Expert Advisory Details

idea99MIR.jpg
Posted by ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ
Punjab
2019-04-03 09:55:38

ਮਾਹਿਰਾਂ ਵਲੋਂ ਅਪ੍ਰੈਲ ਮਹੀਨੇ ਵਿੱਚ ਮਿਰਚਾਂ ਦੀ ਖੇਤੀ ਸੰਬੰਧੀ ਸਲਾਹ ਹੇਠ ਲਿਖੇ ਅਨੁਸਾਰ ਹੈ  

  • ਮਿਰਚਾਂ ਦੀ ਬਿਜਾਈ ਤੋਂ ਪਹਿਲਾਂ ਖੇਤ ਵਿੱਚ 20 ਕਿਲੋ ਮਿਊਰੇਟ ਆਫ ਪੋਟਾਸ਼, 175 ਕਿਲੋ ਸਿੰਗਲ ਸੁਪਰਫਾਸਫੇਟ ਅਤੇ 35 ਕਿਲੋ ਯੂਰੀਆ ਪ੍ਰਤੀ ਏਕੜ ਪਾ ਕੇ ਖੇਤ ਤਿਆਰ ਕਰੋ।
  • ਕਤਾਰਾਂ ਦੀ ਦੂਰੀ 75 ਸੈਂ:ਮੀ: ਅਤੇ ਬੂਟਿਆਂ ਦਾ ਫ਼ਾਸਲਾ 45-60 ਸੈ:ਮੀ: ਰੱਖੋ।
  • ਖੇਤ ਵਿੱਚ ਪਨੀਰੀ ਦੁਪਹਿਰ ਬਾਅਦ ਲਗਾਉ ਅਤੇ ਜਲਦੀ ਹੀ ਖੇਤ ਨੂੰ ਪਾਣੀ ਲਾ ਦਿਉ।
  • ਫਿਰ ਇਕ ਹਫ਼ਤੇ ਬਾਅਦ ਖਾਲੀ ਜਗ੍ਹਾ ਭਰ ਕੇ ਖੇਤ ਨੂੰ ਪਾਣੀ ਲਾ ਦਿਉ।