Update Details

9804-agri.jpg
Posted by Punjab Agricultural University, Ludhiana
2019-02-27 10:51:40

Trainigs going to be started at Various KVK's from 4 March 2019

This content is currently available only in Punjabi language.

ਮਾਰਚ 2019 ਤੋਂ ਵੱਖ ਵੱਖ ਕੇ ਵੀ ਕੇ ਵਿੱਚ ਹੋਣ ਵਾਲੀਆਂ ਟ੍ਰੇਨਿੰਗਾਂ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ:

ਵਿਸ਼ਾ

ਸਥਾਨ

ਜੈਵਿਕ ਫ਼ਸਲ ਉਤਪਾਦਨ

ਸ਼ਹੀਦ ਭਗਤ ਸਿੰਘ ਨਗਰ (ਲੰਗੜੋਆ)

ਸ਼ਹਿਦ ਦੀਆਂ ਮੱਖੀਆਂ ਦੇ ਕੀੜੇ-ਮਕੌੜਿਆਂ ਅਤੇ ਬਿਮਾਰੀਆਂ ਦੀ ਪਹਿਚਾਣ ਅਤੇ ਰੋਕਥਾਮ

ਕੇ. ਵੀ. ਕੇ. ਮਾਨਸਾ

ਗਰਮੀ ਰੁੱਤ ਦੀਆਂ ਦਾਲਾਂ ਦੀ ਸਫਲਤਾਪੂਰਵਕ ਕਾਸ਼ਤ

ਕੇ. ਵੀ. ਕੇ. ਜਲੰਧਰ (ਨੂਰਮਹਿਲ)