Update Details

3585-agri.jpg
Posted by Punjab Agriculture University, Ludhiana
2019-02-28 09:51:18

Trainigs going to be started at Kairon kisan ghar and KVK Firozpur from 5 March 2019

This content is currently available only in Punjabi language.

ਕੈਰੋਂ ਕਿਸਾਨ ਘਰ ਅਤੇ ਕੇ ਵੀ ਕੇ ਫਿਰੋਜ਼ਪੁਰ ਵਿੱਚ ਸ਼ੁਰੂ ਹੋਣ ਵਾਲੀਆਂ ਟ੍ਰੇਨਿੰਗਾਂ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ:

ਵਿਸ਼ਾ

ਸਥਾਨ

ਦੁੱਧ ਤੋਂ ਉਤਪਾਦ ਬਨਾਉਣਾ

ਕੈਰੋਂ ਕਿਸਾਨ ਘਰ

ਸਾਰਾ ਸਾਲ ਹਰਾ ਚਾਰਾ ਉਪਲੱਬਧ ਕਰਨ ਲਈ ਕਾਸ਼ਤ ਤਕਨੀਕਾਂ

ਕੇ. ਵੀ. ਕੇ. ਫਿਰੋਜ਼ਪੁਰ (ਮੱਲਵਾਲ)