Expert Advisory Details

idea99paddy.jpg
Posted by ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ
Punjab
2019-04-29 12:49:37

ਪੀ.ਏ.ਯੂ. ਵੱਲੋਂ ਝੋਨੇ ਦੀਆਂ 8 ਅਤੇ ਬਾਸਮਤੀ ਦੀਆਂ 11 ਕਿਸਮਾਂ ਪੰਜਾਬ ਵਿੱਚ ਕਾਸ਼ਤ ਲਈ ਸਿਫਾਰਸ਼ ਕੀਤੀਆਂ ਗਈਆਂ ਹਨ।

ਕਿਸਮ ਬਿਜਾਈ ਦਾ ਸਮਾਂ ਲੁਆਈ ਸਮੇਂ ਪਨੀਰੀ ਦੀ ਸਹੀ ਉਮਰ

ਪਰਮਲ ਝੋਨਾ

ਪੀ.ਆਰ.121, 122, 123, 114 ਅਤੇ 113 ਪੀ.ਆਰ. 127, ਪੀ.ਆਰ. 124, ਪੀ.ਆਰ. 126

20-25ਮਈ

25-30ਮਈ

25-30ਮਈ

25 ਮਈ-5 ਜੂਨ

30-35 ਦਿਨ 30-35 ਦਿਨ 25-30 ਦਿਨ 25-30 ਦਿਨ

ਬਾਸਮਤੀ

ਪੰਜਾਬ ਬਾਸਮਤੀ 5,4,3,2, ਪੂਸਾ ਬਾਸਮਤੀ 1121, 1637, 1718 ਸੀ.ਐਸ.ਆਰ. 30, ਬਾਸਮਤੀ 386, 370 ਪੂਸਾ ਬਾਸਮਤੀ 1509

ਜੂਨ ਦਾ ਪਹਿਲਾ ਪੰਦਰਵਾੜਾ

ਜੂਨ ਦਾ ਦੂਜਾ ਪੰਦਰਵਾੜਾ

ਜੂਨ ਦਾ ਦੂਜਾ ਪੰਦਰਵਾੜਾ

25-30 ਦਿਨ 25-30ਦਿਨ 25 ਦਿਨ

ਪੀ.ਏ.ਯੂ. ਵੱਲੋਂ ਸਿਫਾਰਸ਼ ਕਿਸਮਾਂ ਦੇ ਬੀਜ ਪੀ.ਏ.ਯੂ. ਦੀ ਦੁਕਾਨ(ਗੇਟ ਨੰ: 1), ਕ੍ਰਿਸ਼ੀ ਵਿਗਿਆਨ ਕੇਂਦਰਾਂ, ਫਾਰਮ ਸਲਾਹਕਾਰ ਸੇਵਾ ਕੇਂਦਰਾਂ ਜਾਂ ਬੀਜ ਫਾਰਮਾਂ ਤੋਂ ਵੀ ਖਰੀਦੇ ਜਾ ਸਕਦੇ ਹਨ।