Expert Advisory Details

idea99agri.jpg
Posted by Punjab Agricultural University, Ludhiana
Punjab
2019-03-07 17:04:31

Weather conditions in the coming days by experts

This content is currently available only in Punjabi language.

ਮਾਹਿਰਾਂ ਵਲੋਂ ਮੌਸਮ ਸੰਬੰਧੀ ਜਾਣਕਾਰੀ ਹੇਠ ਲਿਖੇ ਅਨੁਸਾਰ ਹੈ:

ਮੌਸਮ ਦੀ ਭਵਿੱਖਬਾਣੀ (ਪੰਜਾਬ): ਆਉਣ ਵਾਲੀ 7-8 ਮਾਰਚ ਨੂੰ ਕਿਤੇ-ਕਿਤੇ ਹਲਕੇ ਛਿੱਟੇ ਪੈਣ ਅਤੇ ਉਸ ਤੋਂ ਬਾਅਦ ਮੌਸਮ ਖੁਸ਼ਕ ਰਹਿਣ ਦਾ ਅਨੁਮਾਨ ਹੈ।

ਅਗਲੇ ਦੋ ਦਿਨ੍ਹਾਂ ਦਾ ਮੌਸਮ: ਕੁਝ ਥਾਵਾਂ ਤੇ ਬਾਰਿਸ਼/ਛਿੱਟੇ ਪੈਣ ਦਾ ਅਨੁਮਾਨ ਹੈ।

ਆਉਣ ਵਾਲੇ ਦਿਨ੍ਹਾਂ ਵਿੱਚ ਮੌਸਮ ਦਾ ਹਾਲ

 

ਇਲਾਕੇ /ਮੌਸਮੀ ਪੈਮਾਨੇ

ਨੀਮ ਪਹਾੜੀ ਇਲਾਕੇ

ਮੈਦਾਨੀ ਇਲਾਕੇ

ਦੱਖਣ-ਪੱਛਮੀ ਇਲਾਕੇ

ਵੱਧ ਤੋਂ ਵੱਧ ਤਾਪਮਾਨ (ਡਿ.ਸੈਂ)

21-27

22-28

21-27

ਘੱਟ ਤੋਂ ਘੱਟ ਤਾਪਮਾਨ (ਡਿ.ਸੈਂ)

7-13

8-14

8-13

ਸਵੇਰ ਦੀ ਨਮੀ (%)

47-82

58-93

57-91

ਸ਼ਾਮ ਦੀ ਨਮੀ (%)

24-53

26-62

22-50