Q&A Details

X
topAds topAds
X
leftAds
X
rightAds
Posted by ravneet maan
Punjab
27 Jul 2022 21:07:46

ਡਾਕਟਰ ਸਾਬ ਮੇਰੀ ਗਾ ਨੂੰ ਥੋੜ੍ਹਾ ਥੋੜ੍ਹਾ ਬੁਖ਼ਾਰ ਰਹਿਦਾ ਸੀ.ਅੱਜ ਬਲੱਡ ਟੈਸਟ ਕਰਵਾਇਆ. ਇਸ ਰਿਪੋਰਟ ਵਿੱਚ ਕੀ ਦਸਿਆ... ਪੂਰੀ ਜਾਣਕਾਰੀ ਦਿਓ ਜੀ.ਨਾਲ ਡਾਕਟਰ ਸਾਬ ਇਹ ਗਾ ਦੇ uddher ਤੇ ਇਹ ਮੌਕੇ ਜਿਹੇ ਆ. ਇਹ ਕੀ ਆ ਤੇ ਕਿਉ ਹੋਏ ਆ ਇਸ ਦਾ ਕੀ ਇਲਾਜ ਆ ਜੀ ?

Please select atleast one option
Answer can not be empty
Dr. Tejbeer Singh
Punjab
28 Jul 2022 09:55:02

ਰਵਨੀਤ ਜੀ ਕਿਰਪਾ ਕਰਕੇ ਇਹ ਦੱਸੋ ਇਸ ਨੂੰ ਕਿੰਨਾ ਬੁਖ਼ਾਰ ਰਹਿੰਦਾ ਹੈ ਅਤੇ ਹੋਰ ਕੀ ਸਮੱਸਿਆ ਆਉਂਦੀ ਹੈ ਬਾਕੀ ਇਸ ਨੂੰ ਮੌਕਿਆਂ ਲਈ Actinovet homeopathic ਦਵਾਈ 10-10 ਬੂੰਦਾਂ ਦਿਨ ਵਿੱਚ 3 ਵਾਰ ਦੇਣਾ ਸ਼ੁਰੂ ਕਰੋ ਅਤੇ ਉਸ ਨੂੰ Athimaline inj. 15ml ਰੋਜਾਨਾ 3 ਦਿਨ ਲਗਵਾਓ.

X
bottomImg bottomImg