Update Details

2652-PAU-6.jpg
Posted by Panjab Agricultural University, Ludhiana
2019-01-23 17:41:40

24 ਤੋਂ 25 ਜਨਵਰੀ ਤੱਕ ਹੋਣ ਵਾਲੀਆਂ ਟ੍ਰੇਨਿੰਗਾਂ ਬਾਰੇ ਜਾਣਕਾਰੀ

ਮਿਤੀ

ਵਿਸ਼ਾ ਸਥਾਨ
24 ਤੋਂ 25 ਜਨਵਰੀ 2019 ਫੁੱਲਾਂ ਦੀ ਕਾਸ਼ਤ ਅਤੇ ਲੈਂਡਸਕੇਪਿੰਗ ਕੈਰੋ ਕਿਸਾਨ ਘਰ ਲੁਧਿਆਣਾ
24 ਜਨਵਰੀ 2019 ਬੇਮੌਸਮੀ ਕੱਦੂ-ਜਾਤੀ ਦੀਆਂ ਸਬਜ਼ੀਆਂ ਦੀ ਕਾਸ਼ਤ ਕਰਨਾ ਕੇ.ਵੀ.ਕੇ. ਸਂਗਰੂਰ
24 ਜਨਵਰੀ 2019 ਕੁੜੀਆਂ ਦੇ ਬਾਲ-ਭਰੂਣ ਹੱਤਿਆ ਬਾਰੇ ਜਾਣਕਾਰੀ ਕੇ.ਵੀ.ਕੇ. ਪਠਾਨਕੋਟ
25 ਜਨਵਰੀ 2019 ਮੱਕੀ ਅਤੇ ਸੂਰਜਮੁਖੀ ਦੀ ਕਾਸ਼ਤ ਲਈ ਮਸ਼ੀਨਾਂ ਦੀ ਵਰਤੋਂ ਕੇ. ਵੀ. ਕੇ. ਜਲੰਧਰ (ਨੂਰਮਹਿਲ)