Expert Advisory Details

idea99mango_and_banana.jpeg
Posted by ਡਾ. ਸੁਖਦੀਪ ਸਿੰਘ ਹੁੰਦਲ
Punjab
2019-04-19 12:02:38

ਅੱਜ- ਕੱਲ੍ਹ ਜ਼ਿਆਦਾਤਰ ਫਲ ਕੈਮੀਕਲਾਂ ਨਾਲ ਤਿਆਰ ਕਰਕੇ ਬਾਜ਼ਾਰਾਂ ਵਿੱਚ ਵੇਚੇ ਜਾਂਦੇ ਹਨ। ਕੈਮੀਕਲ ਨਾਲ ਪੱਕੇ ਫਲਾਂ ਦੇ ਲੱਛਣ ਨਿਮਨਲਿਖਤ ਅਨੁਸਾਰ ਹਨ:

  • ਜਿਹੜੇ ਵੀ ਫਲ ਕੈਲਸ਼ੀਅਮ ਕਾਰਬੋਨਾਈਡ ਨਾਲ ਪੱਕੇ ਹੋਣਗੇ ਉਹ ਖੁੱਲ੍ਹੇ ਰੱਖਣ 'ਤੇ ਜਲਦ ਮੁਰਝਾ ਜਾਣਗੇ। 
  • ਕੈਮੀਕਲ ਵਿੱਚ ਰੱਖੇ ਕੇਲੇ ਦੀ ਡੰਡੀ ਅਤੇ ਨਿਚਲੇ ਹਿੱਸੇ ਬਿਲਕੁੱਲ ਕਾਲੇ ਹੋ ਜਾਣਗੇ।
  • ਅੱਜ-ਕੱਲ੍ਹ ਕੇਲੇ ਨੂੰ ਪਕਾਉਣ ਲਈ ਐਥੀਨੋਲ ਗੈਸ ਦਾ ਮਸ਼ੀਨਾਂ ਰਾਹੀਂ ਇਸਤੇਮਾਲ ਕੀਤਾ ਜਾਂਦਾ ਹੈ, ਇਸ ਤਰ੍ਹਾਂ ਕੇਲਾ ਦੋ ਤੋਂ ਤਿੰਨ ਦਿਨਾਂ ਵਿੱਚ ਪੱਕ ਜਾਂਦਾ ਹੈ ਅਤੇ ਉਸਦੀ ਡੰਡੀ ਅਤੇ ਨਿਚਲਾ ਹਿੱਸਾ ਵੀ ਹਰਾ ਦਿਖਾਈ ਦਿੰਦਾ ਹੈ, ਜੋ ਕਿ ਖਾਣ ਲਈ ਬਿਲਕੁੱਲ ਉਪਯੋਗੀ ਹਨ।