Expert Advisory Details

idea99PAU.jpg
Posted by Communication Department, PAU
Punjab
2018-11-08 09:56:22

ਗੁੱਲੀ ਡੰਡੇ ਤੋਂ ਸਾਵਧਾਨ ਰਹੋ

ਪਹਿਲੇ ਹੱਲੇ ਹੀ ਜੇ ਨਾ ਰੋਕਿਆ ਗਿਆ ਤਾਂ ਮੁੜ ਕਾਬੂ ਨਹੀ ਆਉਣਾ

Ÿ ਕਣਕ ਵਿੱਚੋਂ ਗੁੱਲੀ ਡੰਡੇ ਦੀ ਰੋਕਥਾਮ ਸਮੇਂ ਸਿਰ ਹੀ ਕਰੋ

Ÿ ਕਣਕ ਦੀ ਬਿਜਾਈ ਹੈਪੀ ਸੀਡਰ ਨਾਲ ਕਰੋ

Ÿ ਜਿੱਥੇ ਖੇਤ ਤਿਆਰ ਕਰਕੇ ਕਣਕ ਦੀ ਬਿਜਾਈ ਕੀਤੀ ਹੈ ਉੱਥੇ ਇੱਕੋ ਸਮੇਂ ਬਿਜਾਈ ਅਤੇ ਨਦੀਨ ਨਾਸ਼ਕ ਦਾ ਛਿੜਕਾਅ ਕਰਨ ਲਈ ਲੱਕੀ ਡਰਿੱਲ ਦੀ ਵਰਤੋਂ ਕਰੋ

Ÿ ਚੰਗੇ ਵੱਤਰ ਵਿਚ ਬਿਜਾਈ ਵੇਲੇ ਨਦੀਨ ਨਾਸ਼ਕ ਜ਼ਰੂਰ ਵਰਤੋਂ। ਬਿਜਾਈ ਤੋਂ ਦੋ ਦਿਨਾਂ ਦੇ ਅੰਦਰ 1.5 ਲਿਟਰ ਪੈਂਡੀਮੈਥਾਲੀਨ ਨਦੀਨ ਨਾਸ਼ਕ ਨੂੰ 200 ਲਿਟਰ ਪਾਣੀ ਵਿਚ ਪਾ ਕੇ ਵਰਤੋ