ਅੱਪਡੇਟ ਵੇਰਵਾ

8347-maize_seed_.jpg
ਦੁਆਰਾ ਪੋਸਟ ਕੀਤਾ ਆਪਣੀ ਖੇਤੀ
2019-06-05 10:57:01

ਮਾਛੀਵਾੜਾ ਸਾਹਿਬ ਤੋਂ ਲਓ ਮੱਕੀ ਦਾ ਬੀਜ

ਖੇਤੀਬਾੜੀ ਦਫ਼ਤਰ ਮਾਛੀਵਾੜਾ ਸਾਹਿਬ ਵਿਖੇ ਮੱਕੀ ਦਾ ਬੀਜ ਕਿਸਮ  ਪੀ 3396 ਪਾਈਨੀਅਰ ਪੈਕਿੰਗ 4 ਕਿੱਲੋ ਥੈਲੀ ਦੀ ਕੀਮਤ 1400 ਰੁਪਏ ਉਪਲੱਬਧ ਹੈ।

ਬੀਜ ਦੀ ਦਰ = 8 ਕਿੱਲੋ ਪ੍ਰਤੀ ਏਕੜ

1 ਏਕੜ ਤੇ 2000 ਰੁਪਏ ਸਬਸਿਡੀ ਦਿੱਤੀ ਜਾਵੇਗੀ

ਸਬਸਿਡੀ ਦਾ ਫਾਰਮ ਦਫ਼ਤਰ ਵਿਖੇ ਭਰੋ।