Update Details

8187-sangrur.jpg
Posted by Punjab Agricultural University, Ludhiana
2019-03-01 13:27:23

Trainings going to be held at KVK Sangrur on 6 March 2019

This content is currently available only in Punjbai language. 

6 ਮਾਰਚ 2019 ਤੋਂ ਕੇ ਵੀ ਕੇ ਸੰਗਰੂਰ ਵਿੱਚ ਹੋਣ ਵਾਲੀਆਂ ਟ੍ਰੇਨਿੰਗਾਂ  ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ:

ਮਿਤੀ

ਵਿਸ਼ਾ

6 ਮਾਰਚ 2019

ਫਲੀਦਾਰ ਫ਼ਸਲਾਂ ਅਤੇ ਗਰਮੀ ਰੁੱਤ ਦੀਆਂ ਦਾਲਾਂ ਦੀ ਸਫਲਤਾਪੂਰਵਕ ਕਾਸ਼ਤ

9 ਮਾਰਚ 2019

ਪਰਿਵਾਰ ਲਈ ਸਰੋਤਾਂ ਦੀ ਸੰਭਾਲ