Update Details

3291-PAU-6.jpg
Posted by Punjab Agricultural University, Ludhiana
2019-02-04 17:03:03

K V K trainings starts in Fridkot on 5 February 2019

This content is currently available only in Punjabi language.

ਕੇ ਵੀ ਕੇ ਟ੍ਰੇਨਿੰਗਾਂ ਦਾ ਵੇਰਵਾ ਹੇਠ ਅਨੁਸਾਰ ਸਾਰ 

ਮਿਤੀ

ਵਿਸ਼ਾ 

5 ਫਰਵਰੀ 2019

ਨਵੇਂ ਬਾਗਾਂ ਦੀ ਵਿਉਂਤਬੰਦੀ ਅਤੇ ਲੁਆਈ

5 ਤੋਂ 9 ਫਰਵਰੀ 2019

ਨਵੇਂ ਮਧੂ-ਮੱਖੀ ਪਾਲਕਾਂ ਲਈ ਸਿਖਲਾਈ ਕੋਰਸ

7 ਫਰਵਰੀ 2019

ਸੁਧਰੇ ਸਿੰਚਾਈ ਦੇ ਤਰੀਕਿਆਂ ਨਾਲ ਫਾਰਮ ਦੀ ਸਿੰਚਾਈ ਕੁਸ਼ਲਤਾ ਨੂੰ ਸੁਧਾਰਣਾ

7 ਫਰਵਰੀ 2019

ਝਾੜ ਅਤੇ ਜ਼ਮੀਨ ਦੀ ਉਪਜਾਊ ਸ਼ਕਤੀ ਵਧਾਉਣ ਲਈ ਗਰਮੀ ਰੁੱਤ ਦੀਆਂ ਦਾਲਾਂ ਦੀ ਕਾਸ਼ਤ