Expert Advisory Details

idea99download_(2).jpeg
Posted by Punjab Agricultural University, Ludhiana
Punjab
2021-03-31 15:25:57

ਗੰਢਿਆਂ: ਇਸ ਮਹੀਨੇ ਗਲੈਡੀਓਲਸ ਦੇ ਗੰਢੇ ਪੁੱਟੇ ਜਾ ਸਕਦੇ ਹਨ। 

  • ਪੁੱਟਣ ਤੋਂ ਬਾਅਦ ਸੁਕਾ ਕੇ, ਸਾਫ਼ ਕਰ ਕੇ ਛਾਂਵੇ ਸੁਕਾਉਣ ਤੋਂ ਬਾਅਦ ਬੋਰੀਆਂ ਜਾਂ ਕਰੇਟਾਂ ਵਿੱਚ ਪੈਕ ਕਰਕੇ 4° ਸੈਂਟੀਗਰੇਡ 'ਤੇ ਕੋਲਡ ਸਟੋਰ ਵਿੱਚ ਸੰਭਾਲ ਲਉ। 
  • ਗਰਮੀ ਵਿੱਚ ਫੁੱਲ ਦੇਣ ਵਾਲੇ ਗੰਢਿਆਂ ਵਾਲੇ ਬੂਟੇ ਜਿਵੇਂ ਕਲੇਡੀਅਮ, ਫੁੱਟਬਾਲ ਲਿਲੀ, ਰਜਨੀਗੰਧਾ ਦੇ ਗੰਢੇ ਜੇਕਰ ਮਾਰਚ ਵਿੱਚ ਨਹੀਂ ਲਾਏ ਤਾਂ ਹੁਣ ਜ਼ਰੂਰ ਲਾ ਦਿਉ।