Update Details

8903-1711w-yellow-potatoes-getty.jpg
Posted by ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ
2019-01-25 11:26:18

ਅੱਧ ਫਰਵਰੀ ਤੋਂ ਮਿਲੇਗਾ ਆਲੂਆਂ ਦਾ ਮਿਆਰੀ ਬੀਜ

ਪੀ.ਏ.ਯੂ.ਦਾ ਆਲੂਆਂ ਦਾ ਮਿਆਰੀ ਬੀਜ ਅੱਧ ਫਰਵਰੀ ਤੋਂ ਮਿਲੇਗਾ

ਆਲੂਆਂ ਦੀਆਂ ਕਿਸਮਾਂ ਕਿਸਾਨਾਂ ਕੁਫ਼ਰੀ ਪੁਖਰਾਜ ਅਤੇ ਕੁਫ਼ਰੀ ਜਯੋਤੀ ਦਾ ਫਾਊਂਡੇਸ਼ਨ ਅਤੇ ਪ੍ਰਮਾਣਿਕ ਬੀਜ ਅਤੇ ਕੁਫ਼ਰੀ ਸੰਧੂਰੀ, ਕੁਫ਼ਰੀ ਸੂਰਯਾ, ਕੁਫ਼ਰੀ ਖਿਆਤੀ ਦਾ ਪ੍ਰਮਾਣਿਕ ਬੀਜ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਬੀਜ ਫਾਰਮ, ਲਾਢੋਵਾਲ ਵਿਖੇ ਤਿਆਰ ਕੀਤਾ ਜਾ ਰਿਹਾ ਹੈ| ਇਹ ਬੀਜ ਅੱਧ ਫ਼ਰਵਰੀ ਤੱਕ ਵਿਤਰਤ ਕੀਤਾ ਜਾਵੇਗਾ| ਚਾਹਵਾਨ ਕਿਸਾਨ ਇਸ ਸੰਬੰਧ ਵਿਚ ਪੀ.ਏ.ਯੂ. ਦੇ ਨਿਰਦੇਸ਼ਕ ਬੀਜ ਨਾਲ ਸੰਪਰਕ ਕਰ ਸਕਦੇ ਹਨ|

ਫੋਨ: 0161-2400898, 94649-92257

ਈ ਮੇਲ: directorseeds@pau.edu