Q&A Details

X
topAds topAds
X
leftAds
X
rightAds
Posted by gurwinder singh
Punjab
31 Aug 2017 10:45:32

ਤੁਸੀ ਝੋਨੇ ਤੇ ਸਪਰੇ ਬਾਰੇ ਦੱਸਿਆ ਸੀ ਟਿਲਟ ਤੇ ਕਾਲੇ ਤੇਲੇ ਦੀ ਗਲੋਮਰ ਦਵਾਈ ਜਾ ਅਪਲੋਡ ਜਾ ਕੋਈ ਹੋਰ ਵੀ ਟਿਲਟ ਦੇ ਵਿਚ ਮਿਲਾਕੇ ਸਪਰੇ ਕਰ ਸਕਦੇ ਹਾ ਜੀ ਇਸ ਬਾਰੇ ਦੱਸਿਆ ਜਾਵੇ ਜੀ

Please select atleast one option
Answer can not be empty
Virender Singh
Punjab
31 Aug 2017 08:22:48

ਇਹ ਦਵਾਈ ਦੇ ਨਾਲ tilt ਵਰਗੀਆਂ ਫੰਗੀਸਾਈਡ ਮਿਲਾ ਕੇ ਕਰਨ ਤੋਂ ਪ੍ਰਹੇਜ਼ ਕਰੋ ਕਿੳੇੁਕਿ ਜਦੋਂ ਕੀਟਨਾਸ਼ਕ ਦੇ ਨਾਲ ਫੰਗੀਸਾਈਡ ਮਿਲਾ ਲਿਆ ਜਾਂਦਾ ਹੈ ਤਾਂ ਉਸ ਦਾ ਰਿਜਲਟ ਘਟ ਜਾਂਦਾ ਹੈ । ਇਸ ਕਰ ਕੇ ਅਲੱਗ ਅੱਲਗ ਸਪਰੇਆਂ ਕਰਨ ਦੀ ਕੋਸ਼ਿਸ਼ ਕਰੋ ਤਾਂ ਜੋ ਤੁਹਾਨੂੰ ਵਧੀਆਂ ਰਿਜਲਟ ਮਿਲ ਸਕੇ।

X
bottomImg bottomImg