Expert Advisory Details

idea99th.jpg
Posted by PAU, Ludhiana
Punjab
2018-05-02 09:37:27

 ਪੰਜਾਬ ਵਿੱਚ ਆਉਣ ਵਾਲੇ 24 ਤੋਂ 48 ਘੰਟਿਆਂ ਦੌਰਾਨ ਹਲਕਾ ਮੀਂਹ ਪੈਣ ਦੀ ਸੰਭਾਵਨਾ ਹੈ| 2 ਅਤੇ 3 ਮਈ ਨੂੰ ਕੁਝ ਥਾਵਾਂ ਤੇ ਗੜੇ ਪੈਣ ਦੀ ਵੀ ਸੰਭਾਵਨਾ ਹੈ| ਇਸਲਈ ਕਿਸਾਨਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਫ਼ਸਲ ਨੂੰ ਪਾਣੀ ਨਾ ਲਾਓ ਅਤੇ ਕਟਾਈ ਤੋਂ ਬਾਦ ਫ਼ਸਲ ਨੂੰ ਸੁਰਕ੍ਸ਼ਿਤ ਜਗਾਹ ਤੇ ਰੱਖੋ|