Update Details

8251-11.jpg
Posted by Apni Kheti
2018-12-27 09:58:07

ਭਾਰਤ ਦੀ ਪਹਿਲੀ ਛਿਲਕਾ ਰਹਿਤ ਬੀਜ ਵਾਲੀ ਕੱਦੂ ਦੀ ਕਿਸਮ

ਜਾਣੋ ਭਾਰਤ ਦੀ ਪਹਿਲੀ ਛਿਲਕਾ ਰਹਿਤ ਬੀਜ ਵਾਲੇ ਕੱਦੂ ਦੀ ਕਿਸਮ ਦੀਆ ਵਿਸ਼ੇਸ਼ਤਾਵਾਂ :
  • ਇਸ ਦੇ ਬੂਟੇ ਝਾੜੀਦਾਰ ਅਤੇ ਪੱਤੇ ਗੂੜ੍ਹੇ ਹਰੇ ਰੰਗ ਦੇ ਹੁੰਦੇ ਹਨ।
  • ਕੱਦੂ ਦੀ ਛਿਲਕਾ ਰਹਿਤ ਕਿਸਮ ਹੈ, ਜਿਸ ਦਾ ਬੀਜ ਸਿੱਧਾ ਮਗਜ਼ ਦੇ ਤੌਰ ਤੇ ਖਾਧਾ ਜਾ ਸਕਦਾ ਹੈ।
  • ਫਲਾਂ ਦਾ ਆਕਾਰ ਦਰਮਿਆਨਾ, ਗੋਲ ਅਤੇ ਪੱਕਣ ਉਪਰੰਤ ਰੰਗ ਪੀਲਾਸੰਤਰੀ ਹੁੰਦਾ ਹੈ।
  • ਪੱਕੇ ਹੋਏ ਬੀਜਾਂ ਦਾ ਆਕਾਰ ਦਰਮਿਆਨਾ ਅਤੇ ਪੀਲਾ-ਹਰਾ ਹੁੰਦਾ ਹੈ।
  • ਬੀਜ ਵਿੱਚ ਸੁੱਕਾ ਮਾਦਾ 94%, ਤੇਲ 28%, ਉਲਿਕ ਐਸਿਡ 54% ਅਤੇ ਲਿਨੋਲਿਕ ਐਸਿਡ 32% ਹੁੰਦਾ ਹੈ।
  • ਛੇਤੀ ਪੱਕਣ ਵਾਲੀ ਇਹ ਕਿਸਮ ਔਸਤਨ 2.9 ਕੁਇੰਟਲ/ਪ੍ਰਤੀ ਏਕੜ ਬੀਜ ਦਾ ਝਾੜ ਦੇ ਸਕਦੀ ਹੈ।