ਅੱਪਡੇਟ ਵੇਰਵਾ

130-sauni_di_fsla.jpeg
ਦੁਆਰਾ ਪੋਸਟ ਕੀਤਾ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ
2019-07-04 11:20:25

ਮੱਕੀ ਦੀਆਂ ਵਧੀਆ ਕਿਸਮਾਂ ਦਾ ਬੀਜ

ਸਾਉਣੀ ਦੌਰਾਨ ਫ਼ਸਲੀ ਵਿਭਿੰਨਤਾ ਪ੍ਰੋਗਰਾਮ ਅਤੇ ਕੌਮੀ ਅੰਨ ਸੁਰੱਖਿਆ ਮਿਸ਼ਨ ਤਹਿਤ ਲਗਾਈਆਂ ਜਾਣ ਵਾਲੀਆਂ ਕਲੱਸਟਰ ਪ੍ਰਦਰਸ਼ਨੀਆਂ ਲਈ ਬੀਜੀਆਂ ਜਾਣ ਵਾਲੀਆਂ ਮੱਕੀ ਦੀਆਂ ਵਧੀਆ ਕਿਸਮਾਂ ਦਾ ਬੀਜ ਬਲਾਕ ਦੇ ਖੇਤੀਬਾੜੀ ਦਫ਼ਤਰਾਂ/ ਕੰਪਨੀ ਦੇ ਨਾਮਜ਼ਦ ਡੀਲਰਾਂ ਕੋਲ ਪਹੁੰਚ ਚੁੱਕਾ ਹੈ, ਜਿਸ 'ਤੇ 90 /- ਰੁਪਏ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਇਨ੍ਹਾਂ ਕਿਸਮਾਂ 'ਤੇ ਸਬਸਿਡੀ ਦਿੱਤੀ ਜਾਣੀ ਹੈ। ਜਲਦੀ ਤੋਂ ਜਲਦੀ ਬੀਜ ਪ੍ਰਾਪਤ ਕਰਕੇ ਝੋਨੇ ਦੀ ਥਾਂ ਤੇ ਮੱਕੀ ਲਗਾਓ ਅਤੇ ਪਾਣੀ ਬਚਾਓ।

ਵਧੇਰੇ ਜਾਣਕਾਰੀ ਲਈ ਫੋਟੋ 'ਤੇ ਕਲਿੱਕ ਕਰੋ।