Q&A Details

X
topAds topAds
X
leftAds
X
rightAds
Posted by ਨੀਟੂ ਗਰੇਵਾਲ
Punjab
31 Aug 2017 10:57:29

ਏਹ ਓਲੀ ਰੋਗ ਆ ਜਾ ਕੁਜ ਹੋਰ ਆ ਕੌਣ ਸੀ ਸਪਰੇ ਕਰੀ ਜਾਵੇ ਜੋ ਕੀ ਸੇਤੀ ਕਟਰੌਲ ਹੌ ਸਕੇ 1 ਏਕੜ ਤੇ ਕੀਨੀ ਦੁਬਈ ਪਾਈ ਜਾਵੇ ਕਿਨੈ ਲਿਟਰ ਪਾਣੀ ਪਾਏਆ ਜਾਬੇ ਕੋਈ ਜਾਦੇ ਤਾ ਨੀ ਏਹ ਬਿਮਰੀ ਬਦ ਦੀ ਏਹ ਹੋਣ ਦੇ ਕੀ ਕੀ ਕਰਨ ਹਨ ?

Please select atleast one option
Answer can not be empty
Harvinder Singh Sran
Punjab
31 Aug 2017 05:45:32

ਝੋਨੇ ਦੇ ਵਿਚ sheath blight ਆ ਗਿਆ ਹੈ ਇਸ ਦੀ ਰੋਕਥਾਮ ਦੇ ਲਯੀ ਝੋਨੇ ਦੇ ਉੱਪਰ NATIVO(BAYER)@100-120ਗ੍ਰਾਮ ਜਾ ਸਾਫ(UPL) @400 ਗ੍ਰਾਮ ਜਾ THIOPHANATE METHYL@300ਗ੍ਰਾਮ ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀ ਏਕੜ ਤੇ ਸਪਰੇ ਕਰੋI ਇਹ ਬਿਮਾਰੀ ਝੋਨੇ ਦੇ ਵਿਚ ਲਗਤਾਰ ਪਾਣੀ ਖੜਾ ਰਹਿਣ ਕਾਰਨ ਹੁੰਦੀ ਹੈ I

X
bottomImg bottomImg