਜ ਹੋ ਸਕਦਾ ਪਹਿਲਾਂ ਇਸ ਬਾਰੇ ਸੁਵਾਲ ਕੀਤਾ ਸੀ ਬੋਰਿਕ ਐਸਿਡ ਹੀ ਦੱਸਦੇ ਆ ਕੋਈ ਪੱਕਾ ਹੱਲ ਦੱਸਿਆ ਜਾਵੇ ।ਧੰਨਵਾਦ ?
(pb)
Punjab
ਉਸ ਨੂੰ ਤੁਸੀ Vitum-H ਅਤੇ Vitamin A ਦਿੰਦੇ ਰਹੋ ਅਤੇ 1 ਕਿਲੋ ਸੁੱਕੇ ਆਂਵਲੇ ਦਾ ਮੁਰੱਬਾ, 1 ਕਿਲੋ ਗੁਲਕੰਦ, 1 ਕਿਲੋ ਸੌਂਫ, 1 ਕਿਲੋ ਮਿਸ਼ਰੀ, 10 ਮੋਟੀਆਂ ਇਲੈਚੀਆ, 20 ਛੋਟੀਆਂ ਇਲੈਚੀਆ ਲਉ ਇਹਨਾਂ ਨੂੰ ਪਾਊਡਰ ਬਣਾ ਕੇ ਇਸਦੇ ਪੇੜੇ ਬਣਾ ਲਈ ਅਤੇ ਇਸ ਨੂੰ 5 ਹਿਸਿਆਂ ਵਿਚ ਵੰਡ ਲਉ ਅਤੇ ਇਹ ਤੁਸੀ 5 ਦਿਨ ਤਕ ਦਿਓ ਫਿਰ ਦੁਬਾਰਾ ਇਸੇ ਤਰ੍ਹਾਂ ਤਿਆਰ ਕਰੋ ਅਤੇ ਇਸਦੇ 10 ਹਿਸੇ ਕਰੋ ਅਤੇ 10 ਦਿਨ ਵਿਚ ਦਿਓ ਬਾਕੀ ਤੁਸੀ ਸ਼ਰੀ ਦੇ ਪੱਤਿਆਂ ਨੂੰ ਫੜਕੜੀ ਪਾ ਕੇ ਉਬਾਲ ਲਉ ਤੇ ਠਾਰ ਕੇ ਉਸ ਨਾਲ ਅੱਖ ਸਾਫ ਕਰੋ ਤੇ ਫਿਰ ਅੱਖ ਵਿਚ ਬੋਰਿਕ ਐਸਿਡ ਪਾਉਂਦੇ ਰਹੋ, ਤੁਸੀ ਇਹਨਾਂ ਦੀ ਵਰਤੋਂ ਕਰਕੇ ਦੇਖ ਸਕਦੇ ਹੋ. ਜੇਕਰ ਫਰਕ ਨਹੀਂ ਪੈਂਦਾ ਫਿਰ ਇਸਦਾ ਇਲਾਜ ਮੁਸ਼ਕਿਲ ਹੈ।
ਗਾ ਗਰਮੀ ਬਹੁਤ ਮਣਾ ਰਹੀ ਹੈ ਸਰੋ ਦਾ ਤੇਲ ਕਿਵੇਂ ਰਹੇ ਗਾ ਕਿਵੇਂ ਕਿਵੇਂ ਦੇ ਸਕਦੇ ਹਾਂ ਜਾ ਕੁਝ ਉਪਾ ਵੀ ਦੱਸੋ ਧੰਨਵਾਦ ?
(pb)
ਬਲਜੀਤ ਜੀ ਤੁਸੀ ਉਸ ਨੂੰ ਗੁੜ ਦਾ ਸ਼ਰਬਤ ਬਣਾ ਕੇ ਦੇਣਾ ਸ਼ੁਰੂ ਕਰੋ ਤੁਸੀ ਰਾਤ ਨੂੰ 250gm ਗੁੜ ਪਾਣੀ ਵਿਚ ਭਿਓ ਕੇ ਰੱਖੋ ਅਤੇ ਸਵੇਰੇ ਸਭ ਤੋਂ ਪਹਿਲਾ ਪਸ਼ੂ ਨੂੰ ਦਿਓ ਅਤੇ ਇਸਦੇ ਨਾਲ ਨਾਲ Coolmax powder 100gm ਰੋਜਾਨਾ ਅਤੇ Glucoboost liquid 100ml ਰੋਜਾਨਾ ਦੇ ਸਕਦੇ ਹੋ।
Cheri which sawang ho gea va spry daso ?
