ਅੱਪਡੇਟ ਵੇਰਵਾ

2484-fepig.jpg
ਦੁਆਰਾ ਪੋਸਟ ਕੀਤਾ Apni Kheti
2019-02-23 11:13:03

ਮਾਦਾ ਸੂਰ ਦੇ ਹੇਹੇ ਦੀਆਂ ਨਿਸ਼ਾਨੀਆਂ ਹੇਠ ਲਿਖੇ ਅਨੁਸਾਰ ਹੈ

ਮਾਦਾ ਸੂਰ ਦੇ ਹੇਹੇ ਦੀਆਂ ਨਿਸ਼ਾਨੀਆਂ ਹੇਠ ਲਿਖੇ ਅਨੁਸਾਰ ਹੈ: 

  • ਸੂਰ 'ਤੇ ਲਾਲੀ ਅਤੇ ਸੋਜਿਸ਼ ਆ ਜਾਣਾ 
  • ਦਹਾੜਨ ਵਾਲੀਆਂ ਅਵਾਜਾਂ ਕੱਢਣਾ 
  • ਸੂਰੀ ਦਾ ਬੇ - ਆਰਾਮ ਹੋਣਾ 
  • ਵਾਰ ਵਾਰ ਪਿਸ਼ਾਬ ਕਰਨਾ 
  • ਕੰਨ ਖੜੇ ਰੱਖਣਾ 
  • ਸਾਨ੍ਹ ਦੁਆਰਾ ਮਿਲਾਪ ਦੀ ਆਸ ਰੱਖਣਾ 
  • ਦੂਜੀਆਂ ਸੂਰਿਆਂ ਨੂੰ ਸੁੰਘਣ ਅਤੇ ਨੱਕ ਨਾਲ ਮਾਰਨਾ 
  • ਸੂਰੀ ਦੀ ਪਿੱਠ 'ਤੇ ਜੇਕਰ ਹੱਥ ਨਾਲ ਦਬਾਅ ਪਾਇਆ ਜਾਵੇ ਜਾਂ ਕੋਈ ਆਦਮੀ ਉੱਪਰ ਬੈਠ ਜਾਵੇ ਅਤੇ ਸੂਰੀ ਮਿਲਾਪ ਵਾਲੀ ਸਥਿਤੀ ਵਿੱਚ ਖੋਲ ਜਾਵੇ ਤਾਂ ਸਮਝ ਲਾਓ ਕਿ ਉਹ ਸਹੀ ਸਮੇਂ ਵਿੱਚ ਹੈ। ਇਸ ਵਿਧੀ ਨੂੰ ਬੈਕ ਪ੍ਰੈਸ਼ਰ ਟੈੱਸਟ ਵੀ ਆਖਿਆ ਜਾਂਦਾ ਹੈ।