Expert Advisory Details

idea991511766941PunjabAgriculturalUniversitySarkariJob.jpg
Posted by Punjab Agricultural University, Ludhiana
Punjab
2018-12-29 12:24:58

ਪੀ. ਏ. ਯੂ. ਦੇ ਮਾਹਿਰਾਂ ਵਲੋਂ ਮੌਸਮ ਤੇ ਅਧਾਰਿਤ ਖੇਤੀ ਸਲਾਹ(28-12-2018)

ਆਉਣ ਵਾਲੇ 2-3 ਦਿਨਾਂ ਦੌਰਾਨ ਕੋਰਾ ਪੈਣ ਦੀ ਸੰਭਾਵਨਾ ਹੈ, ਇਸ ਲਈ ਕਿਸਾਨ ਵੀਰਾਂ ਨੂੰ ਸਬਜ਼ੀਆਂ ਅਤੇ ਬਾਗਾਂ ਵਿਚ ਖਾਸ ਕਰਕੇ ਛੋਟੇ ਬੂਟਿਆਂ ਨੂੰ ਸਰਦੀ ਤੋਂ ਬਚਾਉਣ ਦੀ ਸਲਾਹ ਦਿੱਤੀ ਜਾਂਦੀ ਹੈ| ਫ਼ਲਦਾਰ ਬੂਟਿਆਂ ਖ਼ਾਸ ਕਰਕੇ ਛੋਟੇ ਬੂਟਿਆਂ ਉੱਪਰ ਕੁਲੀਆਂ ਬਣਾ ਦਿਓ ਅਤੇ ਸ਼ਾਮ ਵੇਲੇ ਹਲਕੀਆਂ ਸਿੰਚਾਈਆਂ ਕਰੋ|