Expert Advisory Details

idea99bees.jpg
Posted by ਡਾ. ਸੁਖਦੀਪ ਸਿੰਘ ਹੁੰਦਲ
Punjab
2019-04-10 09:17:21

ਸ਼ਹਿਦ ਦੀਆਂ ਮੱਖੀਆਂ ਦੇ ਬਕਸਿਆਂ ਵਿੱਚ ਇਸ ਮਹੀਨੇ ਵਾਧਾ ਸਿਖਰ 'ਤੇ ਹੁੰਦਾ ਹੈ ਅਤੇ ਮੱਖੀ ਦੇ ਸਵਾਰਮ ਕਰਨ ਦੀ ਵੀ ਕਾਫੀ ਸੰਭਾਵਨਾ ਹੁੰਦੀ ਹੈ। ਇਸ ਲਈ ਇਸ ਨੂੰ ਰੋਕਣ ਲਈ ਉਪਰਾਲੇ ਕੀਤੇ ਜਾਣ ਤਿਆਰ ਹੋਏ ਛੱਤਿਆਂ ਵਿੱਚੋਂ ਸ਼ਹਿਦ ਕੱਢ ਲਉ। ਵਪਾਰਕ ਪੱਧਰ 'ਤੇ ਸ਼ਹਿਦ ਮੱਖੀ ਪਾਲਕ ਬਕਸਿਆਂ ਸੂਰਜਮੁਖੀ ਦੀ ਕਾਸ਼ਤ ਵਾਲੇ ਇਲਾਕਿਆਂ ਵਿੱਚ ਲੈ ਕੇ ਜਾ ਸਕਦੇ ਹਨ। ਅੱਗੇ ਆ ਕੇ ਰਹੀ ਗਰਮ ਰੁੱਤ ਨੂੰ ਧਿਆਨ ਵਿੱਚ ਰੱਖਦੇ ਹੋਏ ਬਕਸਿਆਂ ਨੂੰ ਛਾਵੇਂ ਰੱਖਣ ਦੇ ਉਪਰਾਲੇ ਸ਼ੁਰੂ ਕਰ ਦਿਉ।