Expert Advisory Details

idea99images_pau_logo.jpg
Posted by Punjab Agricultural university, Ludhiana
Punjab
2019-02-15 11:19:47

Weather advisory as per the condition of weather on 14-15 February from PAU

This content is currently available only in Punjabi language.

ਪੀਏਯੂ ਦੇ ਮਾਹਿਰਾਂ ਦੇ ਡੈਸਕ ਤੋਂ

ਮੌਸਮ

ਆਉਣ ਵਾਲੇ 24 ਘੰਟਿਆਂ ਦੌਰਾਨ ਲੁਧਿਆਣਾ ਅਤੇ ਇਸਦੇ ਨਾਲ ਲੱਗਦੇ ਭਾਗਾਂ ਵਿੱਚ ਬੱਦਲਵਾਈ ਬਣੇ ਰਹਿਣ ਦੇ ਨਾਲ ਹਲਕੀ ਤੋਂ ਦਰਮਿਆਨੀ ਬਾਰਿਸ਼/ਕਿਤੇ-ਕਿਤੇ ਗੜ੍ਹੇ ਪੈਣ ਦਾ ਅਨੁਮਾਨ  ਹੈ ।

ਦਿਨ ਦਾ ਤਾਪਮਾਨ:

20.0 (-0.9) ਡਿ.ਸੈ.

ਰਾਤ ਦਾ ਤਾਪਮਾਨ:

11.6 (+3.2) ਡਿ.ਸੈ.

ਸਵੇਰ ਦੀ ਨਾਮੀ:

82 (-11) %

ਸ਼ਾਮ ਦੀ ਨਾਮੀ:

63 (+10)%

ਵਾਸ਼ਪੀਕਰਨ:

1.0 (-1.3) ਮਿ.ਮਿ.

ਬਾਰਿਸ਼:

0.0 ਮਿ.ਮਿ

ਦਿਨ ਦੀ ਲੰਬਾਈ:

11 ਘੰਟੇ 04 ਮਿੰਟ

ਪੰਜਾਬ: 14 ਫਰਵਰੀ ਨੂੰ ਕਈ ਥਾਵਾਂ ਤੇ 15 ਫਰਵਰੀ ਨੂੰ ਕੁੱਝ ਥਾਵਾਂ ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਪੈਣ ਦਾ ਅਨੁਮਾਨ ਹੈ ਉਸ ਤੋਂ ਬਾਅਦ ਮੌਸਮ ਖੁਸ਼ਕ ਰਹਿਣ ਦਾ ਅਨੁਮਾਨ ਹੈ ।

ਚੇਤਾਵਨੀ: ਸੂਬੇ ਵਿੱਚ  14 ਫਰਵਰੀ ਨੂੰ ਕਿਤੇ ਕਿਤੇ ਛਿੱਟੇ/ਗੜ੍ਹੇ ਪੈਣ ਦਾ ਅਨੁਮਾਨ ਹੈ ।

ਅਗਲੇ ਦੋ ਦਿਨਾਂ ਦਾ ਮੌਸਮ: ਮੌਸਮ ਖੁਸ਼ਕ ਦਾ ਅਨੁਮਾਨ ਹੈ ।

ਆਉਣ ਵਾਲੇ ਮੌਸਮ ਦਾ ਹਾਲ

ਇਲਾਕੇ/ਮੌਸਮੀਪੈਮਾਨੇ

ਨੀਮ ਪਹਾੜੀਇਲਾਕੇ

ਮੈਦਾਨੀਇਲਾਕੇ

ਦੱਖਣ-ਪੱਛਮਇਲਾਕੇ

ਵੱਧ ਤੋਂ ਵੱਧਤਾਪਮਾਨ(ਡਿ.ਸੈਂ.)

17-24

19-25

19-25

ਘੱਟ ਤੋਂ ਘੱਟਤਾਪਮਾਨ(ਡਿ.ਸੈਂ.)

7-12

6-13

6-13

ਸਵੇਰ ਦੀ ਨਾਮੀ(%)

62-91

63-96

65-98

ਸ਼ਾਮ ਦੀ ਨਾਮੀ(%)

37-59

47-83

31-83

ਕਿਸਾਨਾਂ ਲਈ ਮੌਸਮ ਅਤੇ ਫਸਲਾਂ ਦਾ ਹਾਲ: ਕਿਸਾਨ ਵੀਰਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਆਉਣ ਵਾਲੇ ਦਿਨਾਂ ਦੌਰਾਨ ਖੇਤੀ ਧੰਦੇ ਮੌਸਮ ਨੂੰ ਧਿਆਨ ਵਿੱਚ ਰੱਖ ਕੇ ਹੀ ਕਰਨ।