Update Details

7675-48415410_1012270492285739_7346984156187852800_n.jpg
Posted by Punjab Agricultural University, Ludhiana
2018-12-22 13:47:20

ਅਗਾਂਹਵਧੂ ਕਿਸਾਨਾਂ ਅਤੇ ਕਿਸਾਨ ਬੀਬੀਆਂ ਕੋਲੋਂ ਅਰਜ਼ੀਆਂ ਦੀ ਮੰਗ

ਪੀ ਏ ਯੂ ਵੱਲੋਂ ਅਗਾਂਹਵਧੂ ਕਿਸਾਨਾਂ ਅਤੇ ਕਿਸਾਨ ਬੀਬੀਆਂ ਕੋਲੋਂ ਮਾਰਚ 2019 ਕਿਸਾਨ ਮੇਲੇ ਤੇ ਸਨਮਾਨਾਂ ਲਈ ਅਰਜ਼ੀਆਂ ਦੀ ਮੰਗ