Expert Advisory Details

idea99PEAS.jpg
Posted by ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ
Punjab
2019-04-02 10:20:12

ਮਾਹਿਰਾਂ ਵਲੋਂ ਬੀਜ ਵਾਲੀਆਂ ਫ਼ਸਲਾਂ ਸੰਬੰਧੀ ਸਲਾਹ ਹੇਠ ਲਿਖੇ ਅਨੁਸਾਰ ਹੈ
  • ਮਟਰ, ਗਾਜਰ, ਮੂਲੀ ਅਤੇ ਸ਼ਲਗਮ ਦੇ ਬੀਜ ਵਾਲੀਆਂ ਫ਼ਸਲਾਂ ਦੀ ਕਟਾਈ ਕਰ ਲਉ।
  • ਇਹਨਾਂ ਦੇ ਬੀਜ ਖੇਤ ਵਿੱਚ ਖਿੱਲਰਨ ਤੋਂ ਬਚਾਉਣ ਲਈ ਇਹਨਾਂ ਦੀ ਕਟਾਈ ਤਦ ਹੀ ਸ਼ੁਰੂ ਕਰੋ ਜਦ ਕਿ ਅਜੇ ਕੁਝ ਫ਼ਲੀਆਂ ਪੀਲੀਆਂ ਹਰੀਆਂ ਹੀ ਹੋਣ।
  • ਕਟਾਈ ਕਰਦੇ ਸਮੇਂ ਹੀ ਗਹਾਈ ਪੂਰੀ ਕਰੋ ਅਤੇ ਫਿਰ ਸੁਕਾ ਕੇ ਬੀਜ ਦੀ ਦਰਜ਼ਾਬੰਦੀ ਕਰਕੇ ਥੈਲੀਆਂ ਜਾਂ ਲਿਫ਼ਾਫ਼ਿਆਂ ਵਿੱਚ ਬੰਦ ਕਰ ਦਿਉ।