ਮਾਹਰ ਸਲਾਹਕਾਰ ਵੇਰਵਾ

idea99Gladiolus-flowers-field-Garden-angiosperm-monocot-plant.jpg
ਦੁਆਰਾ ਪੋਸਟ ਕੀਤਾ Punjab Agricultural University, Ludhiana
ਪੰਜਾਬ
2021-03-31 15:09:40

ਗੁਲਦਾਉਦੀ: ਗੁਲਦਾਉਦੀ ਨੂੰ ਪਾਣੀ ਦਾ ਖ਼ਾਸ ਖ਼ਿਆਲ ਰੱਖੋ ਤਾਂ ਕਿ ਜੁਲਾਈ ਵਿੱਚ ਕਲਮਾਂ ਬਣਾਈਆਂ ਜਾ ਸਕਣ। 

  • ਜੇਕਰ ਜ਼ਰੂਰਤ ਹੋਵੇ ਤਾਂ ਟੂਸੇ ਤੋੜ ਦਿਉ,  ਇਸ ਤਰ੍ਹਾਂ ਬੂਟਿਆਂ ਨੂੰ ਨਵਾਂ ਫੁਟਾਰਾ ਪਵੇਗਾ।
  • ਕੁੱਝ ਗੁਲਦਾਉਦੀ ਦੀਆਂ ਕਿਸਮਾਂ ਇਸ ਮਹੀਨੇ ਵੀ ਫੁੱਲ ਦੇ ਦਿੰਦੀਆਂ ਹਨ, ਉਨ੍ਹਾਂ ਨੂੰ ਸਜਾਵਟ ਲਈ ਸਾਂਭ ਲਓ।