Expert Advisory Details

idea99CL.jpg
Posted by ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ
Punjab
2019-04-04 10:26:51

ਪੀ ਯੂ ਮਾਹਿਰਾਂ ਵਲੋਂ ਮੌਸਮ (03-04-2019) ਸੰਬੰਧੀ ਭਵਿੱਖਬਾਣੀ ਹੇਠ ਲਿਖੇ ਅਨੁਸਾਰ ਹੈ।

ਆਉਣ ਵਾਲੇ 24 ਘੰਟਿਆਂ ਦੌਰਾਨ ਲੁਧਿਆਣਾ ਅਤੇ ਇਸਦੇ ਨਾਲ ਲੱਗਦੇ ਭਾਗਾਂ ਵਿਚ ਟੁੱਟਵੀਂ ਬੱਦਲਵਾਈ ਬਣੇ ਰਹਿਣ ਦਾ ਅਨੁਮਾਨ ਹੈ।

ਦਿਨ ਦਾ ਤਾਪਮਾਨ:

33.2 (+2) ਡਿ.ਸੈ.

ਰਾਤ ਦਾ ਤਾਪਮਾਨ:

15.8 (+1.7) ਡਿ.ਸੈ.

ਸਵੇਰ ਦੀ ਨਮੀ:

86 (+6) %

ਸ਼ਾਮ ਦੀ ਨਮੀ:

30 (-3.0)%

ਵਾਸ਼ਪੀਕਰਨ:

4.2 (-1.2) ਮਿ.ਮਿ.

ਬਾਰਿਸ਼:

0.0 ਮਿ.ਮਿ.

ਦਿਨ ਦੀ ਲੰਬਾਈ:

12 ਘੰਟੇ 33 ਮਿੰਟ

ਪੰਜਾਬਆਉਣ ਵਾਲੇ 72 ਘੰਟਿਆਂ ਦੌਰਾਨ ਪੰਜਾਬ ਵਿਚ ਮੌਸਮ ਖੁਸ਼ਕ ਰਹਿਣ ਅਤੇ ਉਸ ਤੋਂ ਬਾਅਦ ਕਿਤੇ-ਕਿਤੇ  ਹਲਕੀ ਬਾਰਿਸ਼ ਹੋਣ ਦਾ ਅਨੁਮਾਨ ਹੈ।

ਚੇਤਾਵਨੀ : ਆਉਣ ਵਾਲੀ 5 ਅਪ੍ਰੈਲ ਨੂੰ ਕਿਤੇ-ਕਿਤੇ ਧੂੜ ਭਰੀਆਂ ਹਵਾਵਾਂ ਚੱਲਣ/ਗਰਜ-ਚਮਕ ਨਾਲ ਛਿੱਟੇ ਪੈਣ ਦਾ ਅਨੁਮਾਨ ਹੈ

ਅਗਲੇ ਦੋ ਦਿਨ੍ਹਾਂ ਦਾ ਮੌਸਮ: ਮੌਸਮ ਖੁਸ਼ਕ ਰਹਿਣ ਦਾ ਅਨੁਮਾਨ ਹੈ

ਇਲਾਕੇ /ਮੌਸਮੀ ਪੈਮਾਨੇ

ਨੀਮ ਪਹਾੜੀ ਇਲਾਕੇ

ਮੈਦਾਨੀ ਇਲਾਕੇ

ਦੱਖਣ-ਪੱਛਮੀ ਇਲਾਕੇ

ਵੱਧ ਤੋਂ ਵੱਧ ਤਾਪਮਾਨ(ਡਿ.ਸੈਂ)

31-37

33-38

32-40

ਘੱਟ ਤੋਂ ਘੱਟ ਤਾਪਮਾਨ(ਡਿ.ਸੈਂ)

16-22

15-22

15-22

ਸਵੇਰ ਦੀ ਨਮੀ (%)

23-37

25-44

25-40

ਸ਼ਾਮ ਦੀ ਨਮੀ (%)

12-18

11-22

5-11