Expert Advisory Details

idea99PAU.jpg
Posted by Communication Department, PAU
Punjab
2018-09-13 07:28:26

ਝੋਨੇ ਵਿੱਚ ਟਿੱਡੇ ਦੀ ਰੋਕਥਾਮ

 Ÿ ਝੋਨੇ ਦੀ ਫ਼ਸਲ ਦਾ ਲਗਾਤਾਰ ਸਰਵੇਖਣ ਕਰਦੇ ਰਹੋ।

ਜੇਕਰ ਪ੍ਰਤੀ ਬੂਟਾ ਪੰਜ ਜਾਂ ਵੱਧ ਟਿੱਡੇ ਨਜ਼ਰ ਆਉਣ ਤਾਂ 120 ਗ੍ਰਾਮ ਚੈੱਸ 50 WGਜਾਂ 40 ਮਿਲੀਲਿਟਰ ਕੌਨਫ਼ੀਡੋਰ 200 SL / ਕਰੋਕੋਡਾਇਲ 17.8 SL ਜਾਂ 800 ਮਿਲੀਲਿਟਰ ਏਕਾਲਕਸ/ ਕੁਇਨਲਮਾਸ/ ਕੁਇਨਗਾਰਡ 25 EC ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ 100 ਲਿਟਰ ਪਾਣੀ ਵਿੱਚ ਘੋਲ ਕੇ ਛਿੜਕੋ।