ਮੌਸਮ (08-05-2019)
ਆਉਣ ਵਾਲੇ 24 ਘੰਟਿਆਂ ਦੌਰਾਨ ਲੁਧਿਆਣਾ ਅਤੇ ਇਸਦੇ ਨਾਲ ਲੱਗਦੇ ਭਾਗਾਂ ਵਿੱਚ ਮੌਸ਼ਮ ਆਮ ਤੌਰ 'ਤੇ ਖੁਸ਼ਕ ਰਹਿਣ ਨਾਲ ਕਿਤੇ-ਕਿਤੇ ਟੁੱੁਟਵੀ ਬੱਦਲਵਾਈ ਬਣੇ ਰਹਿਣ ਦਾ ਅਨੁਮਾਨ ਹੈ।
ਦਿਨ ਦਾ ਤਾਪਮਾਨ:
40.6 (+2.7) ਡਿ.ਸੈ.
ਰਾਤ ਦਾ ਤਾਪਮਾਨ:
21.2 (-0.7) ਡਿ.ਸੈ.
ਸਵੇਰ ਦੀ ਨਮੀ:
36 (-19) %
ਸ਼ਾਮ ਦੀ ਨਮੀ:
13 (-11)%
ਵਾਸ਼ਪੀਕਰਨ:(ਪਿਛਲੇ 24 ਘੰਟਿਆਂ ਦੌਰਾਨ)
9.0 (-0.8) ਮਿ.ਮਿ.
ਬਾਰਿਸ਼: :(ਪਿਛਲੇ 24 ਘੰਟਿਆਂ ਦੌਰਾਨ)
0.0 ਮਿ.ਮਿ.
ਦਿਨ ਦੀ ਲੰਬਾਈ:
13 ਘੰਟੇ 32 ਮਿੰਟ
ਪੰਜਾਬ: ਆਉਣ ਵਾਲੇ 72 ਘੰਟਿਆਂ ਦੌਰਾਨ ਪੰਜਾਬ ਵਿੱਚ ਮੌਸਮ ਖੁਸ਼ਕ ਰਹਿਣ, ਉਸ ਤੋਂ ਬਾਅਦ 24 ਘੰਟਿਆਂ ਦੌਰਾਨ ਕਿਤੇ-ਕਿਤੇ ਹਲਕੀ ਤੋਂ ਦਰਮਿਆਨੀ ਬਾਰਿਸ਼/ਛਿੱਟੇ ਪੈਣ ਦਾ ਅਨੁਮਾਨ ਹੈ। ਆਉਣ ਵਾਲੇ 2-3 ਦਿਨਾਂ ਦੌਰਾਨ ਧੂੜ ਭਰੀਆਂ ਹਵਾਵਾਂ ਚੱਲਣ ਦਾ ਵੀ ਅਨੁਮਾਨ ਹੈ।
ਚੇਤਾਵਨੀ: ਆਉਣ ਵਾਲੀ 11-12 ਮਈ ਨੂੰ ਕਿਤੇ-ਕਿਤੇ ਧੂੜ ਭਰੀਆਂ ਹਵਾਵਾਂ ਚੱਲਣ (ਹਵਾ ਦੀ ਗਤੀ 30-40 ਕਿਲੋਮੀਟਰ ਪ੍ਰਤੀ ਘੰਟਾ)/ਗਰਜ-ਚਮਕ ਨਾਲ ਛਿੱਟੇ ਪੈਣ ਦਾ ਅਨੁਮਾਨ ਹੈ।
ਅਗਲੇ ਦੋ ਦਿਨਾਂ ਦਾ ਮੌਸਮ: ਕਿਤੇ- ਕਿਤੇ ਬਾਰਿਸ਼/ਛਿੱਟੇ ਪੈਣ ਦਾ ਅਨੁਮਾਨ ਹੈ।
ਇਲਾਕੇ /ਮੌਸਮੀ ਪੈਮਾਨੇ
ਨੀਮ ਪਹਾੜੀ ਇਲਾਕੇ
ਮੈਦਾਨੀ ਇਲਾਕੇ
ਦੱਖਣ-ਪੱਛਮੀ ਇਲਾਕੇ
ਵੱਧ ਤੋਂ ਵੱਧ ਤਾਪਮਾਨ(ਡਿ.ਸੈਂ)
37-43
38-43
ਘੱਟ ਤੋਂ ਘੱਟ ਤਾਪਮਾਨ(ਡਿ.ਸੈਂ)
20-24
19-24
ਸਵੇਰ ਦੀ ਨਮੀ (%)
30-58
26-58
28-70
ਸ਼ਾਮ ਦੀ ਨਮੀ (%)
11-40
10-40
15-55
ਅਸੀਂ ਤੁਹਾਡੇ ਵਿਅਕਤੀਗਤ ਵੇਰਵੇ ਕਿਸੇ ਨਾਲ ਵੀ ਸਾਂਝੇ ਨਹੀਂ ਕਰਦੇ.
ਇਸ ਵੈਬਸਾਈਟ ਤੇ ਰਜਿਸਟ੍ਰੇਸ਼ਨ, ਤੁਸੀਂ ਸਾਡੀ ਵਰਤੋਂ ਦੀ ਸ਼ਰਤਾਂ ਅਤੇ ਸਾਡੀ ਗੋਪਨੀਯਤਾ ਨੀਤੀ ਨੂੰ ਸਵੀਕਾਰ ਕਰਦੇ ਹੋ|
ਕੀ ਖਾਤਾ ਨਹੀਂ ਹੈ? ਖਾਤਾ ਬਣਾਉ
ਕੀ ਖਾਤਾ ਨਹੀਂ ਹੈ? ਸਾਈਨਇੰਨ
Please enable JavaScript to use file uploader.
GET - On the Play Store
GET - On the App Store