(pb)
Punjab
Gurpreet ji, chaare vaalia fasla vich kise herbicide di sifarish nahi kiti jandi is lai tusi gudai kar sakde ho ja Swank nu vi chare de taur te lai sakde ho ji.
Sir mere talab me har din 3 4machli mar jati hai 3inch fish hai sabhi ?
(hn)
Haryana
Pawan ji aap iske liye Enrofloxacin 10% liquid paryog kr skte hai aap 500ml dwai ka paryog pure talab mein kren, aap 1 balti mein pani len aur usme dwai milla den aur talab ke andar jakar waha chidkav kren aur pure talab mein milla den aur inki de jani wali khurak ki matra ko vdha den.
Bacche SaaS le Rahe he muh khol Kar or mar ja Rahe he ?
(hn)
Punjab
Karan ji yadi murgi ke bache muhh khol ker sansh lee rhe ha toh aap unko Enrofloxacin liquid 1ml prati 1 litre pani mein ghol ker dena suru kren aur Stresvel liquid 5ml prati 100 birds ke hisab se dena suru kren.
ਸਰ ਜੀ ਮੂੰਗੀ ਦੀਆਂ ਫਲੀਆਂ ਵਿੱਚੋ ਚਿੱਟਾ ਜਾ ਚੱਘ ਜੀ ਨਿਕਲ ਦੀ ਆ ਫਲੀ ਚ ਮੋਰੀਆਂ ਹੋ ਜਾਂਦੀਆਂ ਕੀ ਕਰੀਏ ਉਸ ਲਈ ਕੋਈ ਦਵਾਈ ਦੱਸੋ ?
(en)
Punjab
ਗੁਰਕੀਰਤ ਜੀ, ਇਹ ਫਲ ਸ਼ੇਦਕ ਸੁੰਡੀ ਦੇ ਹਮਲੇ ਦੇ ਲੱਛਣ ਹਨ, ਇਸ ਦੀ ਰੋਕਥਾਮ ਲਈ ਤੁਸੀ 1250 ml/ਏਕੜ ਨਿੰਮ ਦੇ ਪੱਤਿਆਂ ਦੇ ਘੋਲ ਦਾ ਛਿੜਕਾਅ ਕਰ ਸਕਦੇ ਹੋ ਜੀ।
Sir ਮੂੰਗੀ ਦੀ ਬਿਜਾਈ ਤੋਂ 1 ਦਿਨ ਦੇ ਅੰਦਰ ਅੰਦਰ ਨਦੀਨਾਂ ਦੀ ਰੋਕਥਾਮ Paraquat ਦੀ ਸਪ੍ਰੇ ਕਰ ਸਕਦੇ ਹਾਂ ?
(pb)
Punjab
ਤਰਨ ਜੀ, ਬਿਜਾਈ ਤੋਂ ਬਾਅਦ Paraquat ਦੇ ਛਿੜਕਾਅ ਦੀ ਕੋਈ ਸਿਫ਼ਾਰਿਸ਼ ਨਹੀਂ ਕੀਤੀ ਜਾਂਦੀ।
ਪਹਲੀ ਖਾਦ ਨਾਲ ਜਿਂਕ ਤੇ fungicide ਮਿਕਸ ਕਰਕੇ ਪਾ ਸਕਦੇ ਵਾ ?
(pb)
Punjab
ਜਸਕਰਨ ਜੀ ਤਸੀ ਜ਼ਿੰਕ ਖਾਦ ਤਾਂ ਦੇ ਸਕਦੇ ਹੋ ਪਰ fungicide ਸ਼ੁਰੂਆਤੀ ਅਵਸਥਾ ਵਿਚ ਦੇਣ ਦੀ ਲੋੜ ਨਹੀਂ ਹੈ।
ਸਿੱਧੀ ਬਿਜਾਈ ਕੀਤੀ ਸੀ 22 05 23 ਨੂੰ ਉਸ ਵਿੱਚ ਨਦੀਨ ਬਹੁਤ ਉੱਗ ਆਏ ਹਨ। ਨੋਮਨੀਗੋਲਡ ਦਾ ਛਿੜਕਾਅ ਕੀਤਾ ਸੀ।6 ਢੋਲੀਆਂ ਕਿੱਲੇ ਦੀਆਂ ਕੀਤੀਆਂ ਸੀ ਪਰ ਨਦੀਨ ਖਤਮ ਨਹੀਂ ਹੋਏ। ਕੋਈ ਆਪਣਾ ਤਜਰਬਾ ਦੱਸੋਂ ਜੀ ਜ਼ੋ ਫੋਟੋ ਵਿੱਚ ਭੇਜੇ ਨਦੀਨਾਂ ਦਾ ਖਾਤਮਾ ਕੀਤਾ ਜਾ ਸਕੇ ?
