Q&A Details

X
topAds topAds
X
leftAds
X
rightAds
Posted by ਪ੍ਰਭਦੀਪ ਸਿੰਘ
Punjab
19 Dec 2020 14:01:05

ਡਾਕਟਰ ਸਾਬ ਮੱਝ ਨੂੰ ਸੁਕ ਟਾਕੂ ਹੋ ਗਿਆ ਕੀ ਪਾਇਆ ਜਾਵੇ

Please select atleast one option
Answer can not be empty
Ravinder Chahal
Punjab
21 Dec 2020 13:03:11

ਤੁਸੀ ਉਸਦੇ ਪਿੰਡੇ ਤੇ ਚੁੰਡੀ ਵੱਢ ਕੇ ਦੇਖੋ , ਜੇਕਰ ਵੱਢ ਨਹੀ ਹੁੰਦੀ ਹੈ ਤਾਂ ਨਹੀ ਹੈ , ਜੇਕਰ ਵੱਢ ਹੁੰਦੀ ਪੂਰੇ ਜ਼ੋਰ ਨਾਲ ਅਤੇ ਪਟਾਕੇ ਜਿਹੇ ਪੈਂਦੇ ਹੈ ਤਾਂ ਟੱਕ ਦੀ ਬਿਮਾਰੀ ਹੈ , ਤੁਸੀ ਇਸ ਤ੍ਰਾਹ ਚੈੱਕ ਕਰੋ , ਇਸ ਨਾਲ ਪਸ਼ੂ ਕਮਜ਼ੋਰ ਹੁੰਦਾ ਰਹਿੰਦਾ ਹੈ , ਉਸਦਾ ਦੁੱਧ ਵੀ ਘਟ ਹੁੰਦਾ ਰਹਿੰਦਾ ਹੈ , ਸਾਰਾ ਕੁੱਜ ਖਾਣ ਤੋਂ ਬਾਦ ਵੀ ਸਰੀਰ ਪੂਰੀ ਤ੍ਰਾਹ ਗਰੋਥ ਨਹੀਂ ਕਰਦਾ , ਇਸਦੇ ਇਲਾਜ ਲਈ ਹਾਥੀ ਦੰਦ ਦਾ ਬੂਰਾ 200 ਗ੍ਰਾਮ ਰੋਜਾਨਾ ਲਗਾਤਾਰ 3 ਦਿਨ ਤਕ ਦਿਓ , ਇਸਦੇ ਨਾਲ Neoprofin injection 15ml ਰੋਜਾਨਾ 3 ਦਿਨ , injection RT zone-s 20ml ਲਗਾਤਾਰ 3 ਦਿਨ , ਅਤੇ Teramicin-LA 30ml ਲੈ ਕੇ 15-15ml ਗਰਦਨ ਦੇ ਦੋਨਾਂ ਪਾਸੇ ਲਗਵਾਓ , ਇਸ ਨੂੰ ਇਕ ਇਕ ਛੱਡ ਕੇ ਲਗਵਾਓ , ਇਸ ਨਾਲ ਫਰਕ ਪੈ ਜਾਵੇਗਾ ..

X
bottomImg bottomImg