ਅੱਪਡੇਟ ਵੇਰਵਾ

475-plaster-.jpg
ਦੁਆਰਾ ਪੋਸਟ ਕੀਤਾ Apni Kheti
2019-02-07 10:21:16

ਸਰਕਾਰ ਵਲੋਂ ਜਿਪਸਮ 'ਤੇ 50% ਸਬਸਿਡੀ

ਪਾਓ ਜਿਪਸਮ ਦੀ ਖਰੀਦ 'ਤੇ ਭਾਰੀ ਸਬਸਿਡੀ, 5 ਏਕੜ ਤਕ ਜਿਪਸਮ ਦੇ 50 ਕਿਲੋ ਦੇ 15 ਬੈਗ 'ਤੇ 50% ਸਬਸਿਡੀ ਦਿੱਤੀ ਜਾ ਰਹੀ ਹੈ।

ਜਰੂਰੀ ਡੌਕੂਮੈਂਟ 

  • ਅਧਾਰ ਕਾਰਡ ਦੀ  ਕਾਪੀ 
  • ਬੈਂਕ ਖਾਤੇ ਦੀ ਕਾਪੀ 

ਸਬਸਿਡੀ ਦੇ ਫਾਰਮ ਲੈਣ ਲਈ ਆਪਣੇ ਜਿਲ੍ਹੇ ਦੇ ਖੇਤੀਬਾੜੀ ਦਫ਼ਤਰ ਵਿੱਚ ਸੰਪਰਕ ਕਰੋ ਜਾਂ ਆਪਣੀ ਖੇਤੀ ਐਪ ਤੇ ਸਵਾਲ ਪਾਓ।