(pb)
Punjab
ਮਨਜੀਤ ਜੀ ਕਿਰਪਾ ਕਰਕੇ ਇਹ ਦੱਸੋ ਕਿ ਤੁਸੀ nominee gold ਦੀ ਕਿੰਨੀ ਮਾਤਰਾ ਵਰਤੀ ਸੀ, ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।
Ehna plants d growth ght aa te leaves yellow ho rhe aa koi solution dsdeo ?
(pb)
Punjab
Sukhwinder tusi ihna di halki gudai kar ke vermicompost khaad de sakde ho ji, is nal is samasya da hall ho jaavegi ji.
Sir esss ch hlki urea pa skde aaa g.
Dr ji Aseel murga nu heat which Leyon lai neurobion injection lga sakde ha isda koi nuksan nhi sanu dsyo Aseel murga nu heat which leon lai javab deo ji ?
(en)
Punjab
Hanji tuci injection lgga skde ho usda nuksan nhi hai per uski khurak sahi rakho, uss nu khurak vich mineral mixture bhi deo jiss nal sarir di kami puri howegi ate sarir da sahi vikas howega.
Cracking in mangoes What is the main reason.behind this ?
(en)
Punjab
Simranjeet it is mainly due to boron deficiency or applying irrigation after a period of drought.
sir, mere kol validamycin 3 L spray pyi hai ki Mai is da use hre chare makk chari te kr skda ha Cuz Mai hor koi kheti nhi kr Riha ND ih August 2023 vich expire ho Jani hai ND dose kini ho skdi hai for 2 kanal ?
(pb)
Punjab
Deep ji, ih fungicide hai, je tuhaadi fasl vich kise fungus vaali bimaari de lashan han ta tusi ih spray kar sakde ho, je kise bimaari de lashan nahi han ta tuhanu is di spray Karn di koi lod nahi hai ji.
Punjab
Bahut bahut dhanwad g, bahut khusi hoyi is app nal jud ke, nd jo tuc reply kita ,ih mere lyi madad gar hovega
ਪਾਥੀਆਂ ਦੇ ਪਾਣੀ ਦੀ ਸਪ੍ਰੇ ਤੋਂ ਬਾਅਦ ਵੀ ਹਲਦੀ ਦੇ ਬੂਟੇ ਮੱਚ ਰਹੇ ਹਨ ਕੋਈ ਆਰਗੈਨਿਕ ਹਲ ਦਸੋ ਜੀ ?
(pb)
Punjab
ਸ਼ਗਨਦੀਪ ਜੀ, ਤੁਸੀਂ trichoderma 10 g /L ਪਾਣੀ ਦੇ ਹਿਸਾਬ ਨਾਲ ਬੂਟੇ ਦੇ ਜੜ੍ਹਾਂ ਕੋਲ ਦੇ ਸਕਦੇ ਹੋ ਜੀ।
Sir Jhona vich Last ch Fus boht niklda oda koi Solution dso ?
(pb)
Punjab
Sukh ji, ih jyada urea khaad den naal hunda hai, is lai is to bcha lai sifarish kiti urea di maatra hi deo ji.
What is this disease in Tomato? How to treat disease ?
(en)
Punjab
Vipin these are the symptoms of fruit rot disease, to control this disease you can spray mancozeb 2g/L of water.
ਬਾਈ ਜੀ ਮੈਂ ਯੂ ਟਿਉਬ ਤੇ ਆਰ ਏ ਐੱਸ ਮੱਛੀ ਫਾਰਮਿੰਗ ਬਾਰੇ ਤੁਹਾਡੇ ਚੈਨਲ ਤੇ ਵੀਡਿਓ ਦੇਖੀ ਸੀ ਉਹ ਹੁਸ਼ਿਆਰਪੁਰ ਵਾਲੇ ਵੀਰ ਦਾ ਕੋਈ ਨੰਬਰ ਮਿਲ ਸਕਦਾ ਜਾਂ ਐਡਰੈੱਸ ?
