Expert Advisory Details

idea991511766941PunjabAgriculturalUniversitySarkariJob.jpg
Posted by ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ
Punjab
2019-01-24 13:56:31

ਪੀ.ਏ.ਯੂ. ਦੇ ਮਾਹਿਰਾਂ ਵਲੋਂ ਆਉਣ ਵਾਲੇ ਕੁੱਝ ਦਿਨਾਂ ਲਈ ਮੌਸਮ ਸੰਬੰਧੀ ਭਵਿੱਖਬਾਣੀ

 ਮੌਸਮ ਦੀ ਭਵਿੱਖਬਾਣੀ (ਪੰਜਾਬ)

ਆਉਣ ਵਾਲੀ 23-25 ਜਨਵਰੀ ਨੂੰ ਪੰਜਾਬ ਵਿੱਚ ਕਿਤੇ-ਕਿਤੇ ਹਲਕੀ ਬਾਰਿਸ਼/ਛਿੱਟੇ ਪੈਣ ਦਾ ਅਨੁਮਾਨ ਹੈ
ਅਗਲੇ ਦੋ ਦਿਨ੍ਹਾਂ ਦਾ ਮੌਸਮਮੌਸਮ ਖੁਸ਼ਕ ਰਹਿਣ ਦਾ ਅਨੁਮਾਨ ਹੈ
ਆਉਣ ਵਾਲੇ ਦਿਨ੍ਹਾਂ ਵਿੱਚ ਮੌਸਮ ਦਾ ਹਾਲ

ਇਲਾਕੇ /
ਮੌਸਮੀ ਪੈਮਾਨੇ

 

ਨੀਮ ਪਹਾੜੀ ਇਲਾਕੇ

 

ਮੈਦਾਨੀ ਇਲਾਕੇ

 

ਦੱਖਣ-ਪੱਛਮੀ ਇਲਾਕੇ

ਵੱਧ ਤੋਂ ਵੱਧ ਤਾਪਮਾਨ (ਡਿ.ਸੈਂ)

 

12-19

16-21

17-21

ਘੱਟ ਤੋਂ ਘੱਟ ਤਾਪਮਾਨ (ਡਿ.ਸੈਂ)

 

3-6

3-7

2-6

ਸਵੇਰ ਦੀ ਨਮੀ (%)

 

55-90

76-98

87-97

ਸ਼ਾਮ ਦੀ ਨਮੀ (%)

 

29-80

43-87      

37-82