Expert Advisory Details

idea99PAU.jpg
Posted by Communication Department, PAU
Punjab
2018-04-27 11:22:34

ਜੇ ਝੋਨਾ ਲਾਉਣਾ ਹੈ, ਤਾਂ ਪਾਣੀ ਕਿਵੇਂ ਬਚਾਉਣਾ ਹੈ?

ਲੇਜ਼ਰ ਲੈਂਡ ਲੈਵਲਰ ਨਾਲ ਖੇਤ ਪੱਧਰਾ ਕਰੋ|

ਪੰਜਾਬ ਵਿੱਚ ਕਾਸ਼ਤ ਲਈ ਸਿਫ਼ਾਰਿਸ਼ ਕੀਤੀਆਂ ਘੱਟ ਸਮਾਂ ਲੈਣ|

ਵਾਲੀਆਂ ਕਿਸਮਾਂ ਹੀ ਬੀਜੋ ਜਿਵੇਂ PR-121, PR-122, PR-124, PR-126, PR-127 ਝੋਨੇ ਦੀ ਪਨੀਰੀ 20 ਮਈ ਤੋਂ ਬਾਅਦ ਹੀ ਬੀਜੋ|

ਪਨੀਰੀ ਪੁੱਟ ਕੇ ਖੇਤਾਂ ਵਿੱਚ 20 ਜੂਨ ਤੋਂ ਮਗਰੋਂ ਹੀ ਲਾਓ|

ਝੋਨੇ ਦੇ ਖੇਤਾਂ ਵਿੱਚ ਸਿਰਫ ਪਹਿਲੇ ਦੋ ਹਫ਼ਤੇ ਹੀ ਪਾਣੀ ਖੜ੍ਹਾ ਰੱਖੋ|

ਇਸ ਮਗਰੋਂ ਝੋਨੇ ਨੂੰ ਪਾਣੀ, ਜੀਰਨ ਤੋਂ ਦੋ ਦਿਨ ਬਾਅਦ ਲਾਓ|