Update Details

3915-PAU-5.jpg
Posted by Punjab Agriculture University, Ludhiana
2019-01-02 16:03:20

ਅੱਧ ਜਨਵਰੀ ਤੋਂ ਪੀਏਯੂ ਵਿੱਚੋਂ ਮਿਲ ਸਕੇਗੀ ਸਬਜ਼ੀਆਂ ਦੀਆਂ ਉੱਨਤ ਕਿਸਮਾਂ ਦੀ ਪਨੀਰੀ

ਪਿਆਜ਼ ਦੀਆਂ ਕਿਸਮਾਂ ਪੀਆਰਓ-07 ਅਤੇ ਪੰਜਾਬ ਨਰੋਆ ਦੀ ਪਨੀਰੀ ਮੱਧ ਜਨਵਰੀ ਤੋਂ ਸਬਜ਼ੀ ਵਿਿਗਆਨ ਵਿਭਾਗ ਤੋਂ ਖਰੀਦੀ ਜਾ ਸਕੇਗੀ ਅਤੇ ਮਿਰਚਾਂ ਦੀ ਉੱਨਤ ਕਿਸਮ ਸੀਐੱਚ-27 ਦੀ ਪਨੀਰੀ ਫਰਵਰੀ ਦੇ ਪਹਿਲੇ ਹਫ਼ਤੇ ਤੋਂ ਵਿਕਰੀ ਲਈ ਉਪਲੱਬਧ ਰਹੇਗੀ।

ਹੋਰ ਜਾਣਕਾਰੀ ਲਈ:  ਡਾ.ਦਿਲਬਾਗ ਸਿੰਘ ( 8283814248)