Expert Advisory Details

idea99logo.jpg
Posted by Punjab Agricultural University, Ludhiana
Punjab
2019-01-04 15:33:05

ਆਉਣ ਵਾਲੇ ਦਿਨ੍ਹਾਂ ਵਿੱਚ ਮੌਸਮ ਦਾ ਹਾਲ

ਆਉਣ ਵਾਲੀ 2-3 ਜਨਵਰੀ ਨੂੰ ਮੌਸਮ ਖੁਸ਼ਕ ਰਹਿਣ ਅਤੇ 4 ਜਨਵਰੀ ਨੂੰ ਕਿਤੇ-ਕਿਤੇ ਅਤੇ 5 ਜਨਵਰੀ ਨੂੰ ਕਈ ਥਾਵਾਂ ਤੇ ਬਾਰਿਸ਼/ਛਿੱਟੇ ਪੈਣ ਦਾ ਅਨੁਮਾਨ ਹੈ।ਆੳਣ ਵਾਲੇ 48 ਘੰਟਿਆਂ ਦੌਰਾਨ ਕੁਝ ਥਾਵਾਂ ਤੇ ਹਲਕੀ ਤੋਂ ਦਰਮਿਆਨੀ ਧੁੰਦ ਪੈਣ ਦਾ ਅਨੁਮਾਨ ਹੈ।

ਚੇਤਾਵਨੀ: ਆਉਣ ਵਾਲੀ 2-3 ਜਨਵਰੀ ਨੂੰ ਕੁਝ ਥਾਵਾਂ ਤੇ ਸ਼ੀਤ ਲਹਿਰ/ਕੋਰਾ/ਸੰਘਣੀ ਧੁੰਦ ਪੈਣ ਦਾ ਅਨੁਮਾਨ ਹੈ।

ਅਗਲੇ ਦੋ ਦਿਨ੍ਹਾਂ ਦਾ ਮੌਸਮ: ਕਿਤੇ-ਕਿਤੇ ਬਾਰਿਸ਼/ਛਿੱਟੇ ਪੈਣ ਦਾ ਅਨੁਮਾਨ ਹੈ।

 

 

ਇਲਾਕੇ /
ਮੌਸਮੀ ਪੈਮਾਨੇ

ਨੀਮ ਪਹਾੜੀ ਇਲਾਕੇ

ਮੈਦਾਨੀ ਇਲਾਕੇ

ਦੱਖਣ-ਪੱਛਮੀ ਇਲਾਕੇ

ਵੱਧ ਤੋਂ ਵੱਧ ਤਾਪਮਾਨ (ਡਿ.ਸੈਂ)

16-22

16-22

17-21

ਘੱਟ ਤੋਂ ਘੱਟ ਤਾਪਮਾਨ (ਡਿ.ਸੈਂ)

4-9

4-8

3-7

ਸਵੇਰ ਦੀ ਨਮੀ (%)

38-58

36-69

39-76

ਸ਼ਾਮ ਦੀ ਨਮੀ (%)

20-36

24-39

13-36