ਸਮੂਹ ਕਿਸਾਨ ਵੀਰਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋ ਮਿਤੀ 2 ਮਈ 2018 ਦਿਨ ਬੁੱਧਵਾਰ ਨੂੰ ਦਾਨਾ ਮੰਡੀ ਮੱਖੂ ਵਿਖੇ ਲੱਗ ਰਹੇ ਕਿਸਾਨ ਸਿਖਲਾਈ ਕੈਪ ਵਿੱਚ ਝੋਨੇ ਦਾ ਬੀਜ ਵੀ ਹੇਠ ਲਿਖੇ ਅਨੁਸਾਰ ਸਪਲਾਈ ਕੀਤਾ ਜਾਵੇਗਾ, ਇਸ ਲਈ ਕਿਸਾਨਾ ਨੂੰ ਬੀਜ ਖਰੀਦਣ ਵਾਸਤੇ ਪੈਸੇ ਦਾ ਪ੍ਬੰਧ ਕਰਕੇ ਆਉਣ ਲਈ ਕਿਹਾ ਜਾਦਾ ਹੈ
ਮੂੰਗੀ ਦੀ ਉੱਨਤ ਕਿਸਮ ਐਸ ਐਮ ਐਲ 668, ਝੋਨੇ ਦੀਆਂ ਉਨੱਤ ਕਿਸਮਾਂ ਪੀ ਆਰ 127, ਪੀ ਆਰ 126, ਪੀ ਆਰ 124, ਪੀ ਆਰ 123, ਪੀ ਆਰ 122, ਪੀ ਆਰ 121, ਪੀ ਆਰ 114, ਪੂਸਾ ਬਾਸਮਤੀ 1121 ਅਤੇ ਚਾਰੇ ਵਾਲਾ ਬਾਜਰੇ ਐਫ ਬੀ ਸੀ 16 ਦਾ ਮਿਆਰੀ ਬੀਜ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਅਤੇ ਉਸ ਦੇ ਵੱਖ-ਵੱਖ ਜਿਲ੍ਹਿਆਂ ਵਿੱਚ ਸਥਾਪਿਤ ਖੋਜ ਕੇਦਂਰਾਂ, ਬੀਜ ਫਾਰਮਾਂ ਅਤੇ ਕ੍ਰਿਸ਼ੀ ਵਿਗਿਆਨ ਕੇਦਂਰਾਂ ਤੇ ਉਪਲਬੱਧ ਹੈ।
ਕੀਮਤ :
ਮੂੰਗੀ - ਐਸ ਐਮ ਐਲ 668 (15 ਕਿੱਲੋ) - ਸਿਰਫ 1200 ਰੁਪਏ
ਝੋਨਾ- ਪੀ ਆਰ 127 (8 ਕਿੱਲੋ) - 400 ਰੁਪਏ,
ਪੀ ਆਰ 126, ਪੀ ਆਰ 124, ਪੀ ਆਰ 123, ਪੀ ਆਰ 122, ਪੀ ਆਰ 121, ਪੀ ਆਰ 114 (8ਕਿੱਲੋ)-ਸਿਰਫ 300 ਰੁਪਏ, (24 ਕਿੱਲੋ) - ਸਿਰਫ 900 ਰੁਪਏ,
ਪੂਸਾ ਬਾਸਮਤੀ 1121 (8 ਕਿੱਲੋ) - ਸਿਰਫ 400 ਰੁਪਏ, (24 ਕਿੱਲੋ) -ਸਿਰਫ 1200 ਰੁਪਏ
ਚਾਰੇ ਵਾਲਾ ਬਾਜਰਾ- ਐਫ ਬੀ ਸੀ 16 (2 ਕਿੱਲੋ) - ਸਿਰਫ 120 ਰੁਪਏ
ਨੋਟ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿਖੇ ਬੀਜਾਂ ਦੀ ਦੁਕਾਨ ਹਫ਼ਤੇ ਦੇ ਸੱਤੇ ਦਿਨ ਖੁੱਲੀ ਰਹੇਗੀ।
ਵੱਖ-ਵੱਖ ਜਿਲ੍ਹਿਆਂ ਦੇ ਸੰਪਰਕ ਨੰਬਰ ਹੇਠ ਲਿਖੇ ਹਨ:-
ਅੰਮ੍ਰਿਤਸਰ 98555-56672 ਮੁਹਾਲੀ : 98722-18677
ਬਠਿੰਡਾ 94636-288੦1, 94177-32932 ਮੁਕਤਸਰ : 98556-2੦914
ਬਰਨਾਲਾ: 81463-78885 ਮਾਨਸਾ : 94176-26843
ਫਿਰੋਜ਼ਪੁਰ 95੦18-੦੦488 ਨੂਰਮਹਿਲ: 98889-੦੦329
ਫਤਿਹਗੜ੍ਹ ਸੱਹਿਬ: 81465-7੦699 ਪਟਿਆਲਾ : 94173-6੦46੦
ਫਰੀਦਕੋਟ : 98553-219੦2 ਪਠਾਨਕੋਟ : : 81464- ੦੦233
ਫਾਜ਼ਿਲਕਾ : 81959-5੦56੦ ਰੂਪਨਗਰ : 978੦੦- 9੦3੦੦
ਗੁਰਦਾਸਪੁਰ: 98766-1੦461 ਸਮਰਾਲਾ : 9465੦-62593
ਹੁਸ਼ਿਆਰਪੁਰ : 98157-519੦੦ ਸੰਗਰੂਰ: 99881- 11757
ਕਪੂਰਥਲਾ: 94643-82711 ਸ਼ਹੀਦ ਭਗਤ ਸਿੰਘ ਨਗਰ : 98155-476੦7
ਲੁਧਿਆਣਾ : 98146-18੦18 ਤਰਨਤਾਰਨ : 98146-93189
ਮੋਗਾ : 98722-੦7932
ਨਿਰਦੇਸ਼ਕ (ਬੀਜ)
9464੦-37325, 98724-28੦72
We do not share your personal details with anyone
Registering to this website, you accept our Terms of Use and our Privacy Policy.
Don't have an account? Create account
Don't have an account? Sign In
Please enable JavaScript to use file uploader.
GET - On the Play Store
GET - On the App Store