Expert Advisory Details

idea99PAU.jpg
Posted by Communication Department, PAU
Punjab
2018-06-08 11:58:27

ਆਉਣ ਵਾਲੇ 24 ਘੰਟਿਆਂ ਦੌਰਾਨ ਲੁਧਿਆਣਾ ਅਤੇ ਇਸਦੇ ਨਾਲ ਲੱਗਦੇ ਭਾਗਾਂ ਵਿੱਚ ਟੁੱਟਵੀਂ ਬੱਦਲਵਾਈ ਬਣੇ ਰਹਿਣ ਨਾਲ ਕਿਤੇ-ਕਿਤੇ ਛਿੱਟੇ / ਧੂੜ ਭਰੀਆਂ ਹਵਾਂਵਾਂ ਚਲਣ ਦਾ ਅਨੁਮਾਨ ਹੈ।