(pb)
Punjab
ਗਗਨਦੀਪ ਜੀ ਤੁਸੀ ਇਸਦੇ ਲਈ ਗੁਰਵਿੰਦਰ ਸਿੰਘ 7696329989 ਨਾਲ ਸੰਪਰਕ ਕਰ ਸਕਦੇ ਹੋ।
मेने तोरई, गिलकी, लौकी की बेले आसपास लगाई थी बाकी सब ठीक है पर सभी तोरई कड़वी हो गई है, क्या कारण होगा और कैसे ठीक कर सकता हुं ?
(en)
Punjab
विवेक जी, यह किस्म कारण या बेल को कट लगने के कारण हो सकता है, इसको ठीक करने के कोई ज्यादा हल संभव नही है।
ਅੰਗੂਰ ਇਸ ਤਰਾਂ ਖਰਾਬ ਹੋ ਰਹੇ ਆ ਜੀ ਕੀ ਕਾਰਨ ਹੋ ਸਕਦਾ ?
(pb)
Punjab
ਹਰਕੀਰਤ ਜੀ ਇਹ ਫੁੰਗਸ ਦਾ ਹਮਲਾ ਹੈ, ਇਸ ਦੀ ਰੋਕਥਾਮ ਲਈ ਤੁਸੀ mancozeb 2g/L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
ਅੰਗੂਰ ਇਸ ਤਰਾਂ ਖਰਾਬ ਹੋ ਰਹੇ ਆ ਜੀ ਕੀ ਕਾਰਨ ਹੋ ਸਕਦਾ ?
(pb)
Punjab
ਹਰਕੀਰਤ ਜੀ, ਇਹ fungus ਦਾ ਹਮਲਾ ਹੈ ਇਸ ਦੀ ਰੋਕਥਾਮ ਲਈ ਤੁਸੀ mancozeb 2g/L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
श्रीमान मैं दौसा (राजस्थान) से हूं मुझे डेयरी फार्म खोलना है मुझे सरकार की लोन योजना के बारे में जानकारी देने की कृपा करे ?
(en)
Punjab
यदि आप डेयरी फार्मिंग के लिए लोन और सब्सिड़ी लेना चाहते है, तो पहले आप इस काम की ट्रेनिंग लें। जो आप अपने नज़दीकी कृषि विज्ञान केन्द्र से ले सकते हैं। वहां समय समय पर किसानों को अलग अलग कामों की ट्रेनिंग दी जाती है। आप इसके लिए KVK Dausa Address: Khedla Khurd, Lalsot Road, Dist – Dausa, Rajasthan, KVK Dausa Pin Code : 303 303 से संपर्क करें और वहां जाकर अपना ट्रेनिंग वाला फार्म भरें। फिर जब भी ट्रेनिंग होगी तो वो आपको फोन करके बता देंगे। बाकि आप नज़दीकी SBI बैंक वालों से भी बात करें जिससे आपको पूरी जानकारी मिल जाएगी।
Sir ji ਮੱਝ 5 mhine di gbbn a us de ਸ਼ਟ ਲਗ ਗਈ ਏ ਖੁਰ ਤੋ ਉਪਰ ਗੋਡੇ ਤੋ ਥੱਲੇ ਲੱਤ ਤੇ ਥੋੜੀ ਸ਼ੌਜ ਹੌ ਗਈ ਹੈ ਕਾਫੀ ਟ੍ਰੀਟਮੈਂਟ ਕੀਤਾ ਨਹੀ ਫਰਕ ਪਿਆ ਥੋੜਾ ਲਗੜਾ ਕੇ ਤੁਰਦੀ ਹੇ ਦਸੋ ਕੋਈ ਹੱਲ ?
(pb)
ਕਿਰਪਾ ਕਰਕੇ ਉਸਦੀ ਸੱਟ ਦੀ ਫੋਟੋ ਜਾ ਵੀਡੀਓ ਬਣਾ ਕੇ ਅੱਪਲੋਡ ਕਰੋ ਤਾਂ ਜੋ ਉਸ ਨੂੰ ਦੇਖ ਕੇ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ।
Sir ਮੂੰਗੀ ਦੀ ਫਸਲ ਨੂੰ ਫਲ ਨਾ ਲੱਗਣ ਦੇ ਕੀ ਕੀ ਕਾਰਨ ਹੋ ਸਕਦੇ ਹਨ ਅਤੇ ਇਨ੍ਹਾਂ ਤੋਂ ਫ਼ਸਲ ਨੂੰ ਕਿਵੇਂ ਬਚਾਇਆ ਜਾ ਸਕਦਾ ਹੈ ?
