ਝੋਨੇ ਦੀਆਂ ਛੇਤੀ ਪੱਕਣ ਵਾਲੀਆਂ ਕਿਸਮਾਂ ਹੀ ਬੀਜੋ - ਡਾ. ਢਿੱਲੋਂ ਧਰਤੀ ਹੇਠਲਾ ਪਾਣੀ ਦਾ ਪੱਧਰ ਡਿੱਗਣ ਤੋਂ ਬਚਾਉਣ ਅਤੇ ਹੋਰ ਕੁਦਰਤੀ ਸੋਮਿਆਂ ਦੀ ਸੰਭਾਲ ਸੰਬੰਧੀ ਜਾਗਰੂਕ ਕਰਦਿਆਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਨਿਰਦੇਸ਼ਕ ਬੀਜ ਡਾ. ਤਰਸੇਮ ਸਿੰਘ ਢਿੱਲੋਂ ਨੇ ਬੀਜਾਂ ਸੰਬੰਧੀ ਕਿਸਾਨਾਂ ਨਾਲ ਗੱਲਬਾਤ ਕੀਤੀ ਅਤੇ ਕਿਹਾ ਕਿ ਕਿਸਾਨ ਝੋਨੇ ਦੀ ਇੱਕ ਹੀ ਕਿਸਮ ਥੱਲੇ ਸਾਰਾ ਰਕਬਾ ਨਾ ਲਿਆਉਣ ਬਲਕਿ ਪੀਏਯੂ ਵੱਲੋਂ ਪ੍ਰਮਾਣਿਤ ਇੱਕ ਤੋਂ ਵੱਧ ਕਿਸਮਾਂ ਦੀ ਚੋਣ ਕਰਨ । ਪੀਏਯੂ ਦੀਆਂ ਇਹ ਪੀ ਆਰ ਕਿਸਮਾਂ ਮੁਕਾਬਲਤਨ ਛੇਤੀ ਪੱਕਣ ਵਾਲੀਆਂ ਹਨ । ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡਾ. ਢਿੱਲੋਂ ਨੇ ਦੱਸਿਆ ਕਿ ਪੀ ਆਰ 127, ਪੀ ਆਰ 126, ਪੀ ਆਰ 124, ਪੀ ਆਰ 122, ਪੀ ਆਰ 121 ਅਤੇ ਪੀ ਆਰ 114 ਦੀਆਂ 8 ਅਤੇ 24 ਕਿੱਲੋ ਦੀਆਂ ਥੈਲੀਆਂ ਦੀ ਕੀਮਤ ਕ੍ਰਮਵਾਰ 300 ਅਤੇ 900 ਰੁਪਏ ਹੈ। ਇਸ ਤੋਂ ਇਲਾਵਾ ਪੂਸਾ ਬਾਸਮਤੀ 1121 (8 ਕਿੱਲੋ)-400 ਰੁਪਏ ਵਿੱਚ ਅਤੇ ਪੂਸਾ ਬਾਸਮਤੀ 1637 (8 ਕਿੱਲੋ)-600 ਰੁਪਏ ਵਿੱਚ ਮਿਲਦੀ ਹੈ। ਇਹ ਬੀਜ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੀ ਬੀਜਾਂ ਦੀ ਦੁਕਾਨ (ਗੇਟ ਨੰ: 1) ਅਤੇ ਇਸ ਤੋਂ ਇਲਾਵਾ ਯੂਨੀਵਰਸਿਟੀ ਦੇ ਵੱਖ-ਵੱਖ ਖੇਤਰਾਂ ਵਿਚ ਸਥਾਪਿਤ ਖੋਜ ਕੇਂਦਰਾਂ, ਬੀਜ ਫਾਰਮਾਂ, ਕ੍ਰਿਸ਼ੀ ਵਿਗਿਆਨ ਕੇਂਦਰਾਂ ਅਤੇ ਫਾਰਮ ਸਲਾਹਕਾਰ ਸੇਵਾ ਕੇਂਦਰਾਂ ਤੋਂ ਮਿਲ ਰਿਹਾ ਹੈ । ਕੰਮ ਵਾਲੇ ਦਿਨਾਂ ਤੋਂ ਇਲਾਵਾ ਸ਼ਨੀਵਾਰ ਅਤੇ ਐਤਵਾਰ ਸਮੇਤ ਹਫਤੇ ਦੇ ਸੱਤੇ ਦਿਨ ਯੂਨੀਵਰਸਿਟੀ ਦੀ ਬੀਜਾਂ ਦੀ ਦੁਕਾਨ ਖੁੱਲੀ ਰਹੇਗੀ । ਬੀਜਾਂ ਸੰਬੰਧੀ ਕਿਸੇ ਵੀ ਹੋਰ ਜਾਣਕਾਰੀ ਲਈ ਨਿਰਦੇਸ਼ਕ (ਬੀਜ) ਨੂੰ 94640-37325, 98159-65404, 98724-28072 ਨੰਬਰਾਂ ਤੇ ਸੰਪਰਕ ਕੀਤਾ ਜਾ ਸਕਦਾ ਹੈ । ਵੱਖ-ਵੱਖ ਜ਼ਿਲਿ•ਆਂ ਦੇ ਕਿਸਾਨ, ਬੀਜਾਂ ਸਬੰਧੀ ਇਹਨਾਂ ਨੰਬਰਾਂ ਤੇ ਸੰਪਰਕ ਕਰ ਸਕਦੇ ਹਨ । ਅੰਮ੍ਰਿਤਸਰ -98555-56672 ਮੁਹਾਲੀ : 98722-18677 ਬਠਿੰਡਾ - 94636-28801, 94177-32932 ਮੁਕਤਸਰ : 98556-20914 ਬਰਨਾਲਾ - 81461-00796 ਮਾਨਸਾ : 94176-26843 ਫਿਰੋਜ਼ਪੁਰ -95018-00488 ਜਲੰਧਰ: 98889-00329, 81460-88488 ਫਤਿਹਗੜ• ਸਾਹਿਬ: 81465-70699 ਪਟਿਆਲਾ : 94173-60460, 94633-69063 ਫਰੀਦਕੋਟ : 98553-21902, 94640-51995 ਪਠਾਨਕੋਟ : 98723-54170 ਫਾਜਿਲਕਾ : 94600-45497 ਰੂਪਨਗਰ : 94172-41604 ਗੁਰਦਾਸਪੁਰ: 94640-70131, 88720-03010 ਸਮਰਾਲਾ : 94172-41604 ਹੁਸਿਆਰਪੁਰ : 98157-51900, 95014-34300 ਸੰਗਰੂਰ: 99881- 11757, 94172-81311 ਕਪੂਰਥਲਾ: 94643-82711, 98155-47607 ਸ਼ਹੀਦ ਭਗਤ ਸਿੰਘ ਨਗਰ : 98727-45890 ਲੁਧਿਆਣਾ : 81469-00244, 98729-00333 ਤਰਨਤਾਰਨ : 98146-93189, 89689-71345 ਮੋਗਾ : 81465-00942 ਸ਼ੰਭੂ ਬੈਰੀਅਰ : 98551-37662
We do not share your personal details with anyone
Registering to this website, you accept our Terms of Use and our Privacy Policy.
Don't have an account? Create account
Don't have an account? Sign In
Please enable JavaScript to use file uploader.