ਅੱਪਡੇਟ ਵੇਰਵਾ

1573-trees.jpg
ਦੁਆਰਾ ਪੋਸਟ ਕੀਤਾ ਬਲਵਿੰਦਰ ਸਿੰਘ ਲੱਖੇਵਾਲੀ
2019-06-04 08:39:44

ਵਾਤਾਵਰਨ ਪ੍ਰੇਮੀਆਂ ਦੇ ਧਿਆਨ ਹਿੱਤ ਬੇਨਤੀ

 ਜਦ ਪਾਰਾ 45 ਡਿਗਰੀ ਪਾਰ ਕਰ ਜਾਵੇ ਤਾਂ ਰੁੱਖ-ਪੌਦੇ ਲਾਉਣ ਤੋਂ ਗੁਰੇਜ਼ ਕਰੋ, ਚਾਹੇ ਪਾਣੀ ਦਾ ਪੁਖਤਾ ਪ੍ਰਬੰਧ ਹੋਵੇ।  ਅਜੋਕਾ ਸਮਾਂ ਵਿਉਂਤਬੰਦੀ ਨੂੰ ਸਮਰਪਿਤ ਕਰੋ।