(pb)
Punjab
ਤਰਨ ਜੀ ਇਸ ਦੇ ਕਈ ਕਾਰਨ ਹੋ ਸਕਦੇ ਹਨ, ਜਿਵੇਂ ਕਿ ਸਾਉਣੀ ਰੁੱਤ ਦੀਆਂ ਕਿਸਮਾਂ ਨੂੰ ਅਪ੍ਰੈਲ ਮਈ ਵਿੱਚ ਬੀਜ ਦੇਣਾ, ਲੇਟ ਬਿਜਾਈ ਕਰਨਾ ਆਦਿ, ਇਸ ਲਈ ਘੱਟ ਸਮਾਂ ਲੈਣ ਵਾਲੀਆਂ ਕਿਸਮਾਂ ਦੀ ਬਿਜਾਈ 7 ਅਪ੍ਰੈਲ ਤੱਕ ਕਰਨੀ ਚਾਹੀਦੀ ਹੈ।
Sar ਜੀ ਮੇਰੇ ਕੋਲ ਗਾਵਾ ਹਨ ਮੈ ਓਹਨਾ ਨੂ 2 ਤੋਂ 3 ਵਾਰ ਨਹੁਣਾ ਵਾ ਫਿਰ ਵੀ ਉਹ ਬਹੁਤ ਗਰਮੀ ਮਨੋਦੀਆ ਨੇ ਕਿ ਓਹਨਾ ਉਪਰ ਫਾਵਾਰੇ ਲਾਉਣੇ ਚਾਹੀਦੇ ਹਨ ਜਾ ਕੋਈ ਹੋਰ ਹੱਲ ਹੋ ਸਕਦਾ ਜਾ ਕੋਈ medicine ?
(pb)
ਤੁਸੀ ਓਹਨਾ ਦੇ ਰਹਿਣ ਵਾਲੀ ਜਗ੍ਹਾ ਤੇ ਪੱਖੇ, ਕੂਲਰ ਲਗਾ ਕੇ ਰੱਖੋ ਅਤੇ ਤੁਸੀ ਸ਼ੈੱਡ ਵਿਚ ਫੁਹਾਰੇ ਵੀ ਲਗਵਾ ਸਕਦੇ ਹੋ ਬਾਕੀ ਓਹਨਾ ਨੂੰ ਗੁੜ ਦਾ ਸ਼ਰਬਤ ਬਣਾ ਕੇ ਦੇਣਾ ਸ਼ੁਰੂ ਕਰੋ ਤੁਸੀ ਰਾਤ ਨੂੰ 250gm ਗੁੜ ਪਾਣੀ ਵਿਚ ਭਿਓ ਕੇ ਰੱਖੋ ਅਤੇ ਸਵੇਰੇ ਸਭ ਤੋਂ ਪਹਿਲਾ ਪਸ਼ੂ ਨੂੰ ਦਿਓ, ਇਹ ਤੁਸੀ ਆਪਣੇ ਪਸ਼ੂਆਂ ਦੇ ਹਿਸਾਬ ਨਾਲ ਤਿਆਰ ਕਰ ਸਕਦੇ ਹੋ. ਇਸਦੇ ਨਾਲ ਨਾਲ Coolmax powder 100gm ਰੋਜਾਨਾ ਦਿਓ।
डा.साहब पूसा 6(1401) में panicle stage कितने दिन पर आती है।कृपया मार्गदर्शन करें धन्यवाद ?
(en)
Punjab
अरविंद जी, 1401 किस्म खेत में लगाने के बाद 90 दिन के करीब दिन में panicle stage पर आ जाती है।
3 month da kata na pathe khanda na feed nu muh lona ki keta jave jis nal khan lag jave ?
(pb)
Paramjeet ji tuci uss nu Brotone liquid 10ml rojana deo baki chara ate feed thodi thodi krke uss agge rkho jiss nal ohh holi holi muhh marega ate khana suru krr dewega, uss nu holi holi adat pauni pwegi, ohh ek dum khana nhi suru krega.