Update Details

383-jvi.jpg
Posted by PAU, Ludhiana
2018-08-23 12:11:47

ਪੰਜਾਬ ਦੇ ਸੇਂਜੂ ਇਲਾਕਿਆਂ ਵਿੱਚ ਬੀਜਣ ਲਈ ਜਵੀਂ ਦੀ ਢੱੁਕਵੀਂ ਕਿਸਮ- ਓ ਐਲ 12

ਪੰਜਾਬ ਦੇ ਸੇਂਜੂ ਇਲਾਕਿਆਂ ਵਿੱਚ ਬੀਜਣ ਲਈ ਜਵੀਂ ਦੀ ਢੱੁਕਵੀਂ ਕਿਸਮ ਹੈ ਅਤੇ ਇਕ ਕਟਾਈ ਦਿੰਦੀ ਹੈ । ਇਸ ਦੇ ਪੌਦੇ ਉੱਚੇ, ਜ਼ਿਆਦਾ ਪੱਤੇਦਾਰ ਅਤੇ ਬੂਝਾ ਮਾਰਨ ਵਾਲੇ, ਪੱਤੇ ਲੰਮੇ ਅਤੇ ਚੌੜੇ ਹੁੰਦੇ ਹਨ।ਇਸ ਵਿਚ ਖੁਰਾਕੀ ਤੱਤ ਓ ਐਲ 11, ਓ ਐਲ 9 ਅਤੇ ਕੈਂਟ ਨਾਲੋਂ ਜ਼ਿਆਦਾ ਹੁੰਦੇ ਹਨ। 

ਹਰੇ ਚਾਰੇ ਦਾ ਅੋਸਤ ਝਾੜ -258 ਕੁਇੰਟਲ ਪ੍ਰਤੀ ਏਕੜ 

ਬੀਜ ਦਾ ਔਸਤ ਝਾੜ- 8.0 ਕੁਇੰਟਲ ਪ੍ਰਤੀ ਏਕੜ