ਅੱਪਡੇਟ ਵੇਰਵਾ

1802-bhed.JPG
ਦੁਆਰਾ ਪੋਸਟ ਕੀਤਾ Apni Kheti
2018-12-29 17:11:07

ਭੇਡਾਂ ਅਤੇ ਬੱਕਰੀਆਂ ਨੂੰ ਮਲੱਪ ਰਹਿਤ ਕਰਨ ਦੀ ਸਮਾਂ ਸਾਰਣੀ

ਜਾਣੋ ਭੇਡਾਂ ਅਤੇ ਬੱਕਰੀਆਂ ਨੂੰ ਮਲੱਪ ਰਹਿਤ ਕਰਨ ਦੀ ਸਮਾਂ ਸਾਰਣੀ 

ਭੇਡਾਂ ਅਤੇ ਬੱਕਰੀਆਂ : ਇਹ ਜਾਨਵਰ ਚਰਨ ਲਈ ਬਾਹਰ ਜਾਂਦੇ ਹਨ, ਇਸ ਲਈ ਇਨ੍ਹਾਂ ਅੰਦਰ ਮਲ੍ਹੱਪ ਕਾਫੀ ਮਾਤਰਾ ਵਿੱਚ ਪਾਏ ਜਾਂਦੇ ਹਨ।

1. 1 ਤੋਂ 4 ਮਹੀਨੇ ਦੇ ਲੇਲਿਆਂ ਅਤੇ ਛਲਾਰੂਆਂ ਨੂੰ 20 ਦਿਨ ਦੀ ਵਿੱਥ ਤੇ ਮਲ੍ਹੱਪ ਰਹਿਤ ਕਰਦੇ ਰਹੋ।

2. 5 ਮਹੀਨਿਆਂ ਤੋਂ ਬਾਅਦ ਸਾਲ ਵਿੱਚ 4 ਵਾਰ ਮਲ੍ਹੱਪ ਰਹਿਤ ਕਰੋ।