ਫ਼ਸਲ
ਹਾਨੀਕਾਰਕ ਕੀੜੇ
ਮਿੱਤਰ ਕੀੜੇ
ਮਾਤਰਾ ਪ੍ਰਤੀ ਏਕੜ
ਖੇਤ ਵਿੱਚ ਛੱਡਣ ਦਾ ਸਿਫਾਰਸ਼ ਸਮਾਂ
ਕਮਾਦ
ਅਗੇਤੀ ਫੋਟ ਦਾ ਗੜੂੰਆਂ
ਟਰਾਈਕੋਗਰਾਮਾ ਕਿਲੋਨਸ
20,000(1 ਟਰਾਈਕੋ-ਕਾਰਡ)
ਅੱਧ-ਅਪ੍ਰੈਲ ਤੋਂ ਲੈ ਕੇ ਜੂਨ ਅਖੀਰ ਤੱਕ10 ਦਿਨਾਂ ਦੇ ਵਕਫ਼ੇ ਤੇ 8ਵਾਰੀ ਖੇਤ ਵਿੱਚ ਛੱਡੋ।
ਆਗ ਦਾ ਗੜੂੰਆਂ
ਟਰਾਈਕੋਗਰਾਮਾ ਜੈਪੋਨਿਕਮ
ਅੱਧ-ਅਪ੍ਰੈਲ ਤੋਂ ਲੈ ਕੇ ਜੂਨ ਅਖੀਰ ਤੱਕ 10 ਦਿਨਾਂ ਦੇ ਵਕਫ਼ੇ ਤੇ 8 ਵਾਰੀ ਖੇਤ ਵਿੱਚ ਛੱਡੋ।
ਤਣੇ ਦਾ ਗੜੂੰਆਂ
ਜੁਲਾਈ ਤੋਂ ਲੈ ਕੇ ਅਕਤੂਬਰ ਤੱਕ 10 ਦਿਨਾਂ ਦੇ ਵਕਫ਼ੇ ਤੇ 10ਤੋਂ 12ਵਾਰ ਖੇਤ ਵਿੱਚ ਛੱਡੋ।
ਜੈਵਿਕ ਝੋਨਾ
ਪੱਤਾ ਲਪੇਟ ਸੁੰਡੀ ਪੀਲੇ ਤਣੇ ਦਾ ਗੜੂੰਆਂ
ਟਰਾਈਕੋਗਰਾਮਾ ਕਿਲੋਨਸ ਟਰਾਈਕੋਗਰਾਮਾ ਜੈਪੋਨਿਕਮ
40,000(2 ਟਰਾਈਕੋ-ਕਾਰਡ)
ਝੋਨਾ ਲਾਉਣ ਤੋਂ 30 ਦਿਨਾਂ ਬਾਅਦ 7 ਦਿਨਾਂ ਦੇ ਵਕਫ਼ੇ ਤੇ 5 ਤੋਂ 6 ਵਾਰ ਖੇਤ ਵਿੱਚ ਛੱਡੋ।
ਮੱਕੀ
2 ਵਾਰੀ-10 ਅਤੇ 17 ਦਿਨਾਂ ਦੀ ਫ਼ਸਲ ਤੇ ਖੇਤ ਵਿੱਚ ਛੱਡੋ।
ਚਾਰਾ ਮੱਕੀ
50,000(2.5 ਟਰਾਈਕੋ-ਕਾਰਡ)
ਇਹ ਮਿੱਤਰ ਕੀੜੇ ਪ੍ਰਯੋਗਸ਼ਾਲਾ ਵਿੱਚ ਤਿਆਰ ਕੀਤੇ ਗਏ ਟਰਾਈਕੋ-ਕਾਰਡ ਰਾਹੀਂ ਕਿਸਾਨਾਂ ਦੇ ਖੇਤਾਂ ਵਿੱਚ ਛੱਡੇ ਜਾ ਸਕਦੇ ਹਨ। ਇਹ ਟਰਾਈਕੋ-ਕਾਰਡਕੀਟ ਵਿਗਿਆਨ ਵਿਭਾਗ, ਪੀ ਏ ਯੂ ਲੁਧਿਆਣਾ(0161-2412359; 9872205425) ਅਤੇ ਖੇਤਰੀ ਖੋਜ ਕੇਂਦਰਾਂ,ਅਬੋਹਰ (01634-225326), ਗੁਰਦਾਸਪੁਰ(01874-220825) ਅਤੇ ਬਠਿੰਡਾ (0164-212159)ਤੋਂ ਪ੍ਰਾਪਤ ਕੀਤੇ ਜਾ ਸਕਦੇ ਹਨ।
ਅਸੀਂ ਤੁਹਾਡੇ ਵਿਅਕਤੀਗਤ ਵੇਰਵੇ ਕਿਸੇ ਨਾਲ ਵੀ ਸਾਂਝੇ ਨਹੀਂ ਕਰਦੇ.
ਇਸ ਵੈਬਸਾਈਟ ਤੇ ਰਜਿਸਟ੍ਰੇਸ਼ਨ, ਤੁਸੀਂ ਸਾਡੀ ਵਰਤੋਂ ਦੀ ਸ਼ਰਤਾਂ ਅਤੇ ਸਾਡੀ ਗੋਪਨੀਯਤਾ ਨੀਤੀ ਨੂੰ ਸਵੀਕਾਰ ਕਰਦੇ ਹੋ|
ਕੀ ਖਾਤਾ ਨਹੀਂ ਹੈ? ਖਾਤਾ ਬਣਾਉ
ਕੀ ਖਾਤਾ ਨਹੀਂ ਹੈ? ਸਾਈਨਇੰਨ
Please enable JavaScript to use file uploader.
GET - On the Play Store
GET - On the App Store