ਪੀ. ਏ. ਯੂ. ਦੇ ਮਾਹਿਰਾਂ ਵਲੋਂ ਆਉਣ ਵਾਲੇ ਕੁੱਝ ਦਿਨਾਂ ਲਈ ਮੌਸਮ ਸੰਬੰਧੀ ਭਵਿੱਖਵਾਣੀ
ਪੀਏਯੂ ਖੇਤੀ ਮਾਹਿਰਾਂ ਦੇ ਡੈਸਕ ਤੋਂ
ਮੌਸਮ (09-01-2019)
ਆਉਣ ਵਾਲੇ 24 ਘੰਟਿਆਂ ਦੌਰਾਨ ਲੁਧਿਆਣਾ ਅਤੇ ਇਸਦੇ ਨਾਲ ਲੱਗਦੇ ਭਾਗਾਂ ਵਿੱਚ ਕਿਤੇ ਕਿਤੇ ਟੁੱਟਵੀਂ ਬੱਦਲਵਾਈ ਬਣੇ ਰਹਿਣ ਦਾ ਅਨੁਮਾਨ ਹੈ।
|
ਦਿਨ ਦਾ ਤਾਪਮਾਨ: |
18.6(+0.5) ਡਿ.ਸੈ. |
|
ਰਾਤ ਦਾ ਤਾਪਮਾਨ: |
5.2(-0.2) ਡਿ.ਸੈ. |
|
ਸਵੇਰ ਦੀ ਨਮੀ: |
88(-7)% |
|
ਸ਼ਾਮ ਦੀ ਨਮੀ: |
43(-14)% |
|
ਵਾਸ਼ਪੀਕਰਨ: |
1.2(-0.3) ਮਿ.ਮਿ. |
|
ਬਾਰਿਸ਼: |
0.0 ਮਿ.ਮਿ. |
|
ਦਿਨ ਦੀ ਲੰਬਾਈ: |
10 ਘੰਟੇ 16 ਮਿੰਟ |
ਪੰਜਾਬ – 11-12 ਜਨਵਰੀ ਨੂੰ ਕਿਤੇ-ਕਿਤੇ ਹਲਕੀ ਤੋਂ ਦਰਮਿਆਨੀ ਬਾਰਿਸ਼/ਛਿੱਟੇ ਪੈਣ ਦਾ ਅਨੁਮਾਨ ਹੈ।
ਅਗਲੇ ਦੋ ਦਿਨ੍ਹਾਂ ਦਾ ਮੌਸਮ: ਮੌਸਮ ਖੁਸ਼ਕ ਰਹਿਣ ਦਾ ਅਨੁਮਾਨ ਹੈ।
ਆਉਣ ਵਾਲੇ ਦਿਨ੍ਹਾਂ ਵਿੱਚ ਮੌਸਮ ਦਾ ਹਾਲ
|
ਇਲਾਕੇ /ਮੌਸਮੀ ਪੈਮਾਨੇ |
ਨੀਮ ਪਹਾੜੀ ਇਲਾਕੇ |
ਮੈਦਾਨੀ ਇਲਾਕੇ |
ਦੱਖਣ-ਪੱਛਮੀ ਇਲਾਕੇ |
|
ਵੱਧ ਤੋਂ ਵੱਧ ਤਾਪਮਾਨ (ਡਿ.ਸੈਂ) |
16-19 |
14-20 |
14-20 |
|
ਘੱਟ ਤੋਂ ਘੱਟ ਤਾਪਮਾਨ (ਡਿ.ਸੈਂ) |
4-8 |
3-8 |
3-8 |
|
ਸਵੇਰ ਦੀ ਨਮੀ (%) |
44-85 |
45-93 |
44-95 |
|
ਸ਼ਾਮ ਦੀ ਨਮੀ (%) |
17-36 |
22-40 |
16-34 |
Expert Communities
We do not share your personal details with anyone
Sign In
Registering to this website, you accept our Terms of Use and our Privacy Policy.
Sign Up
Registering to this website, you accept our Terms of Use and our Privacy Policy.



