Expert Advisory Details

idea99logo.jpg
Posted by Apnikheti
Punjab
2018-04-04 16:19:22

ਪੰਜਾਬ ਵਿੱਚ ਵੱਖ-ਵੱਖ ਸਥਾਨਾਂ ਤੇ  05 ਅਪ੍ਰੈਲ 2018 ਨੂੰ ਮੀਂਹ / ਬੱਦਲ ਗਰ੍ਜਨਾ/ ਮਿੱਟੀ ਦੇ ਤੁਫਾਨ ਹੋਣ ਦੀ ਸੰਭਾਵਨਾ ਹੈ| ਹਲਕੀ ਬਾਰਿਸ਼ ਦੇ ਨਾਲ 5 ਅਪ੍ਰੈਲ ਨੂੰ ਤੂਫ਼ਾਨ ਅਤੇ ਮੀਹ ਆਉਣ ਦੀ ਸੰਭਾਵਨਾ ਹੈ ਜੋ ਕੇ 3-4 ਦਿਨਾਂ ਵਿਚ ਵੱਧ ਸਕਦੀ ਹੈ ਅਤੇ 10 ਅਪ੍ਰੈਲ ਤੱਕ ਘਟਣ ਦੀ ਸੰਭਾਵਨਾ ਹੈ|