Update Details

9935-Krishi_Vigyan_Kendra_Bathinda.jpg
Posted by Punjab Agricultural University, Ludhiana
2019-02-26 09:55:43

Trainigs going to be started at Bathinda KVK from 1 March 2019

This content is currently available only in Punjabi language.

ਕੇ ਵੀ ਕੇ ਬਠਿੰਡਾ ਵਿੱਚ 1 ਮਾਰਚ 2019 ਤੋਂ ਸ਼ੁਰੂ ਹੋਣ ਵਾਲੀਆਂ ਟ੍ਰੇਨਿੰਗਾਂ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ:

ਮਿਤੀ

ਵਿਸ਼ਾ

1 ਤੋਂ 7 ਮਾਰਚ 2019

ਮੱਖੀ ਪਾਲਣ- ਇੱਕ ਲਾਹੇਵੰਦ ਸਹਿਕਾਰੀ ਧੰਦਾ 

5 ਤੋਂ 7 ਮਾਰਚ 2019

ਸੰਤੁਲਿਤ ਖੁਰਾਕ ਅਤੇ ਘੱਟ ਖਰਚੇ ਦੇ ਵਿਅੰਜਨ ਬਨਾਉਣਾ